11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਅੱਜ ਬਿਜਲੀ ਬੰਦ ਰਹੇਗੀ

ਔੜ, 11 ਨਵੰਬਰ (ਗੁਰਨਾਮ ਸਿੰਘ ਸੈਣੀ)-66 ਕੇ. ਵੀ ਸਬ-ਸਟੇਸ਼ਨ ਔੜ ਤੋਂ ਚਲਦੀ ਬਿਜਲੀ ਸਪਲਾਈ 12 ਨਵੰਬਰ ਦਿਨ ਵੀਰਵਾਰ ਨੂੰ ਜ਼ਰੂਰੀ ਮੁਰੰਮਤ ਕਾਰਨ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਘਰਾਂ ਅਤੇ ਮੋਟਰਾਂ ਵਾਲੀ ਸਪਲਾਈ ਬੰਦ ਰਹੇਗੀ।

Ad Position 21
No active advertisement
ਸਨਿਚਰਵਾਰ, 1 ਅਗਸਤ, 2026 12-11-2026
ਔੜ, 11 ਨਵੰਬਰ (ਗੁਰਨਾਮ ਸਿੰਘ ਸੈਣੀ)-66 ਕੇ.ਵੀ ਸਬ-ਸਟੇਸ਼ਨ ਔੜ ਤੋਂ ਚਲਦੀ ਬਿਜਲੀ ਸਪਲਾਈ 12 ਨਵੰਬਰ ਦਿਨ ਵੀਰਵਾਰ ਨੂੰ ਜ਼ਰੂਰੀ ਮੁਰੰਮਤ ਕਾਰਨ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਘਰਾਂ ਅਤੇ ਮੋਟਰਾਂ ਵਾਲੀ ਸਪਲਾਈ ਬੰਦ ਰਹੇਗੀ। ਜਿਸ ’ਚ ਔੜ, ਖ਼ੋਜਾ, ਮੱਲਪੁਰ, ਮਹਿਰਮਪੁਰ, ਸਕੋਹਪੁਰ, ਬਲੌਣੀ, ਗੜੁੱਪੜ੍ਹ, ਗੜ੍ਹਪਾਧਣਾ, ਚੱਕਦਾਨਾ, ਗੜ੍ਹੀ ਅਜੀਤ ਸਿੰਘ, ਬੱਜੋਂ, ਮੱਲਾਂਬੇਦੀਆਂ, ਲੜੋਆ, ਪਰਾਗਪੁਰ, ਮਹਿਮੂਦਪੁਰ, ਮੀਰਪੁਰ ਲੱਖਾ, ਹੇੜੀਆਂ, ਰਾਏਪੁਰ ਡੱਬਾ, ਲਾਲੋ ਮਜ਼ਾਰਾ, ਕਮਾਮ, ਸੋਡੀਆਂ, ਸਾਹਲੋਂ, ਸਕੋਹਪੁਰ, ਬਹਾਰਾ, ਵਜੀਦਪੁਰ, ਗੜ੍ਹੀ ਭਾਰਟੀ, ਮਾਹਿਲ ਖੁਰਦ, ਸੈਦਪੁਰ, ਤਾਜਪੁਰ, ਮਾਈ ਦਿੱਤਾ, ਬਹਾਦਰਪੁਰ, ਬੇਗੋਵਾਲ , ਦੁਧਾਲਾ, ਬੁਰਜ਼ ਟਹਿਲ ਦਾਸ, ਖੜਕੁਵਾਲ, ਜੁਲਾਹ ਮਾਜ਼ਰਾਂ, ਖੁਰਦ, ਨੰਗਲ ਜੱਟਾਂ, ਪੰਦਰਾਵਾਲ਼, ਗਰਚਾ, ਫ਼ਾਬੜ੍ਹਾ,ਅਤੇ ਝੁੰਗੀਆਂ ਦੀ ਘਰਾਂ ਅਤੇ ਮੋਟਰਾਂ ਵਾਲੀ ਸਪਲਾਈ ਬੰਦ ਰਹੇਗੀ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦੀ ਇਨਾਮੀ ਰਾਸ਼ੀ 1.50 ਲੱਖ ਅਗਲੀ ਖ਼ਬਰ ਭੰਬਰਾ ਗੋਤ ਸਤੀ ਮਾਤਾ ਦਾ ਸਾਲਾਨਾ ਮੇਲਾ ਕਰਵਾਇਆ
Ad Position 24