ਬਾਬਾ ਬਕਾਲਾ ਸਾਹਿਬ ਦੇ ਸ਼ਿਵ ਮੰਦਿਰ ਵਿਖੇ ਕਰਵਾ ਚੌਥ ਦਾ ਦਿਹਾੜਾ ਮਨਾਇਆ
ਬਾਬਾ ਬਕਾਲਾ ਸਾਹਿਬ, 29 ਅਕਤੂਬਰ (ਰਾਜਨ)-ਸ਼ਿਵ ਮੰਦਿਰ ਬਾਬਾ ਬਕਾਲਾ ਸਾਹਿਬ ਵਿਖੇ ਸੁਹਗਾਣਾਂ ਦਾ ਤਿਉਹਾਰ ‘ਕਰਵਾ ਚੌਥ ਸ਼ਰਧਾ’ ਨਾਲ ਮਨਾਇਆ ਗਿਆ। ਪੰਡਿਤ ਰਾਜੇਸ਼ ਕੁਮਾਰ ਨੇ ਭਗਵਾਨ ਗਣੇਸ਼ ਜੀ ਅਤੇ ਗੌਰਜਾਂ ਮਾਤਾ ਦੀ ਪੂਜਾ ਅਤੇ ਕਥਾ ਸਰਵਣ ਕਰਾਈ।
ਬਾਬਾ ਬਕਾਲਾ ਸਾਹਿਬ, 29 ਅਕਤੂਬਰ (ਰਾਜਨ)-ਸ਼ਿਵ ਮੰਦਿਰ ਬਾਬਾ ਬਕਾਲਾ ਸਾਹਿਬ ਵਿਖੇ ਸੁਹਗਾਣਾਂ ਦਾ ਤਿਉਹਾਰ ‘ਕਰਵਾ ਚੌਥ ਸ਼ਰਧਾ’ ਨਾਲ ਮਨਾਇਆ ਗਿਆ। ਪੰਡਿਤ ਰਾਜੇਸ਼ ਕੁਮਾਰ ਨੇ ਭਗਵਾਨ ਗਣੇਸ਼ ਜੀ ਅਤੇ ਗੌਰਜਾਂ ਮਾਤਾ ਦੀ ਪੂਜਾ ਅਤੇ ਕਥਾ ਸਰਵਣ ਕਰਾਈ। ਸੁਹਾਗਣਾਂ ਨੇ ਸਵੇਰੇ ਸਰਗੀ ਖਾ ਕੇ ਵਰਤ ਰੱਖਿਆ ਅਤੇ ਰਾਤ ਨੂੰ ਚੰਦਰਮਾ ਉਦੇ ਹੋਣ ’ਤੇ ਚੰਦਰਮਾ ਦੇ ਦਰਸ਼ਨ ਕਰਕੇ ਵਰਤ ਖੋਲ੍ਹਿਆ। 29 ਏਐਸਆਰ57 ਸ਼ਿਵ ਮੰਦਿਰ ਬਾਬਾ ਬਕਾਲਾ ਸਾਹਿਬ ਵਿਖੇ ਸੁਹਗਾਣਾਂ ਦੇ ਤਿਉਹਾਰ ‘ਕਰਵਾ ਚੌਥ’ ਮੌਕੇ ਪੰਡਿਤ ਰਾਜੇਸ਼ ਕੁਮਾਰ, ਸੁਹਾਗਣਾਂ ਨੂੰ ਭਗਵਾਨ ਗਣੇਸ਼ ਜੀ ਤੇ ਗੌਰਜਾਂ ਮਾਤਾ ਦੀ ਕਥਾ ਸਰਵਣ ਕਰਾਉਂਦੇ ਹੋਏ । ਤਸਵੀਰ : ਰਾਜਨ