21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਗੈਵੀ ਕਲੇਰ ਨੇ 1 ਹਫ਼ਤੇ ’ਚ ਨਿਊਜ਼ੀਲੈਂਡ ਦੇ 5 ਹੋਰ ਵੀਜ਼ੇ ਹਾਸਿਲ ਕੀਤੇ

ਬਟਾਲਾ, 21 ਸਤੰਬਰ (ਸਤਿੰਦਰ ਸਿੰਘ)-ਗੈਵੀ ਕਲੇਰ ਨੇ 1 ਹਫ਼ਤੇ ਵਿਚ ਨਿਊਜ਼ੀਲੈਂਡ ਦੇ 5 ਵੀਜ਼ੇ ਲਗਵਾ ਕੇ ਆਪਣੀ ਚੜ੍ਹਾਈ ਇਕ ਵਾਰ ਫਿਰ ਬਰਕਰਾਰ ਰੱਖੀ ਹੈ, ਜਿਸ ਤਰ੍ਹਾਂ ਨਿਊਜ਼ੀਲੈਂਡ ਦਾ ਪਿਛਲਾ ਇਨਟੇਕ ਸਫਲ ਰਿਹਾ, ਉਸ ਤਰ੍ਹਾਂ ਹੀ ਨਿਊਜ਼ੀਲੈਂਡ ਦੇ ਨਵੰਬਰ ਇਨਟੇਕ ਲਈ ਵੱਡੇ ਪੱਧਰ ’ਤੇ ‘ਗੈਵੀ ਕਲੇਰ ਟੀਮ ਗਲੋਬਲ’ ਵਲੋਂ ਵੀਜ਼ੇ ਲਗਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਗੈਵੀ ਕਲੇਰ ਨੇ ਦੱਸਿਆ ਕਿ ਇਸ ਸਮੇਂ ਸਿਰਫ ਨਿਊਜ਼ੀਲੈਂਡ ਹੀ ਉਹ ਦੇਸ਼ ਜੋ ਦਿਲ ਖੋਲ ਕੇ ਸਟੂਡੈਂਟ ਵੀਜੇ ਦੇ ਰਿਹਾ ਹੈ ਅਤੇ ਖਾਸ ਕਰਕੇ ਜਿਹੜੇ ਵਿਦਿਆਰਥੀ ਆਸਟਰੇਲੀਆ, ਕੈਨੇਡਾ ਜਾਂ ਫਿਰ ਪਹਿਲਾਂ ਨਿਊਜ਼ੀਲੈਂਡ ਤੋਂ ਰਿਫਿਊਜ਼ ਹਨ , ਉਨ੍ਹਾਂ ਦਾ ਵੀ ਸਵਾਗਤ ਕਰ ਰਿਹਾ ਹੈ।

Ad Position 21
No active advertisement
ਗੈਵੀ ਕਲੇਰ ਇਕ ਹਫ਼ਤੇ ’ਚ ਨਿਊਜ਼ੀਲੈਂਡ ਦੇ ਲੱਗੇ 5 ਵੀਜ਼ੇ ਦਿਖਾਉਂਦੇ ਹੋਏ। ਅਜੀਤ ਤਸਵੀਰ 22-09-2026
ਬਟਾਲਾ, 21 ਸਤੰਬਰ (ਸਤਿੰਦਰ ਸਿੰਘ)-ਗੈਵੀ ਕਲੇਰ ਨੇ 1 ਹਫ਼ਤੇ ਵਿਚ ਨਿਊਜ਼ੀਲੈਂਡ ਦੇ 5 ਵੀਜ਼ੇ ਲਗਵਾ ਕੇ ਆਪਣੀ ਚੜ੍ਹਾਈ ਇਕ ਵਾਰ ਫਿਰ ਬਰਕਰਾਰ ਰੱਖੀ ਹੈ, ਜਿਸ ਤਰ੍ਹਾਂ ਨਿਊਜ਼ੀਲੈਂਡ ਦਾ ਪਿਛਲਾ ਇਨਟੇਕ ਸਫਲ ਰਿਹਾ, ਉਸ ਤਰ੍ਹਾਂ ਹੀ ਨਿਊਜ਼ੀਲੈਂਡ ਦੇ ਨਵੰਬਰ ਇਨਟੇਕ ਲਈ ਵੱਡੇ ਪੱਧਰ ’ਤੇ ‘ਗੈਵੀ ਕਲੇਰ ਟੀਮ ਗਲੋਬਲ’ ਵਲੋਂ ਵੀਜ਼ੇ ਲਗਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਗੈਵੀ ਕਲੇਰ ਨੇ ਦੱਸਿਆ ਕਿ ਇਸ ਸਮੇਂ ਸਿਰਫ ਨਿਊਜ਼ੀਲੈਂਡ ਹੀ ਉਹ ਦੇਸ਼ ਜੋ ਦਿਲ ਖੋਲ ਕੇ ਸਟੂਡੈਂਟ ਵੀਜੇ ਦੇ ਰਿਹਾ ਹੈ ਅਤੇ ਖਾਸ ਕਰਕੇ ਜਿਹੜੇ ਵਿਦਿਆਰਥੀ ਆਸਟਰੇਲੀਆ, ਕੈਨੇਡਾ ਜਾਂ ਫਿਰ ਪਹਿਲਾਂ ਨਿਊਜ਼ੀਲੈਂਡ ਤੋਂ ਰਿਫਿਊਜ਼ ਹਨ , ਉਨ੍ਹਾਂ ਦਾ ਵੀ ਸਵਾਗਤ ਕਰ ਰਿਹਾ ਹੈ। ਗੈਵੀ ਕਲੇਰ ਨੇ ਕਿਹਾ ਕਿ ਜਿਹੜੇ ਵੀ ਵਿਦਿਆਰਥੀ ਬਾਰਵੀਂ ਜਾਂ ਗਰੈਜੂਏਸ਼ਨ ਪਾਸ ਹਨ, ਉਹ ਨਿਊਜ਼ੀਲੈਂਡ ਦੇ ਨਵੰਬਰ ਜਾਂ ਜਨਵਰੀ ਇਨਟੇਕ ਲਈ ਅਪਲਾਈ ਕਰ ਸਕਦੇ ਹਨ ਜਾਂ ਫਿਰ ਜਿਹੜੇ ਵਿਦਿਆਰਥੀ ਸਿਰਫ ਆਸਟਰੇਲੀਆ ਹੀ ਜਾਣਾ ਚਾਹੁੰਦੇ ਹਨ, ਉਹ ਵੀ ਨਿਊਜ਼ੀਲੈਂਡ ਦਾ 1 ਸਾਲ ਦਾ ਸਟੂਡੈਂਟ ਵੀਜ਼ਾ ਲੈਣ ਉਪਰੰਤ ਆਪਣੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ 3 ਸਾਲਾਂ ਬਾਅਦ ਨਿਊਜ਼ੀਲੈਂਡ ਦੀ ਪੀ.ਆਰ. ਲੈਣ ਉਪਰੰਤ ਆਸਟਰੇਲੀਆ ਜਾ ਸਕਦੇ ਹਨ। ਗੈਵੀ ਕਲੇਰ ਨੇ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਕੋਲ 35 ਲੱਖ ਰੁਪਏ ਦੇ ਕਰੀਬ ਤਿੰਨ ਮਹੀਨੇ ਪੁਰਾਣੇ ਫੰਡ ਹਨ, ਉਹ ਇਧਰ-ਉਧਰ ਭਟਕਣ ਦੀ ਥਾਂ ਨਿਊਜ਼ੀਲੈਂਡ ਜਾਣ ਨੂੰ ਪਹਿਲ ਦੇਣ, ਕਿਉਂਕਿ ਇਸ ਸਮੇਂ ਨਿਊਜ਼ੀਲੈਂਡ ਵਿਚ ਵਿਦਿਆਰਥੀਆਂ ਦਾ ਭਵਿੱਖ ਬਹੁਤ ਹੀ ਵਧੀਆ ਬਣ ਰਿਹਾ ਹੈ। ਗੈਵੀ ਕਲੇਰ ਨੇ ਕਿਹਾ ਕਿ ਨਿਊਜ਼ੀਲੈਂਡ ਸਿਰਫ ਉਨ੍ਹਾਂ ਏਜੰਟਾਂ ਨੂੰ ਵੀਜ਼ੇ ਦੇ ਰਿਹਾ ਹੈ, ਜੋ ਵੀਜ਼ਾ ਸਲਾਹਕਾਰ ਨਿਊਜ਼ੀਲੈਂਡ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਉਥੋਂ ਦੀਆਂ ਯੂਨੀਵਰਸਿਟੀ ਨਾਲ ਸਿੱਧੇ ਸੰਪਰਕ ਵਿਚ ਹਨ। ਉਨ੍ਹਾਂ ਦੱਸਿਆ ਕਿ ‘ਗੈਵੀ ਕਲੇਰ ਟੀਮ ਗਲੋਬਲ’ ਦੇ ਮਾਹਿਰ ਵਕੀਲ ਜੋ ਨਿਊਜ਼ੀਲੈਂਡ ਦੀ ਸਰਕਾਰ ਤੋਂ ਮਾਨਤਾ ਪ੍ਰਾਪਤ ਹਨ ਤੇ ਉਥੋਂ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਨਾਲ ਸਿੱਧਾ ਰਾਬਤਾ ਰੱਖਦੇ ਹਨ, ਉਨ੍ਹਾਂ ਦੇ ਹੀ ਵੀਜ਼ੇ ਆ ਰਹੇ ਹਨ। ਗੈਵੀ ਕਲੇਰ ਨੇ ਕਿਹਾ ਕਿ ਮੈਂ ਵਿਦਿਆਰਥੀਆਂ ਦਾ ਧਿਆਨ ਵਿਚ ਲਿਆਉਣਾ ਚਾਹੁੰਦਾ ਹਾਂ ਕਿ ਜਿਆਦਾ ਰਿਫਿਊਜ਼ਲਾਂ ਉਨ੍ਹਾਂ ਵਿਦਿਆਰਥੀਆਂ ਨੂੰ ਦੇਖਣ ਨੂੰ ਮਿਲ ਰਹੀਆਂ ਹਨ, ਜਿਨ੍ਹਾਂ ’ਚ 90 ਫ਼ੀਸਦੀ ਏਜੰਟ ਵਿਦਿਆਰਥੀਆਂ ਦੇ ਨਾਂਅ ’ਤੇ ਫਾਇਲਾਂ ਲਗਾਉਂਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਜਿਥੇ ਸਾਡੀ ਸੰਸਥਾ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ, ਉਥੇ ਹੀ ਅਸੀਂ ਪਿਛਲੇ 13 ਸਾਲਾਂ ਤੋਂ ਪੂਰੀ ਇਮਾਨਦਾਰੀ ਨਾਲ ਵੱਖ-ਵੱਖ ਦੇਸ਼ਾਂ ਦੀਆਂ ਸਟੱਡੀ ਵੀਜ਼ੇ ਸਬੰਧੀ ਸੇਵਾਵਾਂ ਦੇ ਰਹੇ ਹਾਂ ਤੇ ਸਾਡੀ ਹਮੇਸ਼ਾ ਹੀ ਇਹ ਪਹਿਲ ਰਹੀ ਹੈ ਕਿ ਅਸੀਂ ਵਿਦਿਆਰਥੀਆਂ ਨੂੰ ਜਿਸ ਵੀ ਦੇਸ਼ ਵਿਚ ਭੇਜੀਏ, ਉਥੋਂ ਦੇ ਸਰਕਾਰੀ ਕਾਲਜ ਜਾਂ ਯੂਨੀਵਰਸਿਟੀਆਂ ’ਚ ਦਾਖ਼ਲੇ ਦਿਵਾਈਏ ਤਾਂ ਜੋ ਵੀਜ਼ਾ ਮਿਲਣ ਦੇ ਮੌਕੇ ਹੋਰ ਵੀ ਵਧੀਆ ਹੋ ਜਾਂਦੇ ਹਨ। ਗੈਵੀ ਕਲੇਰ ਨੇ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਦੇ ਨਿਊਜ਼ੀਲੈਂਡ ਦੇ ਵੀਜ਼ੇ ਹਾਸਲ ਹੋਏ ਹਨ, ਜਦੋਂ ਉਹ ਵਿਦਿਆਰਥੀ ਨਿਊਜ਼ੀਲੈਂਡ ਲਈ ਜਹਾਜ਼ ’ਤੇ ਚੜ੍ਹ ਜਾਣਗੇ, ਉਪਰੰਤ ਉਨ੍ਹਾਂ ਸਾਰਿਆਂ ਦੀਆਂ ਵੀਡੀਓ ਤੇ ਤਸਵੀਰਾਂ ਅਸੀਂ ਆਪਣੇ ਫੇਸਬੁੱਕ ਅਤੇ ਇੰਸਟਾਗ੍ਰਾਮ ਪੇਜ ’ਤੇ ਪਾਵਾਂਗੇ, ਜਿਸ ਨੂੰ ਵੇਖਣ ਉਪਰੰਤ ਹੀ ਵਿਦਿਆਰਥੀ ਸਾਡੇ ਨਾਲ ਸੰਪਰਕ ਕਰਨ। ਗੈਵੀ ਕਲੇਰ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਸਵੇਰੇ 10 ਵਜੇ ਤੋਂ 2 ਵਜੇ ਤੱਕ ਗੁਰਦਾਸਪੁਰ ਤੇ ਹਰ ਰੋਜ਼ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤੱਕ ਅੰਮ੍ਰਿਤਸਰ ਦਫ਼ਤਰ ਵਿਖੇ ਮਿਲਦੇ ਹਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਸਾਰਚੂਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਦੋ ਰੋਜ਼ਾ ਗੁਰਮਤਿ ਸਮਾਗਮ ਅਗਲੀ ਖ਼ਬਰ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੋਬਨਜੀਤ ਸਿੰਘ ਰੰਧਾਵਾ ਨਾਲ ਚੱਟਾਂਨ ਵਾਂਗ ਖੜੇ ਹਾਂ : ਆਗੂ
Ad Position 24