23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਮਹਾਰਾਜ ਸ਼ਕਤੀ ਸੰਮੇਲਨ ਕੱਲ੍ਹ

ਤਾਰਾਗੜ੍ਹ, 23 ਅਕਤੂਬਰ (ਸੋਹਨ ਲਾਲ)-ਹਲਕਾ ਭੋਆ ਵਿਖੇ ਹੋਣ ਜਾ ਰਹੇ ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਮਹਾਰਾਜ ਸ਼ਕਤੀ ਸੰਮੇਲਨ ਦਾ ਸ਼ੁੱਭ ਸੱਦਾ ਪੱਤਰ ਅੱਜ ਤਾਰਾਗੜ੍ਹ ਦੇ ਨਜ਼ਦੀਕ ਪੈਂਦੇ ਪਿੰਡ ਹੈਬਤ ਪਿੰਡੀ ਦੀਆਂ ਸਮੂਹ ਸੰਗਤਾਂ ਨੂੰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਕੇਸ਼ ਕੁਮਾਰ ਮਾਜਰਾ, ਸਰਪੰਚ ਰਾਜ ਕੁਮਾਰੀ, ਸੁਰਿੰਦਰ ਕੁਮਾਰ ਬਕਨੌਰ, ਸਾਬਕਾ ਸੂਬੇਦਾਰ ਮੇਜਰ ਪਵਨ ਕੁਮਾਰ ਅਤੇ ਤਰਸੇਮ ਲਾਲ ਆਦਿ ਨੇ ਦੱਸਿਆ ਕਿ ਇਹ ਸੰਮੇਲਨ 25 ਅਕਤੂਬਰ ਦਿਨ ਐਤਵਾਰ ਨੂੰ ਗੋਲਡਨ ਪੈਲੇਸ ਸਿਹੋੜਾ ਹਲਕਾ ਭੋਆ ਵਿਖੇ ਕਰਵਾਇਆ ਜਾ ਰਿਹਾ ਹੈ ।

Ad Position 21
No active advertisement
ਅਜੀਤ ਡੈਸਕ 24-10-2026
ਤਾਰਾਗੜ੍ਹ, 23 ਅਕਤੂਬਰ (ਸੋਹਨ ਲਾਲ)-ਹਲਕਾ ਭੋਆ ਵਿਖੇ ਹੋਣ ਜਾ ਰਹੇ ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਮਹਾਰਾਜ ਸ਼ਕਤੀ ਸੰਮੇਲਨ ਦਾ ਸ਼ੁੱਭ ਸੱਦਾ ਪੱਤਰ ਅੱਜ ਤਾਰਾਗੜ੍ਹ ਦੇ ਨਜ਼ਦੀਕ ਪੈਂਦੇ ਪਿੰਡ ਹੈਬਤ ਪਿੰਡੀ ਦੀਆਂ ਸਮੂਹ ਸੰਗਤਾਂ ਨੂੰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਕੇਸ਼ ਕੁਮਾਰ ਮਾਜਰਾ, ਸਰਪੰਚ ਰਾਜ ਕੁਮਾਰੀ, ਸੁਰਿੰਦਰ ਕੁਮਾਰ ਬਕਨੌਰ, ਸਾਬਕਾ ਸੂਬੇਦਾਰ ਮੇਜਰ ਪਵਨ ਕੁਮਾਰ ਅਤੇ ਤਰਸੇਮ ਲਾਲ ਆਦਿ ਨੇ ਦੱਸਿਆ ਕਿ ਇਹ ਸੰਮੇਲਨ 25 ਅਕਤੂਬਰ ਦਿਨ ਐਤਵਾਰ ਨੂੰ ਗੋਲਡਨ ਪੈਲੇਸ ਸਿਹੋੜਾ ਹਲਕਾ ਭੋਆ ਵਿਖੇ ਕਰਵਾਇਆ ਜਾ ਰਿਹਾ ਹੈ । ਸੰਗਤਾਂ ’ਚ ਇਸ ਸੰਮੇਲਨ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ । ਇਸ ਮੌਕੇ ਮੈਂਬਰ ਪੰਚਾਇਤ ਕੇਵਲ ਕ੍ਰਿਸ਼ਨ, ਸੰਜੀਵ ਜੰਜੂਆ, ਮੈਂਬਰ ਪੰਚਾਇਤ ਰੀਟਾ ਦੇਵੀ ਤੇ ਮੈਂਬਰ ਪੰਚਾਇਤ ਸੰਜੀਵ ਸਿੰਘ ਸੰਜੂ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ 24 ਅਕਤੂਬਰ ਨੂੰ ਪਠਾਨਕੋਟ ਜ਼ਿਲ੍ਹੇ ਦੇ ਸਾਰੇ ਪੋਲਿੰਗ ਬੂਥਾਂ ’ਤੇ ਲੱਗਣਗੇ ਵਿਸ਼ੇਸ਼ ਕੈਂਪ ਅਗਲੀ ਖ਼ਬਰ ਮੁੱਖ ਮੰਤਰੀ ਦੀ 27 ਨੂੰ ਜਲੰਧਰ ਫੇਰੀ ਦੌਰਾਨ ਸੀ.ਪੀ.ਐਫ. ਯੂਨੀਅਨ ਕਰੇਗੀ ਵਿਰੋਧ ਪ੍ਰਦਰਸ਼ਨ-ਸੁਖਜੀਤ ਸਿੰਘ ਡਿੰਪੀ, ਨਰਵੇਸ਼...
Ad Position 24