21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੋਬਨਜੀਤ ਸਿੰਘ ਰੰਧਾਵਾ ਨਾਲ ਚੱਟਾਂਨ ਵਾਂਗ ਖੜੇ ਹਾਂ : ਆਗੂ

ਬਟਾਲਾ, 21 ਸਤੰਬਰ (ਸਤਿੰਦਰ ਸਿੰਘ)-ਹਲਕਾ ਫਤਹਿਗੜ੍ਹ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਜੋਬਨਜੀਤ ਸਿੰਘ ਰੰਧਾਵਾ ਦੇ ਨਾਲ ਚੱਟਾਂਨ ਵਾਂਗ ਖੜੇ ਹਾਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ‘ਅਜੀਤ’ ਉਪ ਦਫ਼ਤਰ ’ਚ ਪਹੁੰਚੇ ਆਮ ਆਦਮੀ ਪਾਰਟੀ ਦੇ ਆਗੂ ਗੁਰਪ੍ਰੀਤ ਸਿੰਘ ਖੋਦੇ ਬਾਂਗਰ, ਹਰਪ੍ਰੀਤ ਸਿੰਘ ਕੋਟ ਖਜਾਨਾ, ਜਗਜੀਤ ਸਿੰਘ ਆਜਮਪੁਰ, ਕਾਬਲ ਸਿੰਘ, ਕੌਂਸਲਰ ਕੇਵਲ ਮਸੀਹ, ਹਰਵਿੰਦਰ ਸਿੰਘ, ਕੌਂਸਲਰ ਗਗਨਦੀਪ ਸਿੰਘ, ਸੁਰਜਨ ਸਿੰਘ ਚੰਦੂਮਾਝਾ, ਗੁਰਦਿੱਤ ਸਿੰਘ, ਸਕੱਤਰ ਸਿੰਘ ਹਸਨਪੁਰ, ਸਰਪੰਚ ਸੁਖਦੇਵ ਸਿੰਘ ਕੋਟਲੀ ਢਾਡੀਆਂ, ਸਮਸ਼ੇਰ ਸਿੰਘ ਨਾਸਰਕੇ ਆਦਿ ਨੇ ਕੀਤਾ।

Ad Position 21
No active advertisement
ਅਜੀਤ ਡੈਸਕ 22-09-2026
ਬਟਾਲਾ, 21 ਸਤੰਬਰ (ਸਤਿੰਦਰ ਸਿੰਘ)-ਹਲਕਾ ਫਤਹਿਗੜ੍ਹ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਜੋਬਨਜੀਤ ਸਿੰਘ ਰੰਧਾਵਾ ਦੇ ਨਾਲ ਚੱਟਾਂਨ ਵਾਂਗ ਖੜੇ ਹਾਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ‘ਅਜੀਤ’ ਉਪ ਦਫ਼ਤਰ ’ਚ ਪਹੁੰਚੇ ਆਮ ਆਦਮੀ ਪਾਰਟੀ ਦੇ ਆਗੂ ਗੁਰਪ੍ਰੀਤ ਸਿੰਘ ਖੋਦੇ ਬਾਂਗਰ, ਹਰਪ੍ਰੀਤ ਸਿੰਘ ਕੋਟ ਖਜਾਨਾ, ਜਗਜੀਤ ਸਿੰਘ ਆਜਮਪੁਰ, ਕਾਬਲ ਸਿੰਘ, ਕੌਂਸਲਰ ਕੇਵਲ ਮਸੀਹ, ਹਰਵਿੰਦਰ ਸਿੰਘ, ਕੌਂਸਲਰ ਗਗਨਦੀਪ ਸਿੰਘ, ਸੁਰਜਨ ਸਿੰਘ ਚੰਦੂਮਾਝਾ, ਗੁਰਦਿੱਤ ਸਿੰਘ, ਸਕੱਤਰ ਸਿੰਘ ਹਸਨਪੁਰ, ਸਰਪੰਚ ਸੁਖਦੇਵ ਸਿੰਘ ਕੋਟਲੀ ਢਾਡੀਆਂ, ਸਮਸ਼ੇਰ ਸਿੰਘ ਨਾਸਰਕੇ ਆਦਿ ਨੇ ਕੀਤਾ। ਉਨ੍ਹਾਂ ਕਿਹਾ ਕਿ ਹਲਕੇ ’ਚ ਕੁਝ ਸ਼ਰਾਰਤੀ ਅਨਸਰ ਸਾਡੀਆਂ ਜਾਣਬੁੱਝ ਕੇ ਫੋਟੋਆਂ ਤੇ ਖਬਰਾਂ ਕਿਸੇ ਹੋਰ ਵਿਅਕਤੀ ਨਾਲ ਜੋੜ-ਜੋੜ ਕੇ ਲਗਾ ਰਹੇ ਹਨ, ਜੋ ਸ਼ੋਭਾ ਨਹੀਂ ਦਿੰਦਾ, ਅਸੀਂ ਇਹੋ ਜਿਹੇ ਪ੍ਰਚਾਰ ਦਾ ਡਟ ਕੇ ਵਿਰੋਧ ਕਰਾਂਗੇ। ਇਸ ਮੌਕੇ ਜੋਬਨ ਰੰਧਾਵਾ ਨੇ ਕਿਹਾ ਕਿ ਜੇਕਰ ਸ਼ਰਾਰਤੀ ਅਨਸਰ ਬਾਜ਼ ਨਾ ਆਏ ਤਾਂ ਪਾਰਟੀ ਉਨ੍ਹਾਂ ਵਲੋਂ ਕਾਨੂੰਨੀ ਕਾਰਵਾਈ ਵੀ ਕਰ ਸਕਦੀ ਹੈ। ਪਿਛਲੇ ਦਿਨੀਂ ਘਸੀਟਪੁਰ ਨੇੜੇ ਹੋਈ ਕਾਰਵਾਈ ਵੀ ਹਲਕੇ ਦੇ ਇਕ ਵਿਅਕਤੀ ਵਲੋਂ ਹੀ ਕਰਵਾਈ ਗਈ ਹੈ, ਜਿਸ ਦਾ ਸਖ਼ਤ ਸਟੈਂਡ ਲੈਂਦਿਆਂ ਹਾਈਕਮਾਂਡ ਕਿਸੇ ਸਮੇਂ ਵੀ ਉਸ ਦੇ ਖਿਲਾਫ਼ ਕੋਈ ਕਾਰਵਾਈ ਕਰ ਸਕਦੀ ਹੈ।
Ad Position 22
No active advertisement
ਪਿਛਲੀ ਖ਼ਬਰ ਗੈਵੀ ਕਲੇਰ ਨੇ 1 ਹਫ਼ਤੇ ’ਚ ਨਿਊਜ਼ੀਲੈਂਡ ਦੇ 5 ਹੋਰ ਵੀਜ਼ੇ ਹਾਸਿਲ ਕੀਤੇ ਅਗਲੀ ਖ਼ਬਰ ਪ੍ਰਬੰਧਕੀ ਤੇ ਜੁਡੀਸ਼ੀਅਲ ਕੰਪਲੈਕਸ ਲਈ ਪਾਈ ਕੇਬਲ ਤਾਰ ਨੀਵੀਂ ਹੋਣ ਕਾਰਨ ਅਕਸਰ ਬਿਜਲੀ ਰਹਿੰਦੀ ਪ੍ਰਭਾਵਿਤ
Ad Position 24