ਅਜੀਤ, ਜਲੰਧਰ ਦਿਨ - ਦਿਹਾੜੇ ਮੋਟਰਸਾਈਕਲ ਚੋਰੀ ਵਾਰਦਾਤ ਸੀ . ਸੀ . ਟੀ . ਵੀ . ’ ਚ ਕੈਦ ਤਿੰਨ ਨੌਜਵਾਨਾਂ ਨੇ ਪਹਿਲਾਂ ਕੀਤੀ ਰੇਕੀ, ਮੌਕਾ ਮਿਲਦਿਆਂ ਹੀ ਮੋਟਰਸਾਈਕਲ ਲੈ ਕੇ ਫ਼ਰਾਰ
ਡੇਰਾਬੱਸੀ, 10 ਸਤੰਬਰ (ਗੁਰਮੀਤ ਸਿੰਘ)- ਡੇਰਾਬੱਸੀ ਦੇ ਰੌਣੀ ਮੁਹੱਲੇ ਵਿਚ ਦਿਨ-ਦਿਹਾੜੇ ਮੋਟਰਸਾਈਕਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰੀ ਦੀ ਪੂਰੀ ਵਾਰਦਾਤ ਨੇੜੇ ਲੱਗੇ ਸੀ.
ਸੀ.ਸੀ.ਟੀ.ਵੀ. ਵਿਚ ਕੈਦ ਮੋਟਰਸਾਈਕਲ ਚੋਰੀ ਕਰਨ ਵਾਲੇ ਨੌਜਵਾਨ। ਤਸਵੀਰ - ਗੁਰਮੀਤ ਸਿੰਘ
11-09-2026