ਸਵ. ਮਲਵਿੰਦਰ ਕੌਰ ਅਗਵਾਨ ਨੂੰ ਸ਼ਰਧਾਂਜਲੀਆਂ ਭੇਟ
ਡੇਰਾ ਬਾਬਾ ਨਾਨਕ, 13 ਅਗਸਤ (ਹੀਰਾ ਸਿੰਘ ਮਾਂਗਟ)-ਬਲਾਕ ਸੰਮਤੀ ਡੇਰਾ ਬਾਬਾ ਨਾਨਕ ਦੇ ਸਾਬਕਾ ਚੇਅਰਮੈਨ ਕੁਲਵੰਤ ਸਿੰਘ ਅਗਵਾਨ ਦੇ ਧਰਮ ਸੁਪਤਨੀ ਤੇ ਸਾਬਕਾ ਸਰਪੰਚ ਨਿਰਮਲ ਸਿੰਘ ਅਗਵਾਨ ਤੇ ਹਰਵੰਤ ਸਿੰਘ ਅਗਵਾਨ ਦੇ ਮਾਤਾ ਬਲਵਿੰਦਰ ਕੌਰ ਜੋ ਬੀਤੇ ਦਿਨੀ ਪਰਮਾਤਮਾ ਵਲੋਂ ਬਖਸ਼ੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ ਉਨ੍ਹਾਂ ਦਾ ਭੋਗ ਅੱਜ ਉਨ੍ਹਾਂ ਦੇ ਗ੍ਰਹਿ ਪਿੰਡ ਅਗਵਾਨ ਵਿਖੇ ਪਾਇਆ ਗਿਆ। ਇਸ ਮੌਕੇ ਭਾਈ ਸੁਖਵਿੰਦਰ ਸਿੰਘ ਤੇ ਭਾਈ ਅਗਮਜੋਤ ਸਿੰਘ ਕਲਾਨੌਰ ਵਾਲਿਆਂ ਦੇ ਕੀਰਤਨ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ ਤੇ ਮਾਤਾ ਮਲਵਿੰਦਰ ਕੌਰ ਦੀ ਆਤਮਕ ਸ਼ਾਂਤੀ ਲਈ ਅਰਦਾਸ ਕੀਤੀ ਗਈ ।
ਮ
ਮਾਤਾ ਮਲਵਿੰਦਰ ਕੌਰ ਅਗਵਾਨ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਵੱਖ-ਵੱਖ ਆਗੂ। ਤਸਵੀਰਾਂ: ਹੀਰਾ ਸਿੰਘ ਮਾਂਗਟ
14-08-2026
ਡੇਰਾ ਬਾਬਾ ਨਾਨਕ, 13 ਅਗਸਤ (ਹੀਰਾ ਸਿੰਘ ਮਾਂਗਟ)-ਬਲਾਕ ਸੰਮਤੀ ਡੇਰਾ ਬਾਬਾ ਨਾਨਕ ਦੇ ਸਾਬਕਾ ਚੇਅਰਮੈਨ ਕੁਲਵੰਤ ਸਿੰਘ ਅਗਵਾਨ ਦੇ ਧਰਮ ਸੁਪਤਨੀ ਤੇ ਸਾਬਕਾ ਸਰਪੰਚ ਨਿਰਮਲ ਸਿੰਘ ਅਗਵਾਨ ਤੇ ਹਰਵੰਤ ਸਿੰਘ ਅਗਵਾਨ ਦੇ ਮਾਤਾ ਬਲਵਿੰਦਰ ਕੌਰ ਜੋ ਬੀਤੇ ਦਿਨੀ ਪਰਮਾਤਮਾ ਵਲੋਂ ਬਖਸ਼ੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ ਉਨ੍ਹਾਂ ਦਾ ਭੋਗ ਅੱਜ ਉਨ੍ਹਾਂ ਦੇ ਗ੍ਰਹਿ ਪਿੰਡ ਅਗਵਾਨ ਵਿਖੇ ਪਾਇਆ ਗਿਆ। ਇਸ ਮੌਕੇ ਭਾਈ ਸੁਖਵਿੰਦਰ ਸਿੰਘ ਤੇ ਭਾਈ ਅਗਮਜੋਤ ਸਿੰਘ ਕਲਾਨੌਰ ਵਾਲਿਆਂ ਦੇ ਕੀਰਤਨ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ ਤੇ ਮਾਤਾ ਮਲਵਿੰਦਰ ਕੌਰ ਦੀ ਆਤਮਕ ਸ਼ਾਂਤੀ ਲਈ ਅਰਦਾਸ ਕੀਤੀ ਗਈ । ਇਸ ਮੌਕੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ, ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ, ਚੇਅਰਮੈਨ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ, ਚੇਅਰਮੈਨ ਰਣਜੇਤ ਸਿੰਘ ਬਾਠ, ਚੇਅਰਮੈਨ ਰਣਜੀਤ ਸਿੰਘ ਗੰਡੀਵਿੰਡ, ਅੰਮ੍ਰਿਤਪਾਲ ਸਿੰਘ ਕਲਸੀ, ਜਸਬੀਰ ਸਿੰਘ ਕਾਹਲੋਂ, ਦਲਬੀਰ ਸਿੰਘ ਭਿੱਲਾ ਆਦਿ ਵੱਖ-ਵੱਖ ਧਾਰਮਿਕ, ਸਮਾਜ ਸੇਵੀ ਤੇ ਸਿਆਸੀ ਆਗੂਆਂ ਵਲੋਂ ਮਾਤਾ ਮਲਵਿੰਦਰ ਕੌਰ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਵੱਖ ਵੱਖ ਆਗੂਆਂ ਵਲੋਂ ਸੰਬੋਧਨ ਕਰਦੇ ਹੋਏ ਕਿਹਾ ਕਿ ਮਾਤਾ ਮਲਵਿੰਦਰ ਕੌਰ ਮਿਠ ਬੋਲੜੇ ਹਸ ਮੁਖ ਸ਼ੁਭਾਅ ਤੇ ਧਾਰਮਿਕ ਬਿਰਤੀ ਦੇ ਮਾਲਕ ਸਨ ਜਿਨ੍ਹਾਂ ਦੀ ਹੋਈ ਬੇਵਕਤ ਮੌਤ ਨਾਲ ਨਾ ਸਿਰਫ ਪਰਿਵਾਰ ਨੂੰ ਘਾਟਾ ਪਿਆ ਹੈ ਬਲਕਿ ਸਮਾਜ ਨੂੰ ਵੀ ਵੱਡਾ ਘਾਟਾ ਪਿਆ ਹੈ। ਮਾਤਾ ਮਲਵਿੰਦਰ ਕੋਰ ਦੀ ਅੰਤਿਮ ਅਰਦਾਸ ਵਿਚ ਸ਼ਾਮਿਲ ਹੋਣ ਵਾਲਿਆਂ ਵਿਚ ਬਾਬਾ ਗੁਰਸੇਵਕ ਸਿੰਘ ਜੀ ਮਛਰਾਲੇ ਵਾਲੇ, ਰਵੀਕਰਨ ਸਿੰਘ ਕਾਹਲੋ, ਚੇਅਰਮੈਨ ਬਲਵਿੰਦਰ ਸਿੰਘ ਹਰੂਵਾਲ ਪ੍ਰਧਾਨ, ਚੇਅਰਪਰਸਨ ਬੀਬੀ ਰਾਜਵਿੰਦਰ ਕੌਰ ਭਗਵਾਨਪੁਰ, ਜਥੇਦਾਰ ਅਮਰੀਕ ਸਿੰਘ ਸਾਹਪੁਰ ਮੈਂਬਰ ਐਸਜੀਪੀਸੀ, ਸਾਬਕਾ ਚੇਅਰਮੈਨ ਹਰਦੀਪ ਸਿੰਘ ਤਲਵੰਡੀ, ਸਾਬਕਾ ਚੇਅਰਮੈਨ ਬਲਜੀਤ ਸਿੰਘ ਅਵਾਨ, ਮਹਿੰਗਾ ਰਾਮ ਗਰੀਬ, ਪ੍ਰਧਾਨ ਰਾਜੇਸ਼ ਕੁਮਾਰ ਬਿੱਟਾ, ਐਡਵੋਕੇਟ ਰਛਪਾਲ ਸਿੰਘ, ਐਡਵੋਕੇਟ ਰਵਿੰਦਰ ਸਿੰਘ ਢਿਲੋ, ਐਡਵੋਕੇਟ ਦਲਵਿੰਦਰ ਸਿੰਘ ਖਹਿਰਾ, ਐਡਵੋਕੇਟ ਕਨਸੇਰ ਸਿੰਘ ਬਾਜਵਾ, ਐਡਵੋਕੇਟ ਬਿਕਰਮਜੀਤ ਸਿੰਘ ਕਰਵਾਲੀਆਂ, ਐਡਵੋਕੇਟ ਪਰਵੇਜ਼ ਇੰਦਰ ਸਿੰਘ, ਐਡਵੋਕੇਟ ਅਜੇਪਾਲ ਸਿੰਘ, ਪ੍ਰਿਤਪਾਲ ਸਿੰਘ ਰੰਧਾਵਾ, ਸੰਮਤੀ ਮੈਂਬਰ ਬਲਵਿੰਦਰ ਸਿੰਘ ਗੁਰਾਇਆ, ਰਜਿੰਦਰ ਸਿੰਘ ਬਾਜਵਾ, ਹਰਿ ਸਿਮਰਤ ਸਿੰਘ ਬਾਜਵਾ, ਅਰੁਣ ਤੁੱਲੀ, ਇਸਵਰ ਕਲਾਨੌਰ, ਡਾ ਰਛਪਾਲ ਸਿੰਘ ਅੰਮ੍ਰਿਤਸਰ, ਹਰਪਾਲ ਸਿੰਘ ਕਿੱਟੂ ਸੰਮਤੀ ਮੈਂਬਰ, ਪਰਮਜੀਤ ਸਿੰਘ ਸਾਹਪਰ ਗੁਰਾਇਆ, ਜਗਦੀਪ ਸਿੰਘ ਸਮਰਾਂ, ਸੁਰਜੀਤ ਸਿੰਘ ਹਰੂਵਾਲ, ਜਸਵਿੰਦਰ ਸਿੰਘ ਬਿੱਲੂ, ਬਲਬੀਰ ਸਿੰਘ ਘੁੰਮਣ,ਅਨੂਪ ਸਿੰਘ ਸਾਬਕਾ ਬੀਡੀਪੀਓ, ਚੰਦਾ ਸਿੰਘ ਹਰੂਵਾਲ, ਬਿਕਰਮਜੀਤ ਸਿੰਘ ਸਰਪੰਚ ਮਛਰਾਲਾ, ਜਥੇਦਾਰ ਜੋਗਾ ਸਿੰਘ ਭਾਗੋਵਾਲ, ਦਿਲਬਾਗ ਸਿੰਘ ਸਰਪੰਚ ਸਮਰਾਂ, ਵਰਿਆਮ ਸਿੰਘ ਸਮਰਾਂ, ਸੱਜਣ ਸਿੰਘ ਖਲੀਲਪੁਰ ਸਤਪਾਲ ਕਾਦੀਆਂ, ਸੁਰਜੀਤ ਸਿੰਘ ਕਾਦੀਆਂ, ਮੋਨੂੰ ਸਰਪੰਚ ਕਾਦੀਆਂ, ਬਲਜਿੰਦਰ ਸਿੰਘ ਰਿੰਕੂ ਸ਼ਕਰੀ, ਗੋਲਡੀ ਸਰਪੰਚ ਭਗਠਾਣਾ ਤੁੱਲੀਆਂ, ਸਤਨਾਮ ਸਿੰਘ ਸਰਪੰਚ ਮੇਤਲਾ, ਕੁਲਵੰਤ ਸਿੰਘ ਭਗਠਾਣਾ ਬੋਹੜਾਵਾਲਾ, ਸਿਮਰਨਜੀਤ ਸਿੰਘ ਸੂਬੇਦਾਰ, ਗੁਰਮੁਖ ਸਿੰਘ ਨੰਬਰਦਾਰ, ਵਿਰਸਾ ਸਿੰਘ ਨੰਬਰਦਾਰ, ਕੰਵਲਜੀਤ ਸਿੰਘ ਸਰਪੰਚ ਰਣਸੀਕਾ ਮੀਰਾਂ, ਸਰਪੰਚ ਮਨਜੀਤ ਸਿੰਘ, ਹਰਵੰਤ ਸਿੰਘ ਲੋਪਾ, ਗੁਰਨਾਮ ਸਿੰਘ ਬਰੀਲਾ, ਸ਼ਰਨਜੀਤ ਸਿੰਘ ਖੱਦਰ, ਜਿੰਦਰ ਠੇਕੇਦਾਰ ਕਲਾਨੌਰ, ਇੰਸਪੈਕਟਰ ਜਰਨੈਲ ਸਿੰਘ ਲੌਂਗੋਵਾਲ, ਜੋਗਾ ਸਿੰਘ ਮਾਨ, ਸਮਸ਼ੇਰ ਸਿੰਘ ਬਟਾਲਾ, ਦਲਬੀਰ ਸਿੰਘ ਬਿੱਟੂ ਲੌਂਗੋਵਾਲ, ਲਾਲੀ ਮੂਲੋਵਾਲ, ਮੰਗਲਜੀਤ ਸਿੰਘ ਅਬਦਾਲ, ਤੇ ਜਗਮੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਪੰਜ ਸਰਪੰਚ ਤੇ ਮੋਹਤਬਰ ਵਿਅਕਤੀ ਹਾਜ਼ਰ ਸਨ।