ਸਰਕਾਰੀ ਕਾਲਜ 11 ਦੇ ਵਿਦਿਆਰਥੀਆਂ ਨੇ ‘ ਗ੍ਰੀਨ ਦੀਵਾਲੀ , ਸਵੱਛ ਦੀਵਾਲੀ ’ ਸੰਬੰਧੀ ਪ੍ਰੋਗਰਾਮ ਕਰਵਾਇਆ
ਚੰਡੀਗੜ੍ਹ, 7 ਨਵੰਬਰ (ਮਾਰਕੰਡਾ)-ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਸੈਕਟਰ-11 ਚੰਡੀਗੜ੍ਹ ਵਿਖੇ ਵਿਦਿਆਰਥੀਆਂ ਨੇ ‘ਗ੍ਰੀਨ ਦੀਵਾਲੀ, ਸਵੱਛ ਦੀਵਾਲੀ’ ਸੰਬੰਧੀ ਪ੍ਰੋਗਰਾਮ ਕਰਵਾਇਆ। ਮੁਕਾਬਲੇ ਵਿਚ ਵਿਦਿਆਰਥੀਆਂ ਨੂੰ ਰਵਾਇਤੀ ਦੀਵਿਆਂ ਦੀ ਪੇਂਟਿੰਗ ਤੇ ਸਜਾਵਟ ਰਾਹੀਂ ਆਪਣੀ ਕਲਾਤਮਕ ਪ੍ਰਤਿਭਾ ਦਿਖਾਉਣ ਲਈ ਇਕ ਰਚਨਾਤਮਕ ਮੰਚ ਪ੍ਰਦਾਨ ਕੀਤਾ।
ਅਜੀਤ ਡੈਸਕ
08-11-2026