15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਤਲਵੰਡੀ ਜੱਟਾਂ ’ਚ ਕੁਸ਼ਤੀ ਦੰਗਲ ਅੱਜ

ਬਹਿਰਾਮ, 14 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਪਿੰਡ ਤਲਵੰਡੀ ਜੱਟਾਂ ਵਿਖੇ ਸਿੱਧੂ ਪਰਿਵਾਰ, ਸਮੂਹ ਨਗਰ ਨਿਵਾਸੀਆਂ ਅਤੇ ਐਨ. ਆਰ.

Ad Position 21
No active advertisement
ਨੰਬਰਦਾਰ ਮਨਦੀਪ ਸਿੰਘ ਸਿੱਧੂ 15-10-2026
ਬਹਿਰਾਮ, 14 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਪਿੰਡ ਤਲਵੰਡੀ ਜੱਟਾਂ ਵਿਖੇ ਸਿੱਧੂ ਪਰਿਵਾਰ, ਸਮੂਹ ਨਗਰ ਨਿਵਾਸੀਆਂ ਅਤੇ ਐਨ.ਆਰ.ਆਈਜ਼ ਦੇ ਸਹਿਯੋਗ ਨਾਲ ਅੱਜ 15 ਅਕਤੂਬਰ ਦਿਨ ਵੀਰਵਾਰ ਨੂੰ ਕੁਸ਼ਤੀ ਦੰਗਲ ਕਰਵਾਇਆ ਜਾਵੇਗਾ। ਨੰਬਰਦਾਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਕੁਸ਼ਤੀ ਦੰਗਲ ‘ਚ ਸੱਦੇ ਹੋਏ ਪਹਿਲਵਾਨ ਕਮਲਜੀਤ ਡੂੰਮਖੇੜੀ, ਸਿਮਰਨ ਮੁਕੰਦਪੁਰ, ਸੂਜਲ ਫਗਵਾੜਾ, ਜਗਰੂਪ ਸ਼ੰਕਰ, ਅਮਨਾ ਬਾਹੜੋਵਾਲ, ਵਾਸਿਬ ਬਾਬਾ ਫਲਾਹੀ, ਬੌਬੀ ਚਿੱਟੀ ਰਸੂਲਪੁਰ, ਮਨੂੰ ਲੇਹਲ ਕਲਾਂ ਆਦਿ ਦੀਆਂ ਕੁਸ਼ਤੀਆ ਹੋਣਗੀਆ ਅਤੇ ਜੇਤੂ ਪਹਿਲਵਾਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਖਾਤਾ ਧਾਰਕ ਦੇ ਬਿਨ੍ਹਾਂ ਪੁੱਛੇ ਹੀ ਖਾਤੇ ਵਿੱਚੋਂ 10 ਹਜ਼ਾਰ ਰੁਪਏ ਕੱਢੇ ਅਗਲੀ ਖ਼ਬਰ ਨਾਬਾਲਗ ਬੱਚਿਆਂ ਨੂੰ ਮਾਪੇ ਡਰਾਈਵ ਕਰਨ ਤੋਂ ਸਖ਼ਤੀ ਨਾਲ ਰੋਕਣ -ਵਾਰੀਆ
Ad Position 24