ਸ੍ਰੀ ਤੀਰੁਪਤੀ ਬਾਲਾ ਜੀ ਰੱਥ ਯਾਤਰਾ 20 ਦਸੰਬਰ ਨੂੰ
ਲੁਧਿਆਣਾ, 18 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਸ਼੍ਰੀ ਤੀਰੁਪਤੀ ਬਾਲਾ ਜੀ ਰੱਥ ਯਾਤਰਾ 20 ਦਸੰਬਰ ਨੂੰ ਸਜਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਪ੍ਰਬੰਧਕ ਸੰਜੀਵ ਸ਼ੇਰੂ ਸਚਦੇਵਾ ਨੇ ਦੱਸਿਆ ਕਿ ਇਹ ਯਾਤਰਾ 20 ਦਸੰਬਰ ਦਿਨ ਐਤਵਾਰ ਨੂੰ ਲੁਧਿਆਣਾ ਦੇ ਜਗਰਾਉਂ ਪੁੱਲ ਨੇੜੇ ਸਥਿਤ ਸ੍ਰੀ ਦੁਰਗਾ ਮਾਤਾ ਮੰਦਿਰ ਤੋਂ ਸ਼ੁਰੂ ਹੋਵੇਗੀ ਤੇ ਆਪਣੇ ਪੁਰਾਣੇ ਰੂਟ ਤੋਂ ਹੁੰਦੀ ਹੋਈ ਦੇਰ ਰਾਤ ਸੰਪੰਨ ਹੋਵੇਗੀ।
ਅਜੀਤ ਡੈਸਕ
19-11-2026