07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਪਿੰਡ ਮੋਹਰ ਵਿਖੇ ਗੁੱਗਾ ਜ਼ਾਹਰ ਪੀਰ ਦਾ ਛਿੰਝ ਮੇਲਾ ਕਰਵਾਇਆ

ਬਲਾਚੌਰ, 7 ਸਤੰਬਰ (ਨਰੇਸ਼ ਧੌਲ)-ਪਿੰਡ ਮੋਹਰ ਵਿਖੇ ਰੱਖੜੀ ਵਾਲੇ ਦਿਨ ਤੋਂ ਲੈ ਕੇ ਨੌਵੇਂ ਦਿਨ ਤੱਕ ਗੁੱਗਾ ਜਾਹਰ ਪੀਰ ਦੀ ਕਿਰਪਾ ਨਾਲ ਪਿੰਡ ਦੇ ਚੇਲੇ ਪਰਿਵਾਰਾਂ ਵਲੋਂ ਪਿੰਡ-ਪਿੰਡ ਕਾਰਾਂ ਕਰਕੇ ਪਿੰਡ ਲਈ ਸੁੱਖ ਤੇ ਦੁਆਵਾਂ ਮੰਗੀਆਂ ਗਈਆਂ ਅਤੇ ਸਮੁੱਚੇ ਪਿੰਡ ਵਾਸੀ ਨੌਵੇਂ ਦਿਨ ਗੁੱਗਾ ਜਾਹਰ ਪੀਰ ਦੇ ਸਥਾਨ ’ ਤੇ ਨਤਮਸਤਕ ਹੋਏ ਅਤੇ ਸਰਬੱਤ ਦੇ ਭਲੇ ਲਈ ਦੁਆਵਾਂ ਕਰਕੇ ਖਾੜਾ ਵਧਾਇਆ। ਉਪਰੰਤ ਛੋਟੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਵਾਈਆਂ ਗਈਆਂ ਅਤੇ ਸਨਮਾਨਜਨਕ ਇਨਾਮ ਦਿੱਤੇ ਗਏ।

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਬਲਾਚੌਰ, 7 ਸਤੰਬਰ (ਨਰੇਸ਼ ਧੌਲ)-ਪਿੰਡ ਮੋਹਰ ਵਿਖੇ ਰੱਖੜੀ ਵਾਲੇ ਦਿਨ ਤੋਂ ਲੈ ਕੇ ਨੌਵੇਂ ਦਿਨ ਤੱਕ ਗੁੱਗਾ ਜਾਹਰ ਪੀਰ ਦੀ ਕਿਰਪਾ ਨਾਲ ਪਿੰਡ ਦੇ ਚੇਲੇ ਪਰਿਵਾਰਾਂ ਵਲੋਂ ਪਿੰਡ-ਪਿੰਡ ਕਾਰਾਂ ਕਰਕੇ ਪਿੰਡ ਲਈ ਸੁੱਖ ਤੇ ਦੁਆਵਾਂ ਮੰਗੀਆਂ ਗਈਆਂ ਅਤੇ ਸਮੁੱਚੇ ਪਿੰਡ ਵਾਸੀ ਨੌਵੇਂ ਦਿਨ ਗੁੱਗਾ ਜਾਹਰ ਪੀਰ ਦੇ ਸਥਾਨ ’ ਤੇ ਨਤਮਸਤਕ ਹੋਏ ਅਤੇ ਸਰਬੱਤ ਦੇ ਭਲੇ ਲਈ ਦੁਆਵਾਂ ਕਰਕੇ ਖਾੜਾ ਵਧਾਇਆ। ਉਪਰੰਤ ਛੋਟੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਵਾਈਆਂ ਗਈਆਂ ਅਤੇ ਸਨਮਾਨਜਨਕ ਇਨਾਮ ਦਿੱਤੇ ਗਏ। ਇਸ ਵਾਰ ਇਕ ਹੋਣਹਾਰ ਮੁਲਾਜ਼ਮ ਸਤਪਾਲ ਸਿੰਘ ਫੌਜੀ ਦੇ ਪਰਿਵਾਰ ਵਲੋਂ ਪਟਕੇ ਦੀ ਕੁਸ਼ਤੀ ਜੋੜੀ ਨੂੰ ਇਕ ਚਾਂਦੀ ਦਾ ਕੜਾ ਤੇ 2100 ਰੁਪਏ ਦੇ ਇਨਾਮ ਨਾਲ ਨਿਵਾਜਿਆ। ਸੇਵਾਦਾਰਾਂ ਤੇ ਪ੍ਰਬੰਧਕਾਂ ਵਲੋਂ ਸਮੁੱਚੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਮੁੱਖ ਚੇਲਾ ਜਗਤਾਰ ਸਿੰਘ ਸੋਢੀ, ਸਮੁੱਚੇ ਚੇਲਾ ਪਰਿਵਾਰ, ਸਰਪੰਚ ਪਰਮਜੀਤ ਸਿੰਘ, ਸਤਪਾਲ ਸਿੰਘ, ਜਸਵਿੰਦਰ ਸਿੰਘ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਰਾਮ ਸਰਨ ਨੰਬਰਦਾਰ ਤੇ ਪਿੰਡ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਛਿੰਝ ਮੇਲੇ ਨੂੰ ਸਫਲ ਬਣਾਉਣ ’ਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਦਾਨੀ ਸੱਜਣਾਂ ਦਾ ਪ੍ਰਬੰਧਕਾਂ ਵਲੋਂ ਸਨਮਾਨ ਅਗਲੀ ਖ਼ਬਰ ਰਮਨ ਦੀ ਨਿਯੁਕਤੀ ’ਤੇ ਦੌਲਤਪੁਰ ਸਕੂਲ ’ਚ ਸਵਾਗਤ
Ad Position 24