28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਸਾਹਿਤਕ ਸਮਾਗਮ 19 ਨੂੰ

Ad Position 21
No active advertisement
ਅਜੀਤ ਡੈਸਕ 17-10-2025

ਟੋਰਾਂਟੋ, 16 ਅਕਤੂਬਰ (ਹਰਜੀਤ ਸਿੰਘ ਬਾਜਵਾ)-ਕਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ 19 ਅਕਤੂਬਰ ਨੂੰ 2250 ਬੋਵੇਅਡ ਡਰਾਇਵ ਬਰੈਂਪਟਨ ਵਿਖੇ ਹੋਮ ਲਾਈਫ ਰਿਆਲਟੀ ਇੰਕ ਦੇ ਦਫਤਰ 'ਚ ਇਕ ਸਾਹਿਤਕ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ 'ਚ ਜਿੱਥੇ ਲੇਖਿਕਾ ਸੁਰਿੰਦਰਜੀਤ ਕੌਰ ਵਲੋਂ ਬੱਚਿਆਂ ਬਾਰੇ ਲਿਖੀ ਨਵ-ਪ੍ਰਕਾਸ਼ਿਤ ਪੁਸਤਕ 'ਬੱਚੇ ਮਿੱਠੜੇ ਮੇਵੇ' ਉੱਤੇ ਵਿਚਾਰ ਗੋਸ਼ਟੀ ਹੋਵੇਗੀ ਤੇ ਪੁਸਤਕ ਬਾਰੇ ਵਿਚਾਰ ਚਰਚਾ ਹੋਵੇਗੀ ਉੱਥੇ ਹੀ ਸਮਾਗਮ ਦੇ ਦੂਜੇ ਹਿੱਸੇ 'ਚ ਕਵੀ ਦਰਬਾਰ ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ ਨਿਊਯਾਰਕ 'ਚ ਤੀਜੀ ਯੂ.ਐਸ. ਨੈਸ਼ਨਲ ਗਤਕਾ ਚੈਂਪੀਅਨਸ਼ਿਪ <br/> ਅਗਲੀ ਖ਼ਬਰ ਕੈਨੇਡਾ 'ਚ ਦੀਵਾਲੀ ਦੀ ਡਾਕ ਟਿਕਟ ਜਾਰੀ <br/>
Ad Position 24