30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਪੀ . ਜੀ . ਆਈ ਚੰਡੀਗੜ੍ਹ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸੇਵਾ ਮੁਕਤੀ ’ ਤੇ ਪ੍ਰੋ . ਸੰਜੇ ਜੈਨ ਡੀਨ ਨੇ ਕੀਤਾ ਸਨਮਾਨਿਤ

ਚੰਡੀਗੜ੍ਹ, 30 ਸਤੰਬਰ (ਮਾਰਕੰਡਾ)- ਪੀ. ਜੀ.

Ad Position 21
No active advertisement
ਅਜੀਤ ਡੈਸਕ 01-10-2026
ਚੰਡੀਗੜ੍ਹ, 30 ਸਤੰਬਰ (ਮਾਰਕੰਡਾ)- ਪੀ.ਜੀ.ਆਈ ਚੰਡੀਗੜ੍ਹ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਉਨ੍ਹਾਂ ਦੀ ਸੇਵਾਮੁਕਤੀ ’ਤੇ ਯਾਦਗਾਰੀ ਚਿੰਨ੍ਹ ਦੇ ਕੇ ਪ੍ਰੋ. ਸੰਜੇ ਜੈਨ ਡੀਨ (ਅਕਾਦਮਿਕ) ਨੇ ਸਨਮਾਨਿਤ ਕੀਤਾ। ਜਿਨ੍ਹਾਂ ਨਾਲ ਪ੍ਰੋ. ਅਸ਼ੋਕ ਕੁਮਾਰ ਮੈਡੀਕਲ ਸੁਪਰਡੈਂਟ, ਲੈਫਟੀਨੈਂਟ ਕਰਨਲ ਜੀ.ਐਸ. ਭੱਟੀ ਸੁਪਰਡੈਂਟਿੰਗ ਹਸਪਤਾਲ ਇੰਜੀਨੀਅਰ, ਡਾ. ਸ਼ਵੇਤਾ ਤਲਾਤੀ ਐਡੀਸ਼ਨਲ ਪ੍ਰੋ. ਹਸਪਤਾਲ ਪ੍ਰਸ਼ਾਸਨ ਵਿਭਾਗ, ਜਸਪਾਲ ਕੌਰ ਮੁੱਖ ਨਰਸਿੰਗ ਅਫ਼ਸਰ, ਰਤਨ ਲਾਲ ਠਾਕੁਰ ਸੀਨੀਅਰ ਐਡਮਿਨ ਅਫਸਰ ਵੀ ਮੌਜੂਦ ਸਨ। ਰਵਿੰਦਰ ਸਿੰਘ ਵਿੱਤੀ ਸਲਾਹਕਾਰ ਨੇ ਸੇਵਾਮੁਕਤੀ ਵਿੱਤੀ ਭੁਗਤਾਨ ਪੱਤਰ ਵੰਡੇ। ਇਸ ਮੌਕੇ ਲਖਵਿੰਦਰ ਸਿੰਘ ਸਹੋਤਾ ਸਹਾਇਕ ਨਰਸਿੰਗ ਸੁਪਰਡੈਂਟ, ਸੋਨੀਆ ਚਾਰਲਸ ਸੀਨੀਅਰ ਨਰਸਿੰਗ ਅਫਸਰ, ਜਸਵਿੰਦਰ ਕੌਰ ਸੀਨੀਅਰ ਨਰਸਿੰਗ ਅਫਸਰ, ਪਵਨ ਕੁਮਾਰ ਹਸਪਤਾਲ ਅਟੈਂਡੈਂਟ, ਐਮ.ਐਚ.ਏ ਕੰਟਰੋਲ ਰੂਮ, ਰਘਬੀਰ ਸਿੰਘ ਹਸਪਤਾਲ ਅਟੈਂਡੈਂਟ ਵਿਜੀਲੈਂਸ ਸੈੱਲ ਨੇ ਆਪਣੀ ਜ਼ਿੰਦਗੀ ਦੇ 28 ਤੋਂ 36 ਸਾਲ ਪੀ.ਜੀ.ਆਈ. ਨੂੰ ਸਮਰਪਿਤ ਕਰਨ ਤੋਂ ਬਾਅਦ ਪੀ.ਜੀ.ਆਈ ਤੋਂ ਸੇਵਾਮੁਕਤ ਹੋਏ ਹਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੇ ਡਾ . ਨੀਰਜ ਅਗਰਵਾਲ ਨੂੰ ਇਤਿਹਾਸਕ ਰਸੋਈ ਪ੍ਰਾਪਤੀ ਲਈ ਲੰਡਨ ਬੁੱਕ ਆਫ਼ ਵਰਲਡ ਰਿਕਾਰਡ ’ ਚ ਕੀਤਾ ਨ... ਅਗਲੀ ਖ਼ਬਰ ਬਾ-ਅਦਾਲਤ ਸਹਾਇਕ ਕੁਲੈਕਟਰ ਦਰਜਾ ਪਹਿਲਾ (ਤਹਿਸੀਲਦਾਰ, ਖਰੜ)
Ad Position 24