11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਰਯਾਨ ਇੰਟਰਨੈਸ਼ਨਲ ਸਕੂਲ ਵਿਖੇ ‘ਦੀਵਾਲੀ ਫੈਸਟ ਐਗਜ਼ੀਬਿਸ਼ਨ-ਕਮ-ਸੇਲ’ ਮੇਲਾ ਲਗਾਇਆ

ਅੰਮ੍ਰਿਤਸਰ, 11 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਰਯਾਨ ਇੰਟਰਨੈਸ਼ਨਲ ਸਕੂਲ ਨੇ ‘ਫਾਇਨੈਂਸ਼ੀਅਲ ਲਿਟਰੇਸੀ ਐਂਡ ਐਂਟਰਪ੍ਰੈਨਿਓਰਸ਼ਿਪ ਪ੍ਰੋਗਰਾਮ’ (ਵਿੱਤੀ ਸਾਖਰਤਾ ਅਤੇ ਉਦਮਤਾ ਪ੍ਰੋਗਰਾਮ) ਤਹਿਤ ‘ਦੀਵਾਲੀ ਫੈਸਟ ਐਗਜ਼ੀਬਿਸ਼ਨ-ਕਮ-ਸੇਲ’ ਮੇਲਾ ਕਰਵਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਬਹੁਤ ਹੀ ਸੋਹਣੇ ਢੰਗ ਨਾਲ ਸਜਾਏ ਗਏ ਸਟਾਲ ਲਗਾਏ, ਜਿਨ੍ਹਾਂ ਵਿਚ ਹੱਥ ਨਾਲ ਬਣੇ ਦੀਵੇ, ਮੋਮਬੱਤੀਆਂ, ਸਜਾਵਟ ਦਾ ਸਾਮਾਨ, ਮਠਿਆਈਆਂ ਅਤੇ ਕ੍ਰਾਫਟ ਦੀਆਂ ਚੀਜ਼ਾਂ ਪ੍ਰਦਰਸ਼ਿਤ ਕੀਤੀਆਂ ਗਈਆਂ।

Ad Position 21
No active advertisement
ਅਜੀਤ ਡੈਸਕ 12-11-2026
ਅੰਮ੍ਰਿਤਸਰ, 11 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਰਯਾਨ ਇੰਟਰਨੈਸ਼ਨਲ ਸਕੂਲ ਨੇ ‘ਫਾਇਨੈਂਸ਼ੀਅਲ ਲਿਟਰੇਸੀ ਐਂਡ ਐਂਟਰਪ੍ਰੈਨਿਓਰਸ਼ਿਪ ਪ੍ਰੋਗਰਾਮ’ (ਵਿੱਤੀ ਸਾਖਰਤਾ ਅਤੇ ਉਦਮਤਾ ਪ੍ਰੋਗਰਾਮ) ਤਹਿਤ ‘ਦੀਵਾਲੀ ਫੈਸਟ ਐਗਜ਼ੀਬਿਸ਼ਨ-ਕਮ-ਸੇਲ’ ਮੇਲਾ ਕਰਵਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਬਹੁਤ ਹੀ ਸੋਹਣੇ ਢੰਗ ਨਾਲ ਸਜਾਏ ਗਏ ਸਟਾਲ ਲਗਾਏ, ਜਿਨ੍ਹਾਂ ਵਿਚ ਹੱਥ ਨਾਲ ਬਣੇ ਦੀਵੇ, ਮੋਮਬੱਤੀਆਂ, ਸਜਾਵਟ ਦਾ ਸਾਮਾਨ, ਮਠਿਆਈਆਂ ਅਤੇ ਕ੍ਰਾਫਟ ਦੀਆਂ ਚੀਜ਼ਾਂ ਪ੍ਰਦਰਸ਼ਿਤ ਕੀਤੀਆਂ ਗਈਆਂ। ਇਹ ਪ੍ਰਦਰਸ਼ਨੀ ‘ਇਬਾਦਤ ਸਕੂਲ’ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ ਸੀ। ਇਸ ਵਿਕਰੀ ਤੋਂ ਪ੍ਰਾਪਤ ਧਨਰਾਸ਼ੀ ਦੀ ਵਰਤੋਂ ਲੋੜਵੰਦ ਵਰਗ ਦੇ ਲੋਕਾਂ ਦੀ ਸਿੱਖਿਆ ਅਤੇ ਭਲਾਈ ਲਈ ਕੀਤੀ ਜਾਵੇਗੀ। ਸਕੂਲ ਦੀ ਪ੍ਰਿੰਸੀਪਲ ਕੰਚਨ ਮਲਹੋਤਰਾ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਰਚਨਾਤਮਕਤਾ, ਟੀਮ ਵਰਕ ਅਤੇ ਜ਼ਿੰਮੇਵਾਰੀ ਦੀ ਭਾਵਨਾ ਦੀ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਸਾਡੇ ਬਜ਼ੁਰਗ ਸਾਡਾ ਮਾਣ ਪ੍ਰੋਗਰਾਮ ਤਹਿਤ ਸਕੱਤਰੀ ਬਾਗ਼ ਵਿਖੇ ਮੈਡੀਕਲ ਕੈਂਪ * ਡੇਢ ਸੋ ਤੋਂ ਵਧੇਰੇ ਬਜ਼ੁਰਗਾਂ ਦਾ ਹੋਇਆ ਚ... ਅਗਲੀ ਖ਼ਬਰ ਆਦਮਪੁਰ ਜਲੰਧਰ ਦਾ ਮੁਲਜ਼ਮ ਥਾਣੇ ਦੀ ਕੰਧ ਟੱਪ ਕੇ ਹਥਕੜੀ ਸਮੇਤ ਹੋਇਆ ਫ਼ਰਾਰ
Ad Position 24