22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਆਪ੍ਰੇਸ਼ਨ ਕਾਸੋ ਦੌਰਾਨ ਪੁਲਿਸ ਨੇ ਪਿੰਡ ਥਰੀਏਵਾਲ ’ਚ ਦੋ ਵਿਅਕਤੀਆਂ ਤੇ ਇਕ ਔਰਤ ਕੋਲੋਂ ਹੈਰੋਇਨ ਕੀਤੀ ਬਰਾਮਦ

ਊਧਨਵਾਲ, 22 ਨਵੰਬਰ (ਪਰਗਟ ਸਿੰਘ)- ਥਾਣਾ ਰੰਗੜ ਨੰਗਲ ਅਧੀਨ ਚੌਕੀ ਪੰਜਗਰਾਈਆਂ ਚ ਪੈਂਦੇ ਪਿੰਡ ਥਰੀਏਵਾਲ ਵਿਚ ਪੁਲਿਸ ਵਲੋਂ ਅਪ੍ਰੇਸ਼ਨ ਕਾਸੋ ਦੌਰਾਨ ਇਕ ਘਰ ਦੀ ਤਲਾਸ਼ੀ ਮੁਹਿੰਮ ਤਹਿਤ ਦੋ ਵਿਅਕਤੀਆਂ ਤੇ ਇਕ ਔਰਤ ਕੋਲੋਂ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਐਸ.

Ad Position 21
No active advertisement
ਹੈਰੋਇਨ ਸਮੇਤ ਫੜੇ ਵਿਅਕਤੀਆਂ ਤੇ ਔਰਤ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ। ਤਸਵੀਰ: ਪਰਗਟ ਸਿੰਘ 23-11-2026
ਊਧਨਵਾਲ, 22 ਨਵੰਬਰ (ਪਰਗਟ ਸਿੰਘ)- ਥਾਣਾ ਰੰਗੜ ਨੰਗਲ ਅਧੀਨ ਚੌਕੀ ਪੰਜਗਰਾਈਆਂ ਚ ਪੈਂਦੇ ਪਿੰਡ ਥਰੀਏਵਾਲ ਵਿਚ ਪੁਲਿਸ ਵਲੋਂ ਅਪ੍ਰੇਸ਼ਨ ਕਾਸੋ ਦੌਰਾਨ ਇਕ ਘਰ ਦੀ ਤਲਾਸ਼ੀ ਮੁਹਿੰਮ ਤਹਿਤ ਦੋ ਵਿਅਕਤੀਆਂ ਤੇ ਇਕ ਔਰਤ ਕੋਲੋਂ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਐਸ.ਐਚ.ਓ. ਗੁਰਦਰਸ਼ਨ ਸਿੰਘ ਤੇ ਏ.ਐਸ.ਆਈ . ਸੰਦੀਪ ਸਿੰਘ ਪੱਡਾ ਨੇ ਦੱਸਿਆ ਕਿ ਐਸ.ਐਸ.ਪੀ. ਬਟਾਲਾ ਦੇ ਹੁਕਮਾਂ ਅਨੁਸਾਰ ਅਪ੍ਰੇਸ਼ਨ ਕਾਸੋ ਦੌਰਾਨ ਪਿੰਡ ਥਰੀਏਵਾਲ ਦੇ ਹੀਰਾ ਸਿੰਘ ਉਰਫ ਗੋਸ਼ਾ ਤੇ ਧੀਰਾ ਸਿੰਘ ਉਰਫ ਘੁੱਗੀ ਪੁਤਰਾਨ ਅਜ਼ੈਬ ਸਿੰਘ ਵਾਸੀ ਥਰੀਏਵਾਲ ਜੋ ਕਿ ਨਸ਼ੇ ਦਾ ਕਾਰੋਬਾਰ ਕਰਦੇ ਹਨ, ਦੇ ਘਰ ਅਚਾਨਕ ਰੇਡ ਕੀਤੀ, ਦੋ ਵਿਅਕਤੀ ਪੁਲਿਸ ਨੂੰ ਵੇਖ ਘਰ ਅੰਦਰ ਲੁਕ ਗਏ। ਪੁਲਿਸ ਕਰਮਚਾਰੀਆਂ ਨੇ ਮੁਸਤੈਦੀ ਨਾਲ ਕਾਬੂ ਕਰਕੇ ਸਖਤੀ ਨਾਲ ਇਨ੍ਹਾਂ ਤੋਂ ਪੁੱਛਗਿੱਤ ਕੀਤੀ ਤਾਂ (ਬਾਕੀ ਸਫ਼ਾ 7 ’ਤੇ)
Ad Position 22
No active advertisement
ਪਿਛਲੀ ਖ਼ਬਰ 10 ਲੱਖ ਤੋਂ ਵੱਧ ਮੁਫ਼ਤ ਭੋਜਨ ਵੰਡਣ ਵਾਲੇ ਪੰਜਾਬੀ ਪਿਓ-ਧੀ ਦਾ ‘ਗੁੱਡ ਸਿਟੀਜ਼ਨ ਐਵਾਰਡ’ ਨਾਲ ਸਨਮਾਨ ਅਗਲੀ ਖ਼ਬਰ ਕਾਲਾ ਬਾਲਾ ਤੋਂ ਕਾਦੀਆਂ ਨੂੰ ਜਾਂਦੀ ਸੜਕ ਉੱਪਰ ਪਏ ਮੋਟੇ ਪੱਥਰਾਂ ਕਾਰਨ ਰਾਹਗੀਰਾਂ ਦਾ ਲੰਘਣਾ ਹੋਇਆ ਮੁਸ਼ਕਿਲ
Ad Position 24