ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਨੰਗਲ ਦੀ ਮੀਟਿੰਗ
ਨੰਗਲ, 7 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਨੰਗਲ ਦੀ ਮੀਟਿੰਗ ਬੱਸ ਅੱਡੇ ਨੰਗਲ ਵਿਖੇ ਪ੍ਰਧਾਨ ਮਹਿੰਦਰ ਪਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਮਨਿਸਟਰੀਅਲ ਸਟਾਫ਼ ਦੀ ਪੈਨਡਾਊਨ ਹੜਤਾਲ ਨੂੰ ਭਰਵਾਂ ਸਮਰਥਨ ਦਿੱਤਾ।
ਨੰਗਲ, 7 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਨੰਗਲ ਦੀ ਮੀਟਿੰਗ ਬੱਸ ਅੱਡੇ ਨੰਗਲ ਵਿਖੇ ਪ੍ਰਧਾਨ ਮਹਿੰਦਰ ਪਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਮਨਿਸਟਰੀਅਲ ਸਟਾਫ਼ ਦੀ ਪੈਨਡਾਊਨ ਹੜਤਾਲ ਨੂੰ ਭਰਵਾਂ ਸਮਰਥਨ ਦਿੱਤਾ। ਮੰਗ: ਪਰਖ ਸਮਾਂ ਤਿੰਨ ਸਾਲ ਤੋਂ ਘਟਾ ਕੇ ਇਕ ਸਾਲ, ਪਰਖ ਸਮੇਂ ਡੀ. ਏ. ਤੇ ਭੱਤੇ, 2020 ਤੋਂ ਬਾਅਦ ਭਰਤੀ ’ਤੇ ਪੰਜਾਬ ਸਕੇਲ ਤੇ ਪੁਰਾਣੀ ਪੈਨਸ਼ਨ, ਆਊਟਸੋਰਸ ਨੂੰ ਕੰਟਰੈਕਟ ਤੇ ਕੰਟਰੈਕਟ ਨੂੰ ਪੱਕਾ, ਅਦਾਲਤ ਮੁਤਾਬਿਕ 10 ਫ਼ੀਸਦੀ ਡੀ. ਏ., 1-1-2016 ਤੋਂ ਪੇ-ਕਮਿਸ਼ਨ ਬਕਾਇਆ ਤੇ 1-7-2021 ਤੋਂ ਡੀ. ਏ. ਏਰੀਅਰ ਇੱਕਮੁਸ਼ਤ ਤੇ ਪੈਨਸ਼ਨ 2.59 ਫੈਕਟਰ ਨਾਲ ਮਿਲੇ। ਮੀਟਿੰਗ ਨੂੰ ਲਾਭ ਸਿੰਘ, ਗੁਰਬਖ਼ਸ਼ ਸਿੰਘ ਮਨਕੋਟੀਆ, ਵਿਨੋਦ ਕੁਮਾਰ ਬਾਲੀ, ਹਰਜਿੰਦਰ ਸਿੰਘ ਗਿੱਲ ਤੇ ਦਰਸ਼ਨ ਸਿੰਘ ਨੇ ਸੰਬੋਧਨ ਕੀਤਾ। ਇਸ ਮੌਕੇ ਮਹਿੰਦਰ ਪਾਲ ਪ੍ਰਧਾਨ, ਲਾਭ ਸਿੰਘ, ਗੁਰਮੀਤ ਸਿੰਘ, ਵਿਨੋਦ ਕੁਮਾਰ ਬਾਲੀ, ਅਵਤਾਰ ਸਿੰਘ ਗਿੱਲ, ਗੁਰਬਖ਼ਸ਼ ਸਿੰਘ ਮਨਕੋਟੀਆ, ਗ਼ਰੀਬ ਦਾਸ, ਪ੍ਰਕਾਸ਼ ਚੰਦ, ਵਿਨੋਦ ਕੁਮਾਰ ਸ਼ਰਮਾ, ਰਣਜੀਤ ਸਿੰਘ ਹੁਸ਼ਿਆਰ ਪੁਰੀਆਂ, ਹਰਜਿੰਦਰ ਸਿੰਘ ਗਿੱਲ, ਬਲਵੀਰ ਸਿੰਘ, ਕਸ਼ਮੀਰਾ ਸਿੰਘ, ਯੁਗੇਸ਼ ਚੰਦ, ਪ੍ਰਕਾਸ਼ ਚੰਦ ਮਕੈਨਿਕ, ਪਵਨ ਕੁਮਾਰ ਊਨਾ, ਗੁਰਚਰਨ ਸਿੰਘ, ਅਜਮੇਰ ਸਿੰਘ, ਗੁਰਦੀਪ ਸਿੰਘ, ਦਰਸ਼ਨ ਸਿੰਘ, ਅਮਰੀਕ ਸਿੰਘ ਐਸ.ਓ., ਹਰਬੰਸ ਸਿੰਘ, ਸੰਤੋਖ ਸਿੰਘ ਵੀਰਾ, ਖੁਸ਼ਵੰਤ ਸਿੰਘ, ਅਵਤਾਰ ਸਿੰਘ ਡਰਾਈਵਰ, ਹਰਨਾਮ ਦਾਸ, ਗ਼ਰੀਬ ਦਾਸ ਇੰਸਪੈਕਟਰ, ਉਂਕਾਰ ਚੰਦ, ਹਰਦਿਆਲ ਸਿੰਘ, ਕਮਲ ਕਿਸ਼ੋਰ, ਜਸਵਿੰਦਰ ਸਿੰਘ, ਅਮਰੀਕ ਸਿੰਘ ਇਲੈਕਟਰੀਸ਼ਨ, ਮਲਕੀਤ ਸਿੰਘ, ਪਰਮਜੀਤ ਸਿੰਘ ਸੈਣੀ, ਤਰਸੇਮ ਲਾਲ, ਅਸ਼ੋਕ ਕੁਮਾਰ, ਬਹਾਦਰ ਚੰਦ, ਨਰਿੰਦਰ ਕੁਮਾਰ ਮਕੈਨਿਕ, ਰਾਮ ਮੂਰਤੀ, ਹੁਸਨ ਲਾਲ, ਲੱਖਵਿੰਦਰ ਰਾਏ, ਪਵਨ ਕੁਮਾਰ ਸੀਨੀਅਰ ਸਹਾਇਕ, ਨਿਧੀ ਰਾਣਾ, ਰਾਧਾ ਦੇਵੀ ਰਾਣਾ, ਜਸਪ੍ਰੀਤ ਕੌਰ, ਨਰਿੰਦਰ ਕੁਮਾਰ ਕਲਰਕ, ਜਰਨੈਲ ਸਿੰਘ, ਸੰਜੀਵ ਕੁਮਾਰ, ਨਵਦੀਪ ਭਾਰਦਵਾਜ, ਬਿਕਰਮ ਸਿੰਘ, ਰਾਜੀਵ ਕੁਮਾਰ, ਚੁਗਰਾਜ ਸਿੰਘ, ਵਿਜੈ ਕੁਮਾਰ ਹਾਜ਼ਰ ਸਨ।