03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਕਈ ਵਿਅਕਤੀ ਅਕਾਲੀ ਦਲ (ਵਾਰਿਸ ਪੰਜਾਬ ਦੇ) ’ਚ ਸ਼ਾਮਿਲ

ਬਰੇਟਾ, 1 ਸਤੰਬਰ (ਪਾਲ ਸਿੰਘ ਮੰਡੇਰ)- ਅਕਾਲੀ ਦਲ (ਵਾਰਿਸ ਪੰਜਾਬ ਦੇ) ਆਗੂ ਇਕਬਾਲ ਸਿੰਘ ਬਖ਼ਸ਼ੀਵਾਲਾ ਦੀ ਪ੍ਰੇਰਨਾ ਸਦਕਾ ਬਰੇਟਾ ਦੇ ਵਾਰਡ ਨੰਬਰ 1 ’ਚ ਕਈ ਵਿਅਕਤੀ ਦਲ ’ਚ ਸ਼ਾਮਿਲ ਹੋ ਗਏ। ਕੁਲਦੀਪ ਸਿੰਘ ਕਾਲਾ ਟੇਲਰ, ਵਿਕਾਸ ਗੋਲਡੀ, ਗੁਰਪ੍ਰੀਤ ਸ਼ਰਮਾ, ਗੁਰਦੀਪ ਸ਼ਰਮਾ, ਕਾਲਾ ਬਰੇਟਾ, ਮਨਪ੍ਰੀਤ ਸ਼ਰਮਾ, ਗੋਰਾ ਸਿੰਘ, ਪ੍ਰੇਮ ਸਿੰਘ, ਰੋਕੀ ਕੁਮਾਰ, ਸੁਖਜਿੰਦਰ ਸਿੰਘ, ਵਿੱਕੀ ਸਿੰਘ, ਸਫਰੀ ਟੇਲਰ, ਲਵਲੀ ਟੇਲਰ, ਬਲਜਿੰਦਰ ਸਿੰਘ, ਅੰਬਰਪਾਲ ਕੌਰ, ਹਰਜੀਤ ਕੌਰ, ਬਲਜੀਤ ਕੌਰ ਆਦਿ ਸ਼ਾਮਿਲ ਹੋਏ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਬਰੇਟਾ, 1 ਸਤੰਬਰ (ਪਾਲ ਸਿੰਘ ਮੰਡੇਰ)- ਅਕਾਲੀ ਦਲ (ਵਾਰਿਸ ਪੰਜਾਬ ਦੇ) ਆਗੂ ਇਕਬਾਲ ਸਿੰਘ ਬਖ਼ਸ਼ੀਵਾਲਾ ਦੀ ਪ੍ਰੇਰਨਾ ਸਦਕਾ ਬਰੇਟਾ ਦੇ ਵਾਰਡ ਨੰਬਰ 1 ’ਚ ਕਈ ਵਿਅਕਤੀ ਦਲ ’ਚ ਸ਼ਾਮਿਲ ਹੋ ਗਏ। ਕੁਲਦੀਪ ਸਿੰਘ ਕਾਲਾ ਟੇਲਰ, ਵਿਕਾਸ ਗੋਲਡੀ, ਗੁਰਪ੍ਰੀਤ ਸ਼ਰਮਾ, ਗੁਰਦੀਪ ਸ਼ਰਮਾ, ਕਾਲਾ ਬਰੇਟਾ, ਮਨਪ੍ਰੀਤ ਸ਼ਰਮਾ, ਗੋਰਾ ਸਿੰਘ, ਪ੍ਰੇਮ ਸਿੰਘ, ਰੋਕੀ ਕੁਮਾਰ, ਸੁਖਜਿੰਦਰ ਸਿੰਘ, ਵਿੱਕੀ ਸਿੰਘ, ਸਫਰੀ ਟੇਲਰ, ਲਵਲੀ ਟੇਲਰ, ਬਲਜਿੰਦਰ ਸਿੰਘ, ਅੰਬਰਪਾਲ ਕੌਰ, ਹਰਜੀਤ ਕੌਰ, ਬਲਜੀਤ ਕੌਰ ਆਦਿ ਸ਼ਾਮਿਲ ਹੋਏ। ਇਸ ਮੌਕੇ ਇਸਤਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਚਰਨਜੀਤ ਕੌਰ ਬੀਰੋਕੇ, ਸੁਖਵਿੰਦਰ ਸਿੰਘ ਭਾਦੜਾ, ਗੁਰਪ੍ਰੀਤ ਸਿੰਘ ਦੋਦੜਾ, ਵੀਰਪਾਲ ਕੌਰ, ਗਗਨਦੀਪ ਕੌਰ, ਰਮਨਦੀਪ ਕੌਰ, ਦਲਜੀਤ ਸਿੰਘ ਖੁਡਾਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਬੁੱਧ ਰਾਮ ਵਲੋਂ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਨਾਲ ਜੁੜੀਆਂ ਸਖ਼ੀਆਂ ਦਾ ਸਨਮਾਨ ਅਗਲੀ ਖ਼ਬਰ ਮਿਸ਼ਨ ਕਲੀਨ ਪੰਜਾਬ ਤਹਿਤ ਵਿਧਾਇਕ ਬੁੱਧ ਰਾਮ ਵਲੋਂ ਸਫ਼ਾਈ ਮੁਹਿੰਮ ਦਾ ਨਿਰੀਖਣ
Ad Position 24