05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਕਾਂਗਰਸੀ ਆਗੂ ਪੰਕਜ ਰਾਏ ਸਾਥੀਆਂ ਸਮੇਤ ਇਨਸਾਫ਼ ਰੈਲੀ ਸੰਗਰੂਰ ਵਿਖੇ ਹੋਏ ਸ਼ਾਮਿਲ

ਨਰੋਟ ਜੈਮਲ ਸਿੰਘ, 4 ਨਵੰਬਰ (ਸ਼ਸ਼ੀ ਕੁਮਾਰ)- ਸੰਸਦ ’ਚ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਹੇਠ ਸੰਗਰੂਰ ਵਿਖੇ ਹੋ ਰਹੀ ਇਨਸਾਫ ਰੈਲੀ ’ਚ ਹਲਕਾ ਭੋਆ ਤੋਂ ਕਾਂਗਰਸ ਦੀ ਟਿਕਟ ਦੇ ਉਮੀਦਵਾਰ ਕਾਂਗਰਸੀ ਆਗੂ ਪੰਕਜ ਰਾਏ ਨੇ ਸਾਥੀਆਂ ਸਮੇਤ ਵੱਡੀ ਗਿਣਤੀ ’ਚ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਨਗਰ ਪੰਚਾਇਤ ਨਰੋਟ ਜੈਮਲ ਸਿੰਘ ਦੇ ਕੌਂਸਲਰ ਨਿਸ਼ੂ ਸ਼ਰਮਾ, ਮਨਜੀਤ ਸਿੰਘ ਬਿੱਟਾ, ਅੰਗਰੇਜ਼ ਗੇਜਾ, ਪਵਨ, ਲਾਲੀ, ਅਸ਼ਵਨੀ ਬੱਬੀ, ਗੁਰਮੇਜ ਸਿੰਘ, ਬਾਲ ਕ੍ਰਿਸ਼ਨ, ਰਮੇਸ਼ ਤੇ ਹੋਰ ਕਾਂਗਰਸੀ ਵਰਕਰ ਹਾਜ਼ਰ ਸਨ।

Ad Position 21
No active advertisement
ਅਜੀਤ ਡੈਸਕ 05-11-2026
ਨਰੋਟ ਜੈਮਲ ਸਿੰਘ, 4 ਨਵੰਬਰ (ਸ਼ਸ਼ੀ ਕੁਮਾਰ)- ਸੰਸਦ ’ਚ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਹੇਠ ਸੰਗਰੂਰ ਵਿਖੇ ਹੋ ਰਹੀ ਇਨਸਾਫ ਰੈਲੀ ’ਚ ਹਲਕਾ ਭੋਆ ਤੋਂ ਕਾਂਗਰਸ ਦੀ ਟਿਕਟ ਦੇ ਉਮੀਦਵਾਰ ਕਾਂਗਰਸੀ ਆਗੂ ਪੰਕਜ ਰਾਏ ਨੇ ਸਾਥੀਆਂ ਸਮੇਤ ਵੱਡੀ ਗਿਣਤੀ ’ਚ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਨਗਰ ਪੰਚਾਇਤ ਨਰੋਟ ਜੈਮਲ ਸਿੰਘ ਦੇ ਕੌਂਸਲਰ ਨਿਸ਼ੂ ਸ਼ਰਮਾ, ਮਨਜੀਤ ਸਿੰਘ ਬਿੱਟਾ, ਅੰਗਰੇਜ਼ ਗੇਜਾ, ਪਵਨ, ਲਾਲੀ, ਅਸ਼ਵਨੀ ਬੱਬੀ, ਗੁਰਮੇਜ ਸਿੰਘ, ਬਾਲ ਕ੍ਰਿਸ਼ਨ, ਰਮੇਸ਼ ਤੇ ਹੋਰ ਕਾਂਗਰਸੀ ਵਰਕਰ ਹਾਜ਼ਰ ਸਨ। ਇਨਸਾਫ ਰੈਲੀ ਵਿਚ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਨਰੋਟ ਜੈਮਲ ਸਿੰਘ ਵਿਖੇ ਆਪਣੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕੀਤੀ।
Ad Position 22
No active advertisement
ਪਿਛਲੀ ਖ਼ਬਰ ਗੌਰਮਿੰਟ ਟੀਚਰ ਯੂਨੀਅਨ ਪੰਜਾਬ ਵਲੋਂ ਆਪਣੀ ਸਮੱਸਿਆ ਨੂੰ ਲੈ ਕੇ ਡੀ.ਈ.ਓ. ਨਾਲ ਮੀਟਿੰਗ ਅਗਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਪਠਾਨੀਆ ਦੀ ਅਗਵਾਈ ਹੇਠ ਸੰਗਰੂਰ ਰੈਲੀ ਲਈ 25 ਕਾਰਾਂ ਦਾ ਕਾਫਲਾ ਰਵਾਨਾ
Ad Position 24