ਚੰਡੀਗੜ੍ਹ, 24 ਅਕਤੂਬਰ- ਤਿੰਨ ਦਿਨ ਬਾਅਦ ਪੰਜਾਬ ਵਿਚ ਫਿਰ ਤੋਂ ਬੱਸ ਸਰਵਿਸ ਸ਼ੁਰੂ ਹੋ ਗਈ ਹੈ। ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਹੜਤਾਲ ਖ਼ਤਮ ਹੋ ਗਈ ਹੈ। ਆਊਟਸੋਰਸ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਮਿਲਣਗੇ। ਮੁਲਾਜ਼ਮਾਂ ਦੀਆਂ ਬਾਕੀ ਮੰਗਾਂ 'ਤੇ 29 ਅਕਤੂਬਰ ਨੂੰ ਫ਼ੈਸਲਾ ਹੋਵੇਗਾ। 21 ਅਕਤੂਬਰ ਤੋਂ ਮੁਲਾਜ਼ਮਾਂ ਦੀ ਹੜਤਾਲ ਚੱਲ ਰਹੀ ਸੀ। 29 ਅਕਤੂਬਰ ਤੱਕ ਮੰਗਾਂ ਲਾਗੂ ਕਰਨ ਦਾ ਅਲਟੀਮੇਟਮ ਦਿੱਤਾ ਹੈ।
ਤਾਜ਼ਾ ਖ਼ਬਰਾਂ
Free
ਪੰਜਾਬ ’ਚ ਬੱਸ ਮੁਲਾਜ਼ਮਾਂ ਦੀ ਹੜਤਾਲ ਖ਼ਤਮ, 29 ਅਕਤੂਬਰ ਨੂੰ ਬਾਕੀ ਮੰਗਾਂ ’ਤੇ ਹੋਵੇਗਾ ਫ਼ੈਸਲਾ
ਚੰਡੀਗੜ੍ਹ, 24 ਅਕਤੂਬਰ- ਤਿੰਨ ਦਿਨ ਬਾਅਦ ਪੰਜਾਬ ਵਿਚ ਫਿਰ ਤੋਂ ਬੱਸ ਸਰਵਿਸ ਸ਼ੁਰੂ...
ਅਜੀਤ ਡੈਸਕ
24-10-2026