29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਅੱਜ ਬਿਜਲੀ ਬੰਦ ਰਹੇਗੀ

ਮੁੱਲਾਂਪੁਰ ਗਰੀਬਦਾਸ, 29 ਨਵੰਬਰ (ਦਿਲਬਰ ਸਿੰਘ ਖੈਰਪੁਰ)-ਖਿਜ਼ਰਾਬਾਦ ਗਰਿੱਡ ਤੋਂ ਚੱਲਣ ਵਾਲੇ 66 ਕੇ. ਵੀ.

Ad Position 21
No active advertisement
ਅਜੀਤ ਡੈਸਕ 30-11-2026
ਮੁੱਲਾਂਪੁਰ ਗਰੀਬਦਾਸ, 29 ਨਵੰਬਰ (ਦਿਲਬਰ ਸਿੰਘ ਖੈਰਪੁਰ)-ਖਿਜ਼ਰਾਬਾਦ ਗਰਿੱਡ ਤੋਂ ਚੱਲਣ ਵਾਲੇ 66 ਕੇ. ਵੀ. ਸਬ-ਸਟੇਸ਼ਨ ਅਧੀਨ ਚੱਲਦੇ ਫੀਡਰ 30 ਨਵੰਬਰ ਨੂੰ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਮੁਕੰਮਲ ਤੌਰ ‘ਤੇ ਬੰਦ ਰਹਿਣਗੇ। ਇਸ ਦੌਰਾਨ ਖਿਜ਼ਰਾਬਾਦ ਗਰਿੱਡ ਅਧੀਨ ਆਉਂਦੇ 11 ਕੇ. ਵੀ. ਫੀਡਰ ਖੇੜਾ ਤੇ ਮੁੰਧੋਂ ਨਵੀਂ ਸਪਲਾਈ ਲਾਈਨ ਖਿੱਚੇ ਜਾਣ ਕਾਰਨ ਬੰਦ ਰਹਿਣਗੇ। ਇਹ ਜਾਣਕਾਰੀ ਸਾਂਝਂ ਕਰਦਿਆਂ ਐੱਸ. ਡੀ. ਓ. ਨਿਤੀਸ਼ ਕੁਮਾਰ ਨੇ ਦੱਸਿਆ ਕਿ ਇਸ ਕਾਰਨ ਕਸਬਾ ਖਿਜ਼ਰਾਬਾਦ ਸਮੇਤ ਪਿੰਡ ਖੇੜਾ, ਸਿਆਲਬਾ, ਲੁਬਾਣਗੜ੍ਹ, ਬਰਸਾਲਪੁਰ, ਥਾਣਾ ਗੋਬਿੰਦਗੜ੍ਹ, ਝੰਡੇਮਾਜਰਾ, ਮਹਿਰੌਲੀ, ਮਹਿਰਮਪੁਰ ਟੱਪਰੀਆਂ, ਗੁੰਨੋਮਾਜਰਾ, ਬੜੌਦੀ, ਚੰਦਪੁਰ, ਨੱਗਲਗੜੀਆ ਅਤੇ ਮੁੰਧੋਂ ਸੰਗਤੀਆਂ ਦੀ ਬਿਜਲੀ ਸਪਲਾਈ 30 ਨਵੰਬਰ ਨੂੰ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਪ੍ਰਭਾਵਿਤ ਰਹੇਗੀ।
Ad Position 22
No active advertisement
ਪਿਛਲੀ ਖ਼ਬਰ ਬੰਦ ਮਕਾਨ ’ਚੋਂ ਆਟੋ ਚਾਲਕ ਦੀ ਲਾਸ਼ ਬਰਾਮਦ ਅਗਲੀ ਖ਼ਬਰ ਕਮਲ ਕਿਸ਼ੋਰ ਸ਼ਰਮਾ ਨੇ ਖਰੜ ਸ਼ਹਿਰ ਅੰਦਰ ਸਟਰੀਟ ਲਾਈਟਾਂ ਦੀ ਮਾੜੀ ਹਾਲਤ ’ਤੇ ਚਿੰਤਾ ਪ੍ਰਗਟਾਉਂਦਿਆਂ ਸੁਧਾਰ ਦੀ ਕੀਤੀ ਮੰਗ
Ad Position 24