ਹਾਈਵੇ ’ਤੇ ਵਾਪਰਿਆ ਭਿਆਨਕ ਹਾਦਸਾ ਪਤੀ ਦੀ ਮੌਤ- ਪਤਨੀ ਗੰਭੀਰ ਜ਼ਖ਼ਮੀ
ਨੌਸ਼ਹਿਰਾ ਮੱਝਾ ਸਿੰਘ, 19 ਅਕਤੂਬਰ (ਰਵੀ ਭਗਤ)-ਸਥਾਨਕ ਹਾਈਵੇ ਦੇ ਪਿੰਡ ਸੁਚੇਤਗੜ ਮੌੜ ਨੇੜੇ ਬਾਅਦ ਦੁਪਹਿਰ ਕਰੀਬ 3 ਵਜੇ ਮੋਟਰਸਾਈਕਲ ਸਵਾਰ ਪਤੀ-ਪਤਨੀ ਇਕ ਟਿੱਪਰ ਦੀ ਲਪੇਟ ’ਚ ਆ ਜਾਣ ਕਾਰਨ ਪਤੀ ਦੀ ਮੌਤ ਤੇ ਪਤਨੀ ਗੰਭੀਰ ਜ਼ਖ਼ਮੀ ਹੋ ਗਈ। ਸੂਚਨਾ ਮਿਲਣ ’ਤੇ ਐਸ.
ਮ੍ਰਿਤਕ ਸਾਬਕਾ ਫੌਜੀ ਅਜੀਤ ਸਿੰਘ ਦੀ ਪੁਰਾਣੀ ਤਸਵੀਰ ਤੇ ਹਸਪਤਾਲ ਵਿਖੇ ਜਰੇ ਇਲਾਜ ਪਤਨੀ ਗੁਰਜਿੰਦਰ ਕੌਰ। ਤਸਵੀਰ : ਰਵੀ ਭਗਤ
20-10-2026