07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਪਿੰਡ ਭਰੋਲੀ ਦੇ ਸਾਲਾਨਾ ਜੋੜ ਮੇਲੇ ’ਤੇ ਪ੍ਰਬੰਧਕ ਕਮੇਟੀ। ਭਰੋਲੀ ’ਚ ਸਾਲਾਨਾ ਜੋੜ ਮੇਲਾ ਮਨਾਇਆ

ਘੁੰਮਣਾਂ, 6 ਸਤੰਬਰ (ਮਹਿੰਦਰਪਾਲ ਸਿੰਘ)-ਪਿੰਡ ਭਰੋਲੀ ’ਚ ਗੁੱਗਾ ਜਾਹਰ ਪੀਰ ਨੂੰ ਸਮਰਪਿਤ ਚੇਲਾ ਅਮਰੀਕ ਤੇ ਸੇਵਾਦਾਰ ਹਰੀ ਰਾਮ ਦੀ ਰਹਿਨੁਮਾਈ ਹੇਠ ਗ੍ਰਾਮ ਪੰਚਾਇਤ, ਪ੍ਰਬੰਧਕ ਕਮੇਟੀ ਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਸਾਲਾਨਾ ਜੋੜ ਮੇਲਾ ਸ਼ਰਧਾ ਪੂਰਵਕ ਮਨਾਇਆ, ਜਿਸ ਵਿਚ ਗਾਇਕ ਬੂਟਾ ਮੁਹੰਮਦ, ਪਰਵੇਜ਼ ਆਲਮ, ਜਿੰਮੀ ਗਰੇਵਾਲ, ਸਾਈਂ ਪੱਪਲ ਸ਼ਾਹ ਨੇ ਗੁੱਗਾ ਜਾਹਰ ਪੀਰ ਦੇ ਗੁਣਗਾਨ ਕੀਤੇ। ਪ੍ਰਬੰਧਕ ਕਮੇਟੀ ਵਲੋਂ ਆਏ ਸੰਤ ਮਹਾਂਪੁਰਸ਼ਾਂ ਦਾ ਸਤਿਕਾਰ ਕੀਤਾ।

Ad Position 21
repet_subhas-goyals [Copy P29]
ਗਾਇਕ ਬੂਟਾ ਮੁਹੰਮਦ ਗੀਤ ਪੇਸ਼ ਕਰਨ ਸਮੇਂ। ਤਸਵੀਰ : ਮਹਿੰਦਰਪਾਲ ਸਿੰਘ 07-09-2026
ਘੁੰਮਣਾਂ, 6 ਸਤੰਬਰ (ਮਹਿੰਦਰਪਾਲ ਸਿੰਘ)-ਪਿੰਡ ਭਰੋਲੀ ’ਚ ਗੁੱਗਾ ਜਾਹਰ ਪੀਰ ਨੂੰ ਸਮਰਪਿਤ ਚੇਲਾ ਅਮਰੀਕ ਤੇ ਸੇਵਾਦਾਰ ਹਰੀ ਰਾਮ ਦੀ ਰਹਿਨੁਮਾਈ ਹੇਠ ਗ੍ਰਾਮ ਪੰਚਾਇਤ, ਪ੍ਰਬੰਧਕ ਕਮੇਟੀ ਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਸਾਲਾਨਾ ਜੋੜ ਮੇਲਾ ਸ਼ਰਧਾ ਪੂਰਵਕ ਮਨਾਇਆ, ਜਿਸ ਵਿਚ ਗਾਇਕ ਬੂਟਾ ਮੁਹੰਮਦ, ਪਰਵੇਜ਼ ਆਲਮ, ਜਿੰਮੀ ਗਰੇਵਾਲ, ਸਾਈਂ ਪੱਪਲ ਸ਼ਾਹ ਨੇ ਗੁੱਗਾ ਜਾਹਰ ਪੀਰ ਦੇ ਗੁਣਗਾਨ ਕੀਤੇ। ਪ੍ਰਬੰਧਕ ਕਮੇਟੀ ਵਲੋਂ ਆਏ ਸੰਤ ਮਹਾਂਪੁਰਸ਼ਾਂ ਦਾ ਸਤਿਕਾਰ ਕੀਤਾ। ਇਸ ਮੌਕੇ ਪ੍ਰਧਾਨ ਊਧਮ ਕਟਾਰੀਆ, ਗੁਰਦੇਵ ਰਾਮ, ਮਹਿੰਦਰ ਪਾਲ ਸਿੰਘ, ਸਾਬਕਾ ਸਰਪੰਚ ਭਜਨਾ ਰਾਮ, ਗੁਰਨੇਕ ਸਾਬਕਾ ਸਰਪੰਚ, ਮੰਗਾ ਭਰੋਲੀ, ਗਿਆਨ ਚੰਦ ਸੋਢੀ, ਬਹਾਦਰ ਸਿੰਘ, ਸੁੱਖਾ ਬਾਂਸਲ, ਹਰਭਜਨ ਸਿੰਘ ਸਾਬਕਾ ਸਰਪੰਚ, ਰਾਮ ਜੀ ਦਾਸ, ਨੰਬਰਦਾਰ ਗੁਰਬਖਸ਼ ਸਿੰਘ, ਕਾਲਾ ਭਰੋਲੀ, ਰੇਸ਼ਮ ਭਰੋਲੀ, ਤਰਸੇਮ ਲਾਲ ਤੇ ਹੋਰ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਗਵਾਨ ਸ੍ਰੀ ਕ੍ਰਿਸ਼ਨ ਦੇ ਜਨਮ ਉਤਸਵ ਮੌਕੇ ਭਗਤੀ ਦੇ ਰੰਗ ’ਚ ਰੰਗਿਆ ਕਾਠਗੜ੍ਹ ਅਗਲੀ ਖ਼ਬਰ ਕਥਿਤ ਦੋਸ਼ੀਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਪਾਰਟੀ। ਸਦਰ ਥਾਣਾ ਨਵਾਂਸ਼ਹਿਰ ਵਲੋਂ ਦੋ ਨੌਜਵਾਨ ਹੈਰੋਇਨ ਦਾ ਸੇਵਨ ਕਰ...
Ad Position 24