29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਮੱਲ੍ਹਾ ਬੇਦੀਆਂ ਵਿਖੇ ਗੁੱਗਾ ਜਾਹਰ ਪੀਰ ਦੀ ਯਾਦ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ

ਔੜ/ਝਿੰਗੜਾਂ, 29 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਪਿੰਡ ਮੱਲਾ ਬੇਦੀਆਂ ਵਿਖੇ ਗੁੱਗਾ ਜਾਹਰ ਪੀਰ ਦੀ ਯਾਦ ਨੂੰ ਸਮਰਪਿਤ ਗੁੱਗਾ ਜਾਹਰ ਪੀਰ ਧਾਰਮਿਕ ਅਸਥਾਨ ਦੇ ਮੁੱਖ ਸੇਵਾਦਾਰ ਸਤਪਾਲ ਬਾਂਗਲਾ ਮੱਲਾ ਬੇਦੀਆਂ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਾਲ ਜੀਆਂ ਜੰਤ ਦੀ ਸੁੱਖ ਸ਼ਾਂਤੀ ਵਾਸਤੇ ਧਾਰਮਿਕ ਸਮਾਗਮ ਕਰਵਾਇਆ। ਇਸ ਮੌਕੇ ਕਈ ਧਾਰਮਿਕ ਰਸਮਾਂ ਕਰਨ ਉਪਰੰਤ ਨਾਮਵਰ ਗਾਇਕ ਬਲਵੀਰ ਲਹਿਰੀ, ਅਸ਼ੋਕ ਕੁਮਾਰ ਟੱਪਰੀਆਂ ਦੀ ਭਜਨ ਮੰਡਲੀ ਵਲੋਂ ਗੁੱਗਾ ਜਾਹਰ ਪੀਰ ਦੀ ਮਹਿਮਾ ਦਾ ਗੁਣਗਾਨ ਕੀਤਾ।

Ad Position 21
No active advertisement
ਸਮਾਗਮ ਦੌਰਾਨ ਮੁੱਖ ਸੇਵਾਦਾਰ ਸੱਤਪਾਲ ਬਾਂਗਲਾ ਮੱਲਾ ਬੇਦੀਆਂ ਨਾਲ ਯਾਦਗਾਰੀ ਤਸਵੀਰ ਖਿਚਵਾਉਣ ਸਮੇਂ ਸੰਗਤਾਂ ਨਾਲ ਖੜ੍ਹੇ ਹਰਮੇਸ਼ ਲਾਲ ਚੰਡੀਗੜ੍ਹ, ਨਰਿੰਦਰ ਕੌਰ, ਅੰਜਨਾ ਦੇਵੀ ਤੇ ਹੋਰ। ਤਸਵੀਰ : ਕੁਲਦੀਪ ਸਿੰਘ ਝਿੰਗੜ 30-10-2026
ਔੜ/ਝਿੰਗੜਾਂ, 29 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਪਿੰਡ ਮੱਲਾ ਬੇਦੀਆਂ ਵਿਖੇ ਗੁੱਗਾ ਜਾਹਰ ਪੀਰ ਦੀ ਯਾਦ ਨੂੰ ਸਮਰਪਿਤ ਗੁੱਗਾ ਜਾਹਰ ਪੀਰ ਧਾਰਮਿਕ ਅਸਥਾਨ ਦੇ ਮੁੱਖ ਸੇਵਾਦਾਰ ਸਤਪਾਲ ਬਾਂਗਲਾ ਮੱਲਾ ਬੇਦੀਆਂ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਾਲ ਜੀਆਂ ਜੰਤ ਦੀ ਸੁੱਖ ਸ਼ਾਂਤੀ ਵਾਸਤੇ ਧਾਰਮਿਕ ਸਮਾਗਮ ਕਰਵਾਇਆ। ਇਸ ਮੌਕੇ ਕਈ ਧਾਰਮਿਕ ਰਸਮਾਂ ਕਰਨ ਉਪਰੰਤ ਨਾਮਵਰ ਗਾਇਕ ਬਲਵੀਰ ਲਹਿਰੀ, ਅਸ਼ੋਕ ਕੁਮਾਰ ਟੱਪਰੀਆਂ ਦੀ ਭਜਨ ਮੰਡਲੀ ਵਲੋਂ ਗੁੱਗਾ ਜਾਹਰ ਪੀਰ ਦੀ ਮਹਿਮਾ ਦਾ ਗੁਣਗਾਨ ਕੀਤਾ। ਮੁੱਖ ਸੇਵਾਦਾਰ ਸੱਤਪਾਲ ਬਾਂਗਲਾ ਮੱਲਾ ਬੇਦੀਆਂ ਵਲੋਂ ਸਮਾਗਮ ਵਿਚ ਪੁੱਜੀਆਂ ਸਮੂਹ ਸੰਗਤਾਂ ਤੇ ਦਾਨੀ ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਦਾਨੀ ਸੇਵਾਦਾਰਾਂ ਤੇ ਪਿੰਡ ਦੇ ਪਤਵੰਤੇ ਸੱਜਣਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸੰਗਤਾਂ ਨੂੰ ਲੰਗਰ ਅਤੁੱਟ ਵਰਤਾਇਆ। ਇਸ ਮੌਕੇ ਮੁੱਖ ਸੇਵਾਦਾਰ ਸੱਤਪਾਲ ਬਾਂਗਲਾ, ਹਰਮੇਸ਼ ਲਾਲ ਚੰਡੀਗੜ੍ਹ, ਅੰਜਨਾ ਦੇਵੀ, ਜਸਵਿੰਦਰ ਸਿੰਘ ਦਦਰਾਲ ਜੇ.ਈ ਪੁੱਤਰ ਅਨੰਤ ਰਾਮ ਗੜ੍ਹੀ, ਨਰਿੰਦਰ ਕੌਰ, ਸਰਪੰਚ ਰਾਜਪ੍ਰੀਤ ਕੌਰ ਮੱਲਾ ਬੇਦੀਆਂ, ਸਰਪੰਚ ਹਰਨੇਕ ਸਿੰਘ ਮੱਲਾ ਬੇਦੀਆਂ, ਬੂਟਾ ਸਿੰਘ ਮੱਲਾ ਬੇਦੀਆਂ ਤੇ ਚਮਨ ਲਾਲ, ਮਿਸਤਰੀ ਪ੍ਰੇਮ ਨਾਥ ਮੱਲਾ ਬੇਦੀਆਂ, ਸੋਢੀ ਬਾਂਗਲਾ, ਮੇਸ਼ੀ ਮੱਲਾ ਬੇਦੀਆਂ, ਬਾਬਾ ਅਮਰਜੀਤ ਸਿੰਘ ਬੇਗੋਵਾਲ, ਸਾਬਕਾ ਮਨੋਹਰ ਲਾਲ, ਸਾਧੂ ਰਾਮ ਜਨਾਗਲ, ਸੁਸ਼ੀਲ ਕੁਮਾਰ, ਲਵਪ੍ਰੀਤ ਸਿੰਘ, ਰਾਜ ਕਰਨ, ਨਰਿੰਦਰ ਸਿੰਘ ਪੁਰੇਵਾਲ, ਰਾਜ ਕਰਨ ਕੈਨੇਡਾ, ਹਰਜਿੰਦਰ ਮੰਡਿਆਣੀ, ਰਕੇਸ਼ ਪਹੇਸ਼, ਅਨੁਰਾਧਾ ਪਹੇਸ਼, ਗੋਪਾਲ ਸਿੰਘ, ਜੋਰਾਵਰ ਸਿੰਘ, ਕੁਲਵਿੰਦਰ ਕੌਰ ਸਾਬਕਾ ਸਰਪੰਚ, ਵਿੱਕੀ ਜਨਾਗਲ, ਜਗਤਾਰ ਸਿੰਘ, ਬਲਵੀਰ ਬਾਂਗਲਾ ਆਦਿ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਸਾਹਿਤ ਸਭਾ ਵਲੋਂ ਰੱਕੜ ਤੇ ਜੋਸ਼ੀਲਾ ਦੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟ ਅਗਲੀ ਖ਼ਬਰ ਸੰਦੀਪ ਭਾਟੀਆ ਸੋਨੂੰ ਆਦੋਆਣਾ ਨੇ ਗੁਰੂ ਚਰਨਾਂ ’ਚ ਟੇਕਿਆ ਮੱਥਾ
Ad Position 24