08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਮਿਸਲ ਸ਼ਹੀਦਾਂ ਤਰਨਾ ਦਲ ਦੇ ਮੁਖੀ ਦਾ ਖਰੜ ਪੁੱਜਣ 'ਤੇ ਸਨਮਾਨ <br/>

Ad Position 21
No active advertisement
ਖਰੜ ਵਿਖੇ ਪੁੱਜਣ 'ਤੇ ਜਥੇ. ਬਾਬਾ ਜੋਗਾ ਸਿੰਘ ਦਾ ਸਨਮਾਨ ਕਰਦੇ ਹੋਏ ਜਥੇ. ਜਰਨੈਲ ਸਿੰਘ ਤੇ ਹੋਰ ਸੰਗਤਾਂ | ਤਸਵੀਰ : ਜੰਡਪੁਰੀ <br/> 05-04-2026
ਖਰੜ, 4 ਅਪ੍ਰੈਲ (ਜੰਡਪੁਰੀ)-ਮਿਸ਼ਲ ਸ਼ਹੀਦਾਂ ਤਰਨਾ ਦਲ (ਬਾਬਾ ਬਕਾਲਾ ਸਾਹਿਬ) ਦੇ 16ਵੇਂ ਮੁਖੀ ਸਿੰਘ ਸਾਹਿਬ ਜਥੇ. ਬਾਬਾ ਜੋਗਾ ਸਿੰਘ ਦਾ ਖਰੜ ਸਥਿਤ ਜਥੇ. ਜਰਨੈਲ ਸਿੰਘ ਦੇ ਗ੍ਰਹਿ ਵਿਖੇ ਪੁੱਜਣ 'ਤੇ ਸਿਰੋਪਾਓ ਪਾ ਕੇ ਸਨਮਾਨ ਕੀਤਾ | ਇਸ ਮੌਕੇ ਭਾਈ ਦਰਸ਼ਨ ਸਿੰਘ, ਭਾਈ ਜਸਵੀਰ ਸਿੰਘ ਮਲੋਆ, ਭਾਈ ਹਰਭਜਨ ਸਿੰਘ ਸਾਬਕਾ ਡੀ. ਐਸ. ਪੀ., ਅਵਤਾਰ ਸਿੰਘ ਸੈਂਪਲਾ, ਜਸਵੰਤ ਸਿੰਘ, ਸੁਰਜੀਤ ਸਿੰਘ ਮਲੋਆ, ਭਾਈ ਕਰਮਜੀਤ ਸਿੰਘ, ਭਾਈ ਸਾਹਿਬ ਸਿੰਘ ਢਿੱਲੋਂ, ਸਵਰਨ ਸਿੰਘ ਜੰਡਪੁਰੀ, ਨਸੀਬ ਸਿੰਘ, ਭਾਈ ਗੋਬਿੰਦ ਸਿੰਘ, ਭਾਈ ਖੜਕ ਸਿੰਘ, ਸੁਖਮਨਪ੍ਰੀਤ ਸਿੰਘ, ਦਿਲਪ੍ਰੀਤ ਸਿੰਘ, ਭੁਪਿੰਦਰ ਸਿੰਘ, ਜਰਨੈਲ ਸਿੰਘ, ਬੀਬੀ ਗੁਰਪ੍ਰੀਤ ਕੌਰ, ਬੀਬੀ ਬਲਵੀਰ ਕੌਰ ਢਿੱਲੋਂ, ਬੀਬੀ ਮਨਜੀਤ ਕੌਰ ਖੰਨਾ, ਬੀਬੀ ਜਸਵਿੰਦਰ ਕੌਰ, ਬੀਬੀ ਹਰਪ੍ਰੀਤ ਕੌਰ, ਬੀਬੀ ਰੁਪਿੰਦਰ ਕੌਰ, ਬੀਬੀ ਚਰਨਜੀਤ ਕੌਰ ਨੂਰਵਿਲਾ, ਹੈੱਡ ਗ੍ਰੰਥੀ ਭਾਈ ਗੁਰਵਿੰਦਰ ਸਿੰਘ, ਭਾਈ ਗੁਰਸੇਵਕ ਸਿੰਘ ਤੇ ਹਰਭਜਨ ਸਿੰਘ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ 'ਚ ਮਰਹੂਮ ਨਾਟਕਕਾਰ ਹਰਚਰਨ ਸਿੰਘ ਰੰਗਮੰਚ ਉਤਸਵ ਤਹਿਤ ਦਰਸ਼ਕਾਂ ਨੇ ਨਾਟਕ 'ਮੰਟੋ ਦੇ ਅਫ਼ਸਾਨੇ' ਦੀ ਪੇਸ਼ਕਾਰੀ... ਅਗਲੀ ਖ਼ਬਰ ਭਾਈ ਤਜਿੰਦਰ ਸਿੰਘ ਖਰੜ ਵਾਲਿਆਂ ਦੀ ਪਲੇਠੀ ਧਾਰਮਿਕ ਪੁਸਤਕ 'ਗੁਰਜੋਤਿ ਪ੍ਰਗਾਸ' ਲੋਕ-ਅਰਪਣ <br/>
Ad Position 24