25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਸ਼ੁੱਧੀਕਰਨ ਵਿਰੁੱਧ ਕਾਂਗਰਸ ਦਾ ਮੋਰਚਾ - ਆਰਐਸਐਸ ਅਤੇ ਭਾਜਪਾ ਦੀ ਮਾਨਸਿਕਤਾ ਵਿਰੁੱਧ ਅਸੀਂ ਕੀਤਾ ਹੈ ਵਿਰੋਧ ਪ੍ਰਦਰਸ਼ਨ - ਚੰਨੀ

ਜਲੰਧਰ, 7 ਸਤੰਬਰ - ਪੰਜਾਬ ਕਾਂਗਰਸ ਪ੍ਰਚਾਰ ਕਮੇਟੀ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਨੇ ਕਿਹਾ, "ਅਸੀਂ ਆਰਐਸਐਸ ਅਤੇ ਭਾਜਪਾ ਦੀ ਮਾਨਸਿਕਤਾ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤਾ ਹੈ, ਖ਼ਾਸ ਤੌਰ 'ਤੇ ਉਸ ਘਟਨਾ ਦੇ ਸੰਬੰਧ...

Ad Position 21
No active advertisement
ਅਜੀਤ ਡੈਸਕ 07-09-2026

ਜਲੰਧਰ, 7 ਸਤੰਬਰ - ਪੰਜਾਬ ਕਾਂਗਰਸ ਪ੍ਰਚਾਰ ਕਮੇਟੀ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਨੇ ਕਿਹਾ, "ਅਸੀਂ ਆਰਐਸਐਸ ਅਤੇ ਭਾਜਪਾ ਦੀ ਮਾਨਸਿਕਤਾ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤਾ ਹੈ, ਖ਼ਾਸ ਤੌਰ 'ਤੇ ਉਸ ਘਟਨਾ ਦੇ ਸੰਬੰਧ ਵਿਚ ਜਿੱਥੇ ਮਲਿਕਅਰੁਜਨ ਖੜਗੇ ਦੇ ਪੈਰ ਰੱਖਣ ਤੋਂ ਬਾਅਦ ਸਟੇਜ ਨੂੰ 'ਸ਼ੁੱਧ' ਕੀਤਾ ਗਿਆ ਸੀ। ਉਨ੍ਹਾਂ ਨੇ ਸਟੇਜ ਨੂੰ 'ਦੂਸ਼ਿਤ' ਮੰਨਿਆ ਕਿਉਂਕਿ ਇਕ ਦਲਿਤ ਨੇ ਇਸ 'ਤੇ ਪੈਰ ਰੱਖਿਆ ਸੀ... ਜ਼ਿੰਮੇਵਾਰ ਲੋਕਾਂ ਵਿਰੁੱਧ ਐਫਆਈਆਰ ਦਰਜ ਕੀਤੀ ਜਾਣੀ ਚਾਹੀਦੀ ਹੈ... ਇਹ ਵਿਰੋਧ ਪ੍ਰਦਰਸ਼ਨ ਸਾਡੇ ਗੁੱਸੇ ਦੇ ਪ੍ਰਗਟਾਵਾ ਅਤੇ ਸਰਕਾਰ ਨੂੰ ਚਿਤਾਵਨੀ ਹੈ।"

Ad Position 22
No active advertisement
ਪਿਛਲੀ ਖ਼ਬਰ ਇਮਾਰਤ ਹਾਦਸੇ ਵਿਚ "ਦਿੱਲੀ ਪ੍ਰਸ਼ਾਸਨ ਨੇ ਕੀਤੀ ਹੁਣ ਤੱਕ ਸਭ ਤੋਂ ਸਖ਼ਤ ਕਾਰਵਾਈ - ਸਿਰਸਾ ਅਗਲੀ ਖ਼ਬਰ ਦਿੱਲੀ ਇਮਾਰਤ ਹਾਦਸਾ - ਐਮਸੀਡੀ ਦੇ ਡਿਪਟੀ ਕਮਿਸ਼ਨਰ ਸਣੇ 5 ਅਧਿਕਾਰੀ ਮੁਅੱਤਲ
Ad Position 24