ਐਡਵੋਕੇਟ ਗੌਰਵ ਸ਼ਰਮਾ ਬਣੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਨਵੇਂ ਪ੍ਰੈਜੀਡੈਂਟ
ਪੰਚਕੂਲਾ 11 ਸਤੰਬਰ ਕਪਿਲ)- ਪੰਚਕੂਲਾ ਵਿਚ 11 ਸਤੰਬਰ ਨੂੰ ਹੋਈਆਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਵਿਚ ਐਡਵੋਕੇਟ ਗੌਰਵ ਸ਼ਰਮਾ ਨੂੰ ਪ੍ਰੈਜੀਡੈਂਟ ਚੁਣਿਆ ਗਿਆ। ਜਦੋਂ ਕਿ ਹਰੀ ਰਾਮ ਕੇਸ਼ਵ ਨੂੰ ਸੀਨੀਅਰ ਵਾਈਸ ਪ੍ਰੈਸੀਡੈਂਟ ਅਤੇ ਗਗਨਦੀਪ ਸਿੰਘ (ਜਰਨਲ) ਚੁਣਿਆ ਗਿਆ।
ਪੰਚਕੂਲਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਵਿਚ ਨਵੇਂ ਚੁਣੇ ਪ੍ਰੈਜੀਡੈਂਟ ਐਡਵੋਕੇਟ ਗੌਰਵ ਸ਼ਰਮਾ ਆਪਣੇ ਜਿੱਤ ਦਾ ਜਸ਼ਨ ਮਨਾਉਂਦੇ ਹੋਏ। ਤਸਵੀਰ-ਕਪਿਲ
12-09-2026