05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਅਵਤਾਰ ਸਿੰਘ ਤੇ ਹਰਦੀਪ ਗੋਇਲ ਨੇ ਪ੍ਰਧਾਨ ਪਰਗਟ ਸਿੰਘ ਨੂੰ ਮਿਲ ਕੇ ਦਿੱਤੀਆਂ ਵਧਾਈਆਂ

ਨਾਭਾ, 5 ਅਕਤੂਬਰ (ਜਗਨਾਰ ਸਿੰਘ ਦੁਲੱਦੀ)- ਕਾਗਰਸ ਹਾਈ ਕਮਾਡ ਵਲੋ ਪੰਜਾਬ ਪ੍ਰਦੇਸ਼ ਕਾਗਰਸ ਕਮੇਟੀ ਦੇ ਬਣਾਏ ਨਵੇ ਪ੍ਰਧਾਨ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਪਦਮ ਸ੍ਰੀ ਤੇ ਲਗਾਤਾਰ ਤੀਜੀ ਵਾਰ ਦੇ ਵਿਧਾਇਕ ਪ੍ਰਗਟ ਸਿੰਘ ਨੂੰ ਸਾਬਕਾ ਸੂਬਾ ਸਕੱਤਰ ਤੇ ਹਲਕਾ ਦਿਹਾਤੀ ਪਟਿਆਲਾ ਤੋ ਟਿਕਟ ਦੇ ਦਾਅਵੇਦਾਰ ਅਵਤਾਰ ਸਿੰਘ ਨੰਨੜ੍ਹੇ ਅਤੇ ਕਾਗਰਸੀ ਆਗੂ ਹਰਦੀਪ ਗੋਇਲ ਵਲੋ ਪੰਜਾਬ ਭਵਨ ਦਿੱਲੀ ਵਿਖੇ ਮਿਲਕੇ ਮੁਲਾਕਾਤ ਕਰਨ ਉਪਰੰਤ ਵਧਾਈ ਦਿੰਦੇ ਹੋਏ ਸਨਮਾਨਿਤ ਕੀਤਾ ਗਿਆ। ਉਪਰੰਤ ਅਵਤਾਰ ਸਿੰਘ ਨੰਨੜ੍ਹੇ ਨੇ ਕਿਹਾ ਪ੍ਰਗਟ ਸਿੰਘ ਦੇ ਪੰਜਾਬ ਪ੍ਰਦੇਸ਼ ਕਾਗਰਸ ਕਮੇਟੀ ਦਾ ਪ੍ਰਧਾਨ ਬਣਨ ਨਾਲ ਜਿੱਥੇ ਧੜੇਬੰਦੀ ਖਤਮ ਹੋਵੇਗੀ ਉੱਥੇ ਹੀ ਪੰਜਾਬ ਵਿੱਚ ਕਾਗਰਸ ਇੱਕਮੁੱਠ ਤੇ ਮਜਬੂਤ ਹੋਵੇਗੀ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਚ ਕਾਗਰਸ ਦੀ ਸਰਕਾਰ ਵੀ ਬਣੇਗੀ।

Ad Position 21
No active advertisement
ਅਜੀਤ ਡੈਸਕ 06-10-2026
ਨਾਭਾ, 5 ਅਕਤੂਬਰ (ਜਗਨਾਰ ਸਿੰਘ ਦੁਲੱਦੀ)- ਕਾਗਰਸ ਹਾਈ ਕਮਾਡ ਵਲੋ ਪੰਜਾਬ ਪ੍ਰਦੇਸ਼ ਕਾਗਰਸ ਕਮੇਟੀ ਦੇ ਬਣਾਏ ਨਵੇ ਪ੍ਰਧਾਨ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਪਦਮ ਸ੍ਰੀ ਤੇ ਲਗਾਤਾਰ ਤੀਜੀ ਵਾਰ ਦੇ ਵਿਧਾਇਕ ਪ੍ਰਗਟ ਸਿੰਘ ਨੂੰ ਸਾਬਕਾ ਸੂਬਾ ਸਕੱਤਰ ਤੇ ਹਲਕਾ ਦਿਹਾਤੀ ਪਟਿਆਲਾ ਤੋ ਟਿਕਟ ਦੇ ਦਾਅਵੇਦਾਰ ਅਵਤਾਰ ਸਿੰਘ ਨੰਨੜ੍ਹੇ ਅਤੇ ਕਾਗਰਸੀ ਆਗੂ ਹਰਦੀਪ ਗੋਇਲ ਵਲੋ ਪੰਜਾਬ ਭਵਨ ਦਿੱਲੀ ਵਿਖੇ ਮਿਲਕੇ ਮੁਲਾਕਾਤ ਕਰਨ ਉਪਰੰਤ ਵਧਾਈ ਦਿੰਦੇ ਹੋਏ ਸਨਮਾਨਿਤ ਕੀਤਾ ਗਿਆ। ਉਪਰੰਤ ਅਵਤਾਰ ਸਿੰਘ ਨੰਨੜ੍ਹੇ ਨੇ ਕਿਹਾ ਪ੍ਰਗਟ ਸਿੰਘ ਦੇ ਪੰਜਾਬ ਪ੍ਰਦੇਸ਼ ਕਾਗਰਸ ਕਮੇਟੀ ਦਾ ਪ੍ਰਧਾਨ ਬਣਨ ਨਾਲ ਜਿੱਥੇ ਧੜੇਬੰਦੀ ਖਤਮ ਹੋਵੇਗੀ ਉੱਥੇ ਹੀ ਪੰਜਾਬ ਵਿੱਚ ਕਾਗਰਸ ਇੱਕਮੁੱਠ ਤੇ ਮਜਬੂਤ ਹੋਵੇਗੀ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਚ ਕਾਗਰਸ ਦੀ ਸਰਕਾਰ ਵੀ ਬਣੇਗੀ। ਇਸ ਮੌਕੇ ਉਨ੍ਹਾਂ ਦੀਆ ਸੁਭਕਾਮਨਾਵਾਂ ਕਬੂਲਦਿਆ ਪ੍ਰਧਾਨ ਪ੍ਰਗਟ ਸਿੰਘ ਨੇ ਕਿਹਾ ਕਿ ਉਹ ਸਾਰਿਆ ਨੂੰ ਨਾਲ ਲੈ ਕੇ ਚੱਲਣਗੇ ਅਤੇ ਹਰ ਇੱਕ ਅਹੁਦੇਦਾਰ ਤੇ ਪਾਰਟੀ ਵਰਕਰ ਦਾ ਪਾਰਟੀ ‘ਚ ਪੂਰਾ ਮਾਣ ਸਨਮਾਣ ਹੋਵੇਗਾ ਤੇ ਪਾਰਟੀ ਹਾਈ ਕਮਾਡ ਵਲੋਂ ਦਿੱਤੀ ਜੁਮੇਵਾਰੀ ਨੂੰ ਓਹ ਪੂਰੀ ਇਮਾਨਦਾਰੀ,ਲਗਨ ਅਤੇ ਮਿਹਨਤ ਨਾਲ ਨਿਭਾਉਣਗੇ। ਅਵਤਾਰ ਸਿੰਘ ਨੰਨੜ੍ਹੇ ਨੇ ਦੱਸਿਆ ਕਿ ਨਵ ਨਿਯੁਕਤ ਪ੍ਰਧਾਨ ਪ੍ਰਗਟ ਸਿੰਘ ਦਾ ਕਹਿਣਾ ਹੈ ਕਿ ਹਰ ਹਾਲਤ ਚ 2027 ਵਿੱਚ ਪੰਜਾਬ ਅੰਦਰ ਕਾਗਰਸ ਦੀ ਸਰਕਾਰ ਲੈ ਕੇ ਆਵਾਗੇ ਤੇ ਸੂਬੇ ਨੂੰ ਮੁੜ ਖੁਲਹਾਲ ਬਣਵਾਗੇ।
Ad Position 22
No active advertisement
ਪਿਛਲੀ ਖ਼ਬਰ ਐਸ. ਸੀ./ਬੀ. ਸੀ. ਕਰਮਚਾਰੀ ਯੂਨੀਅਨ ਪਾਵਰਕਾਮ ਪਟਿਆਲਾ ਸਰਕਲ ਦੇ ਮਨਦੀਪ ਸਿੰਘ ਪ੍ਰਧਾਨ ਚੁਣੇ ਅਗਲੀ ਖ਼ਬਰ ਬੈਟਰੀ ਦਾ ਸ਼ਾਰਟ ਸਰਕਟ ਹੋਣ ਨਾਲ ਪੀ. ਆਰ. ਟੀ. ਸੀ. ਦੀ ਬੱਸ ਨੂੰ ਲੱਗੀ ਅੱਗ
Ad Position 24