29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਕੈਲਾਸ਼ ਹਸਪਤਾਲ ਸੋਹੀਆਂ ਕਲਾਂ ਵਿਖੇ ਤਿੰਨ ਦਿਨਾਂ ’ਚ ਦੋ ਵਾਰੀ ਲੱਖਾਂ ਰੁਪਏ ਸਾਮਾਨ ਦੀ ਹੋਈ ਚੋਰੀ

ਚੇਤਨਪੁਰਾ, 28 ਅਗਸਤ (ਮਹਾਂਬੀਰ ਸਿੰਘ ਗਿੱਲ)- ਚੇਤਨਪੁਰਾ ਅਤੇ ਸੋਹੀਆਂ ਕਲਾਂ ਦੇ ਵਿਚਕਾਰ ਆਉਂਦਿਆਂ ਕੈਲਾਸ਼ ਹਸਪਤਾਲ ਵਿਚ ਬੀਤੇ ਤਿੰਨ ਦਿਨਾਂ ਦੌਰਾਨ ਦੋ ਵਾਰੀ ਚੋਰੀ ਹੋਣ ਦੀ ਖਬਰ ਹੈ। ਹਸਪਤਾਲ ਦੇ ਮਾਲਕ ਡਾ.

Ad Position 21
No active advertisement
ਅਜੀਤ ਡੈਸਕ 29-08-2026
ਚੇਤਨਪੁਰਾ, 28 ਅਗਸਤ (ਮਹਾਂਬੀਰ ਸਿੰਘ ਗਿੱਲ)- ਚੇਤਨਪੁਰਾ ਅਤੇ ਸੋਹੀਆਂ ਕਲਾਂ ਦੇ ਵਿਚਕਾਰ ਆਉਂਦਿਆਂ ਕੈਲਾਸ਼ ਹਸਪਤਾਲ ਵਿਚ ਬੀਤੇ ਤਿੰਨ ਦਿਨਾਂ ਦੌਰਾਨ ਦੋ ਵਾਰੀ ਚੋਰੀ ਹੋਣ ਦੀ ਖਬਰ ਹੈ। ਹਸਪਤਾਲ ਦੇ ਮਾਲਕ ਡਾ. ਸੁਦਰਸ਼ਨ ਸ਼ਰਮਾ ਮੁਤਾਬਿਕ ਅਣਪਛਾਤੇ ਚੋਰਾਂ ਵਲੋਂ ਦੋ ਐੱਲ. ਸੀ. ਡੀਆਂ ਦੋ ਏ.ਸੀ. 23 ਪੱਖੇ ਛੱਤ ਵਾਲੇ, ਤਾਂਬੇ ਦੀਆਂ ਤਾਰਾਂ 100 ਕਿਲੋ ਸਿਲਵਰ ਦੀਆਂ ਤਾਰਾਂ ਦੀਆਂ ਸਾਰੀਆਂ ਵਾਇਰਿੰਗ ਵਾਲੀਆਂ ਤਾਰਾਂ ਹਸਪਤਾਲ ਦੇ ਬਾਹਰ ਵਾਲੇ ਗੇਟ ਦਾ ਜਿੰਦਰਾ ਤੋੜ ਕੇ ਚੋਰੀ ਕਰ ਲਈਆਂ । ਚੋਰੀ ਦੀ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋਈ ਹੈ। ਪੁਲਿਸ ਥਾਣਾ ਮਜੀਠਾ ਦੇ ਮੁਲਾਜ਼ਮਾਂ ਵਲੋਂ ਮੌਕੇ ’ਤੇ ਆ ਗਏ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Ad Position 22
No active advertisement
ਪਿਛਲੀ ਖ਼ਬਰ ਭੋਗ ’ਤੇ ਵਿਸ਼ੇਸ਼ - ਜਤਿੰਦਰ ਸਿੰਘ ਸੰਧਾ ਫ਼ਤਹਿਪੁਰ ਅਗਲੀ ਖ਼ਬਰ ਬਾਬਾ ਬਕਾਲਾ ਸਾਹਿਬ ਵਿਖੇ ਕਾਂਗਰਸ ਪਾਰਟੀ ਦੀ ਕਾਨਫ਼ਰੰਸ ਵਿਚ ਹੋਇਆ ਵਿਸ਼ਾਲ ਇਕੱਠ, ਵੱਡੀ ਗਿਣਤੀ ’ਚ ਵਰਕਰਾਂ ਭਰੀ ਹਾਜ਼ਰੀ
Ad Position 24