08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਗੁਜਰਾਂਵਾਲਾ ਜਵੈਲਰਸ ਵਲੋਂ 'ਐਨੀਵਰਸਰੀ ਬੋਨੈਂਜਾ ਸਕੀਮ 2025' ਤਹਿਤ ਹਰ ਹਫ਼ਤੇ ਜਿੱਤੋ ਸੋਨੇ-ਚਾਂਦੀ ਦੇ ਸਿੱਕੇ <br/>

Ad Position 21
No active advertisement
ਅਜੀਤ ਡੈਸਕ 18-10-2025
ਜਲੰਧਰ, 17 ਅਕਤੂਬਰ (ਅਜੀਤ ਬਿਊਰੋ)-ਗਹਿਣੇ ਬਣਾਉਣ ਵਾਲੀ ਮਸ਼ਹੂਰ ਕੰਪਨੀ ਗੁਜਰਾਂਵਾਲਾ ਜਵੈਲਰਸ ਨੇ ਆਪਣੀ ਵਰੇ੍ਹਗੰਢ ਮਨਾਉਂਦੇ ਹੋਏ ਨਵੀਂਆਂ ਸਕੀਮਾਂ ਦਾ ਐਲਾਨ ਕੀਤਾ ਹੈ | ਗੁਜਰਾਂਵਾਲਾ ਜਵੈਲਰਸ ਨੇ ਗਾਹਕਾਂ ਲਈ 'ਐਨੀਵਰਸਰੀ ਬੋਨੈਂਜ਼ਾ ਸਕੀਮ 2025' ਪੇਸ਼ ਕੀਤੀ ਹੈ ਜਿਸ ਤਹਿਤ ਕੋਈ ਵੀ ਗਾਹਕ ਗਹਿਣਿਆਂ ਦੀ ਖ਼ਰੀਦਦਾਰੀ ਕਰਦਾ ਹੈ ਤਾਂ ਉਹ ਹਰ ਹਫ਼ਤੇ ਸੋਨੇ ਅਤੇ ਚਾਂਦੀ ਦੇ ਸਿੱਕੇ ਜਿੱਤ ਸਕਦੇ ਹਨ | ਕੰਪਨੀ ਨੇ ਇਹ ਯੋਜਨਾ ਸ਼ੁੱਭ ਧੰਨਤੇਰਸ ਦਾ ਤਿਉਹਾਰ ਮਨਾਉਂਦੇ ਹੋਏ ਉਕਤ ਸਕੀਮ ਸੋਨੇ ਅਤੇ ਚਾਂਦੀ ਦੇ ਸਿੱਕਿਆਂ ਤੋਂ ਇਲਾਵਾ ਲਗਜ਼ਰੀ ਕਾਰਾਂ, ਛੋਟੀਆਂ ਕਾਰਾਂ, ਹੌਂਡਾ ਐਕਟਿਵਾ, ਮੋਬਾਈਲ ਫੋਨ ਅਤੇ ਹੋਰ ਕਈ ਤਰ੍ਹਾਂ ਦੇ ਇਨਾਮ ਜਿੱਤ ਸਕਦੇ ਹੋ | ਇਹ ਸਕੀਮ ਮਿਤੀ ਪਹਿਲੀ ਅਕਤੂਬਰ ਤੋਂ ਸ਼ੁਰੂ ਹੋ ਕੇ 31 ਦਸੰਬਰ ਤੱਕ ਚੱਲੇਗੀ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਨਗਰ ਕੀਰਤਨ ਕੋਟਾ ਤੋਂ ਅਗਲੇ ਪੜਾਅ ਉਦੈਪੁਰ ਲਈ ਰਵਾਨਾ <br/> ਅਗਲੀ ਖ਼ਬਰ ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ ਅਰਜ਼ੀ ਦੀ ਸਥਿਤੀ ਜਾਨਣਾ ਹੋਵੇਗਾ ਸੰਭਵ ਆਨਲਾਈਨ ਪ੍ਰਾਪਤ ਹੋਵੇਗੀ ਜਾਣਕਾਰੀ
Ad Position 24