29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਵਿਧਾਇਕ ਧਾਲੀਵਾਲ ਨੇ ਥੋਬਾ ਤੋਂ ਪਸ਼ੀਆ ਤੱਕ ਬਣ ਰਹੀ 15 ਕਿਲੋਮੀਟਰ ਦੀ ਸੜਕ ਦਾ ਕੀਤਾ ਨਿਰੀਖਣ

ਗੱਗੋਮਾਹਲ, 29 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਵਿਧਾਨ ਸਭਾ ਹਲਕਾ ਅਜਨਾਲਾ ਤੋਂ ਵਿਧਾਇਕ ਤੇ ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਥੋਬਾ ਤੋਂ ਮਲਕਪੁਰ, ਧੰਗਾਈ, ਦਰੀਆ, ਰੂੜੇਵਾਲ, ਨੰਗਲ ਸੋਹਲ, ਪੰਜਗਰਾਈਆ ਵਾਹਲਾ, ਗੱਗੜ, ਨਿੱਸੋਕੇ, ਸਿੰਘੋਕੇ ਰਾਹੀਂ ਪਸ਼ੀਆ ਨੂੰ ਜੋੜਦੀ 15 ਕਿਲੋਮੀਟਰ ਦੀ ਸੜਕ ਜਿਸ ਤੇ 15 ਕਰੋੜ ਰੁਪਏ ਦੀ ਲਾਗਤ ਆਉਣੀ ਹੈ ਨੂੰ ਬਣਾਉਣ ਵੇਲੇ ਵਰਤੀ ਜਾ ਰਹੀ ਸਮੱਗਰੀ, ਸੜਕ ਦੀ ਚੌੜਾਈ ਤੇ ਗੁਣਵਤਾ ਨੂੰ ਪਰਖਣ ਲਈ ਖੁਦ ਇਸ ਸੜਕ ’ਤੇ ਪਹੁੰਚੇ, ਜਿਥੇ ਉਹਨਾਂ ਕਿਹਾ ਸਮੱਗਰੀ ਦੀ ਗੁਣਵਤਾ ਵਿਚ ਕੋਈ ਵੀ ਖਾਮੀ ਪਾਈ ਗਈ ਤਾਂ ਠੇਕੇਦਾਰ ਦੀ ਅਦਾਇਗੀ ਨਹੀਂ ਹੋਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਉਹ 2 ਦਿਨ ਬਾਅਦ ਫਿਰ ਸੜਕ ਦੀ ਜਾਂਚ ਲਈ ਪੁੱਜਣਗੇ।

Ad Position 21
No active advertisement
ਸੜਕ ਦੀ ਗੁਣਵਤਾ ਤੇ ਚੌੜਾਈ ਨੂੰ ਮਾਪਦੇ ਹੋਏ ਵਿਧਾਇਕ ਧਾਲੀਵਾਲ ਤੇ ਹੋਰ। ਤਸਵੀਰ : ਸੰਧੂ 30-10-2026
ਗੱਗੋਮਾਹਲ, 29 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਵਿਧਾਨ ਸਭਾ ਹਲਕਾ ਅਜਨਾਲਾ ਤੋਂ ਵਿਧਾਇਕ ਤੇ ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਥੋਬਾ ਤੋਂ ਮਲਕਪੁਰ, ਧੰਗਾਈ, ਦਰੀਆ, ਰੂੜੇਵਾਲ, ਨੰਗਲ ਸੋਹਲ, ਪੰਜਗਰਾਈਆ ਵਾਹਲਾ, ਗੱਗੜ, ਨਿੱਸੋਕੇ, ਸਿੰਘੋਕੇ ਰਾਹੀਂ ਪਸ਼ੀਆ ਨੂੰ ਜੋੜਦੀ 15 ਕਿਲੋਮੀਟਰ ਦੀ ਸੜਕ ਜਿਸ ਤੇ 15 ਕਰੋੜ ਰੁਪਏ ਦੀ ਲਾਗਤ ਆਉਣੀ ਹੈ ਨੂੰ ਬਣਾਉਣ ਵੇਲੇ ਵਰਤੀ ਜਾ ਰਹੀ ਸਮੱਗਰੀ, ਸੜਕ ਦੀ ਚੌੜਾਈ ਤੇ ਗੁਣਵਤਾ ਨੂੰ ਪਰਖਣ ਲਈ ਖੁਦ ਇਸ ਸੜਕ ’ਤੇ ਪਹੁੰਚੇ, ਜਿਥੇ ਉਹਨਾਂ ਕਿਹਾ ਸਮੱਗਰੀ ਦੀ ਗੁਣਵਤਾ ਵਿਚ ਕੋਈ ਵੀ ਖਾਮੀ ਪਾਈ ਗਈ ਤਾਂ ਠੇਕੇਦਾਰ ਦੀ ਅਦਾਇਗੀ ਨਹੀਂ ਹੋਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਉਹ 2 ਦਿਨ ਬਾਅਦ ਫਿਰ ਸੜਕ ਦੀ ਜਾਂਚ ਲਈ ਪੁੱਜਣਗੇ। ਉਨ੍ਹਾਂ ਸਰਹੱਦੀ ਖੇਤਰ ਦੇ ਵਸਨੀਕਾਂ ਨੂੰ ਵੀ ਬੇਨਤੀ ਕੀਤੀ ਕਿ ਉਹ ਸੜਕ ਬਣਨ ਵੇਲੇ ਕੋਈ ਖਾਮੀ ਵੇਖਦੇ ਹਨ ਤਾਂ ਤੁਰੰਤ ਮੇਰੇ ਨਾਲ ਸੰਪਰਕ ਕਰਨ। ਇਸ ਮੌਕੇ ਉਹਨਾਂ ਨਾਲ ਜਸਪਾਲ ਸਿੰਘ ਡੇਅਰੀ ਫਾਰਮ ਵਾਲੇ, ਜਸਬੀਰ ਸਿੰਘ, ਦਰਸ਼ਨ ਸਿੰਘ, ਪੂਰਨ ਸਿੰਘ, ਸਰਬਜੀਤ ਸਿੰਘ, ਗੁਰਦੇਵ ਸਿੰਘ, ਬਲਦੇਵ ਸਿੰਘ, ਜਸਪਾਲ ਸਿੰਘ ਧੰਗਾਈ , ਸੁਖਬੀਰ ਸਿੰਘ, ਪਰਮਜੀਤ ਸਿੰਘ, ਹਰਪਾਲ ਸਿੰਘ, ਮੁਖਤਾਰ ਸਿੰਘ ਤੋਂ ਇਲਾਵਾ ਖੇਤਰ ਦੇ ਕਈ ਲੋਕ ਹਾਜ਼ਰ ਸਨ । 29 ਏਐਸਆਰ29 ਸੜਕ ਦੀ ਗੁਣਵਤਾ ਤੇ ਚੌੜਾਈ ਨੂੰ ਮਾਪਦੇ ਹੋਏ ਵਿਧਾਇਕ ਧਾਲੀਵਾਲ ਤੇ ਹੋਰ। ਤਸਵੀਰ : ਸੰਧੂ
Ad Position 22
No active advertisement
ਪਿਛਲੀ ਖ਼ਬਰ ਨਵੀਂ ਬਣ ਰਹੀ ਸੜਕ ’ਤੇ ਚੜਨ ਲਈ ਰੈਂਪ ਤਿਆਰ ਨਾ ਕੀਤੇ ਤਾਂ ਧਰਨੇ ਲਈ ਮਜਬੂਰ ਹੋਣਗੇ-ਔਜਲਾ ਅਗਲੀ ਖ਼ਬਰ ਗੁਰੂ ਰਾਮਦਾਸ ਜੀ ਨੂੰ ਸਮਰਪਿਤ ਪਿੰਡ ਧਿਆਨਪੁਰ ’ਚ ਧਾਰਮਿਕ ਸਮਾਗਮ
Ad Position 24