27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਸ਼੍ਰੋਮਣੀ ਅਕਾਲੀ ਦਲ (ਬ) ਦੀ ਹਲਕਾ ਦਾਖਾ ਛਪਾਰ ਕਾਨਫ਼ਰੰਸ ਵਿਚ ਵਰਕਰਾਂ, ਵੋਟਰਾਂ ਦਾ ਵੱਡਾ ਇਕੱਠ ਜੁੜਿਆ

ਮੁੱਲਾਂਪੁਰ-ਦਾਖਾ, 26 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਹਲਕਾ ਇੰਚਾਰਜ ਜਸਕਰਨ ਸਿੰਘ ਦਿਓਲ ਦੀ ਅਗਵਾਈ ਹੇਠ ਮਾਲਵੇ ਦੇ ਪ੍ਰਸਿੱਧ ਮੇਲਾ ਛਪਾਰ ’ਤੇ ‘ਪੰਜਾਬ ਬਚਾਓ-ਸੁਖਬੀਰ ਸਿੰਘ ਬਾਦਲ ਲਿਆਉ’ ਨਾਅਰੇ ਹੇਠ ਹੋਈ ਸਿਆਸੀ ਕਾਨਫ਼ਰੰਸ ਬੇਹੱਦ ਸਫ਼ਲ ਰਹੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਹੋਰ ਲੀਡਰਸ਼ਿਪ ਦੇ ਵਿਚਾਰ ਸੁਣਨ ਲਈ ਹਲਕਾ ਦੇ ਪਿੰਡਾਂ ’ਚੋਂ ਹਜ਼ਾਰਾਂ ਵਰਕਰਜ਼, ਵੋਟਰਾਂ ਦੀ ਇਕੱੱਤਰਤਾ ਛਪਾਰ ਕਾਨਫ਼ਰੰਸ ਵਿਚ ਜੁੜੀ।

Ad Position 21
No active advertisement
ਅਜੀਤ ਡੈਸਕ 27-09-2026
ਮੁੱਲਾਂਪੁਰ-ਦਾਖਾ, 26 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਹਲਕਾ ਇੰਚਾਰਜ ਜਸਕਰਨ ਸਿੰਘ ਦਿਓਲ ਦੀ ਅਗਵਾਈ ਹੇਠ ਮਾਲਵੇ ਦੇ ਪ੍ਰਸਿੱਧ ਮੇਲਾ ਛਪਾਰ ’ਤੇ ‘ਪੰਜਾਬ ਬਚਾਓ-ਸੁਖਬੀਰ ਸਿੰਘ ਬਾਦਲ ਲਿਆਉ’ ਨਾਅਰੇ ਹੇਠ ਹੋਈ ਸਿਆਸੀ ਕਾਨਫ਼ਰੰਸ ਬੇਹੱਦ ਸਫ਼ਲ ਰਹੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਹੋਰ ਲੀਡਰਸ਼ਿਪ ਦੇ ਵਿਚਾਰ ਸੁਣਨ ਲਈ ਹਲਕਾ ਦੇ ਪਿੰਡਾਂ ’ਚੋਂ ਹਜ਼ਾਰਾਂ ਵਰਕਰਜ਼, ਵੋਟਰਾਂ ਦੀ ਇਕੱੱਤਰਤਾ ਛਪਾਰ ਕਾਨਫ਼ਰੰਸ ਵਿਚ ਜੁੜੀ। ਅਕਾਲੀ ਦਲ ਦੀ ਛਪਾਰ ਕਾਨਫ਼ਰੰਸ ਸਮੇਂ ਖੁਸ਼ਕਰਨ ਸਿੰਘ ਘੁੰਗਰਾਣਾ, ਇਕਬਾਲ ਸਿੰਘ ਪਾਲੀ ਮੋਹੀ, ਨਿਰਮਲ ਸਿੰਘ ਰਤਨ, ਹਰਪ੍ਰੀਤ ਸਿੰਘ ਢਿੱਲੋਂ ਘੁੰਗਰਾਣਾ, ਹਰਮੇਲ ਸਿੰਘ ਫੱਲੇਵਾਲ, ਕੁਲਦੀਪ ਸਿੰਘ ਖ਼ਾਲਸਾ ਈਸੇਵਾਲ, ਚਮਕੌਰ ਸਿੰਘ ਭਰੋਵਾਲ, ਦਿਲਬਾਗ ਸਿੰਘ ਢੱਟ, ਸਤਵੰਤ ਸਿੰਘ ਲਤਾਲਾ, ਬਲਰਾਜ ਸਿੰਘ ਫੱਲੇਵਾਲ, ਉਪਕਾਰ ਸਿੰਘ ਗੁੱਜਰਵਾਲ, ਕਮਲਜੀਤ ਸਿੰਘ ਜੰਡੀ, ਜਥੇਦਾਰ ਸੁਰਿੰਦਰਪਾਲ ਸਿੰਘ ਦਾਖਾ, ਹਰਮੇਲ ਸਿੰਘ ਲਤਾਲਾ, ਰਾਣਾ ਜੋਧਾਂ, ਗੁਰਤੇਜ ਸਿੰਘ ਢੈਪਈ, ਗੁਰਦੀਪ ਸਿੰਘ ਰੁੜਕਾ, ਜਗਜੀਤ ਸਿੰਘ ਦੇਤਵਾਲ, ਸੋਨੀ ਚਚਰਾੜੀ, ਗੁਰਮੁੱਖ ਸਿੰਘ ਛਪਾਰ, ਕੁਲਜੀਤ ਸਿੰਘ ਲਾਲੀ, ਭੁਪਿੰਦਰ ਸਿੰਘ ਹਾਂਸ ਕਲਾਂ, ਜੰਗੀਰ ਸਿੰਘ ਲੀਹਾਂ, ਜਸਵਿੰਦਰ ਸਿੰਘ ਸਰਾਭਾ, ਪਰਮਿੰਦਰ ਸਿੰਘ ਪੰਡੋਰੀ, ਧੰਮਣ ਸਿੰਘ ਪੰਡੋਰੀ, ਕੁਲਦੀਪ ਸਿੰਘ ਸੋਹੀਆਂ, ਲਖਬੀਰ ਸਿੰਘ ਹਾਂਸ, ਦਵਿੰਦਰ ਸਿੰਘ ਧਾਲੀਵਾਲ ਵਲੀਪੁਰ ਕਲਾਂ, ਪਲਵਿੰਦਰ ਸਿੰਘ ਗੋਰਾਹੂਰ, ਦਲਜੀਤ ਸਿੰਘ ਦਿਓਲ ਭੂੰਦੜੀ, ਪ੍ਰਭਜੋਤ ਸਿੰਘ ਫੱਲੇਵਾਲ, ਸੁਖਪਾਲ ਸਿੰਘ ਫੱਲੇਵਾਲ, ਕਮਲ ਫੱਲੇਵਾਲ, ਪ੍ਰਭਸਿਮਰਨ ਸਿੰਘ ਧੂਲਕੋਟ, ਮਨਜੀਤ ਸਿੰਘ, ਅਮੋਲਕ ਸਿੰਘ ਧੂਲਕੋਟ, ਜਗਰਾਜ ਸਿੰਘ ਭੂੰਦੜੀ, ਹਰਜੀਤ ਸਿੰਘ ਮੰਡਿਆਣੀ, ਜਗਮੋਹਨ ਸਿੰਘ ਚੱਕ ਕਲਾਂ, ਅਮਰਜੀਤ ਸਿੰਘ ਤਲਵੰਡੀ ਨੌਅਬਾਦ, ਪ੍ਰੀਤਮ ਸਿੰਘ ਆਲੀਵਾਲ, ਸੁਰਜੀਤ ਸਿੰਘ ਆਲੀਵਾਲ, ਗੁਰਦੀਪ ਸਿੰਘ ਆਲੀਵਾਲ, ਕਰਮਜੀਤ ਸਿੰਘ ਕਾਕੂ, ਅਜੇ ਆਲੀਵਾਲ, ਬਲਜੀਤ ਸਿੰਘ ਕੁਲਾਰ, ਅਮਰੀਕ ਸਿੰਘ ਦਿਓਲ, ਗੁਰਪ੍ਰੀਤ ਸਿੰਘ ਦਿਓਲ, ਗੁਰਦੀਪ ਸਿੰਘ ਬੋਪਾਰਾਏ, ਮਨਜੋਤ ਸਿੰਘ ਬੱਦੋਵਾਲ, ਮਨਿੰਦਰ ਸਿੰਘ ਮਨੀ ਗਹੌਰ, ਮਨਪ੍ਰੀਤ ਸਿੰਘ ਗਹੌਰ, ਲਖਵਿੰਦਰ ਸਿੰਘ ਭਨੋਹੜ, ਹੈਰੀ ਪਮਾਲੀ, ਇੰਦਰਪਾਲ ਸਿੰਘ ਪਮਾਲੀ, ਹਰਿੰਦਰ ਸਿੰਘ ਰਾਣਾ ਪਮਾਲ, ਕਿਰਨਦੀਪ ਸਿੰਘ ਭੱਟੀਆਂ, ਮਨਦੀਪ ਸਿੰਘ ਗਿੱਲ ਮੋਹੀ, ਸੁਖਵਿੰਦਰ ਸਿੰਘ ਪੱਬੀਆਂ, ਬਲਜਿੰਦਰ ਸਿੰਘ ਰੂਮੀ, ਜਸਬੀਰ ਸਿੰਘ ਛੱਜਾਵਾਲ, ਹਰਜੀਤ ਸਿੰਘ ਮੰਡਿਆਣੀ, ਗੁਰਵਿੰਦਰ ਸਿੰਘ ਮੋਰਕਰੀਮਾਂ, ਹਰਦੀਪ ਸਿੰਘ ਬੱਲੋਵਾਲ, ਜਗਰਾਜ ਸਿੰਘ ਚਮਿੰਡਾ, ਜਤਿੰਦਰ ਸਿੰਘ ਚਮਿੰਡਾ, ਸੁਖਪ੍ਰੀਤ ਸਿੰਘ ਸਹੌਲੀ, ਵਿਜੇ ਮਿੰਨੀ ਛਪਾਰ, ਗੁਰਮੀਤ ਸਿੰਘ ਘੁੰਗਰਾਣਾ, ਜ਼ੋਰਾ ਸਿੰਘ ਘੁੰਗਰਾਣਾ, ਬੁੱਧ ਸਿੰਘ ਘੁੰਗਰਾਣਾ, ਪੱਪਾ ਰੰਗੂਵਾਲ, ਤਨਵੀਰ ਸਿੰਘ ਜੁੜਾਹਾਂ, ਰਾਜਪਾਲ ਸਿੰਘ ਜੁੜਾਹਾਂ, ਮਨਜੀਤ ਸਿੰਘ ਰਾਊਵਾਲ, ਗੁਰਦਿੱਤ ਸਿੰਘ ਭੈਣੀ, ਪ੍ਰਿਤਪਾਲ ਸਿੰਘ ਤਲਵਾੜਾ, ਰਮਨ ਦੀਪ ਸਿੰਘ ਚੌਂਕੀਮਾਨ, ਜਗਵਿੰਦਰ ਸਿੰਘ, ਹਰਪ੍ਰੀਤ ਸਿੰਘ ਚੌਂਕੀਮਾਨ, ਹਰਮਨ ਸਿੰਘ ਢੱਟ, ਕੁਲਦੀਪ ਸਿੰਘ ਤਲਵੰਡੀ ਖੁਰਦ, ਸ਼ੇਰ ਸਿੰਘ ਗੁੜੇ, ਲਖਵਿੰਦਰ ਸਿੰਘ ਧੋਥੜ, ਲਖਵੀਰ ਸਿੰਘ ਮਾਜਰੀ ਤੇ ਵੱਡੀ ਗਿਣਤੀ ’ਚ ਪਾਰਟੀ ਦੇ ਵਰਕਰ ਤੇ ਵੋਟਰ ਪਹੁੰਚੇ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਸਾਬਕਾ ਬਲਾਕ ਸੰਮਤੀ ਮੈਂਬਰ ਬਲਕਾਰ ਸਿੰਘ ਬਿੱਲਾ ਦਾ ਦਿਹਾਂਤ ਅਗਲੀ ਖ਼ਬਰ ਛਪਾਰ ਕਾਨਫ਼ਰੰਸ ਲਈ ਪਿੰਡ ਲੀਹਾਂ ਤੋਂ ਵੱਡਾ ਜਥਾ ਰਵਾਨਾ ਮਨਪ੍ਰੀਤ ਸਿੰਘ ਇਯਾਲੀ ਦੀ ਅਗਵਾਈ ਹੇਠ ਵਰਕਰਾਂ ਨੇ ਕੀਤੀ ਸ਼ਮੂਲ...
Ad Position 24