07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਸ਼ਰਾਬੀ ਹਾਲਤ ’ਚ ਵਿਅਕਤੀ ਨੇ ਥਾਣੇਦਾਰ ਦੀ ਵਰਦੀ ਪਾੜੀ * ਮਾਮਲਾ ਦਰਜ-ਦੋਸ਼ੀ ਗ੍ਰਿਫਤਾਰ

ਸ਼ਾਹਪੁਰ ਕੰਢੀ, 7 ਅਗਸਤ (ਰਣਜੀਤ ਸਿੰਘ)-ਬੀਤੀ ਸ਼ਾਮ ਏ. ਐਸ.

Ad Position 21
No active advertisement
ਅਜੀਤ ਡੈਸਕ 08-08-2026
ਸ਼ਾਹਪੁਰ ਕੰਢੀ, 7 ਅਗਸਤ (ਰਣਜੀਤ ਸਿੰਘ)-ਬੀਤੀ ਸ਼ਾਮ ਏ.ਐਸ.ਆਈ. ਮਨਵਿੰਦਰ ਸਿੰਘ ਜੁਗਿਆਲ ਬੇਰੀਅਰ ਨੰਬਰ-ਇਕ ਉਪਰ ਨਾਕਾ ਲਗਾਇਆ ਹੋਇਆ ਸੀ ਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਕਿ ਨਜ਼ਦੀਕ ਖੜ੍ਹੇ ਵਿਅਕਤੀ ਨਾਲ ਏ.ਐਸ.ਆਈ. ਮਨਵਿੰਦਰ ਸਿੰਘ ਨਾਲ ਕਹਾਸੁਣੀ ਹੋ ਗਈ । ਜਿਸ ’ਤੇ ਮੰਗਲ ਸਿੰਘ ਪੁੱਤਰ ਪੂਰਨ ਚੰਦ ਨਿਵਾਸੀ ਛੰਨੀ ਮੁਆਲਾ ਨੇ ਏ.ਐਸ.ਆਈ. ਮਨਵਿੰਦਰ ਸਿੰਘ ਦੀ ਵਰਦੀ ਪਾੜ ਦਿੱਤੀ ਤੇ ਛਾਤੀ ’ਚ ਮੁੱਕੇ ਮਾਰੇ । ਏ.ਐਸ.ਆਈ. ਮਨਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਪੁਲਿਸ ਨੇ ਮੰਗਲ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ । ਉਸ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਤਾਰਾਗੜ੍ਹ ਵਿਖੇ ਮਦਰ ਵਰਕਸ਼ਾਪ ਲਗਾਈ * ਬੱਚਿਆਂ ਦੇ ਸਰਬਪੱਖੀ ਵਿਕਾਸ ਨੂੰ ਮਿਲੀ ਨਵੀਂ ਦਿਸ਼ਾ-ਸ... ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਢਾਕੀ ਵਿਖੇ ਗੁਰਮਤਿ ਸਮਾਗਮ ਕੱਲ੍ਹ
Ad Position 24