07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਨਾਰਥ ਜ਼ੋਨ ਬੈਡਮਿੰਟਨ ਚੈਂਪੀਅਨਸ਼ਿਪ ’ਚ 10 ਤਗ਼ਮੇ ਜਿੱਤ ਕੇ ਇਤਿਹਾਸ ਰਚਣ ਵਾਲੇ ਪੰਜਾਬ ਦੇ ਹੋਣਹਾਰ ਖਿਡਾਰੀਆਂ ਨੂੰ ਸੀਐੱਮ ਮਾਨ ਨੇ ਦਿੱਤੀ ਮੁਬਾਰਕ

ਚੰਡੀਗੜ੍ਹ, 7 ਸਤੰਬਰ- ਸੀਐੱਮ ਭਗਵੰਤ ਸਿੰਘ ਮਾਨ ਨੇ ਆਪਣੇ ਐਕਸ ਹੈਂਡਲ ’ਤੇ ਨਾਰਥ ਜ਼ੋਨ ਬੈਡਮਿੰਟਨ ਚੈਂਪੀਅਨਸ਼ਿਪ ’ਚ 10 ਤਗ਼ਮੇ (4 ਗੋਲਡ, 3 ਸਿਲਵਰ, 3 ਬ੍ਰੌਂਜ਼) ਜਿੱਤ ਕੇ ਇਤਿਹਾਸ ਰਚਣ ਵਾਲੇ ਪੰਜਾਬ ਦੇ ਹੋਣਹਾਰ ਖਿਡਾਰੀਆਂ ਨੂੰ ਮੁਬਾਰਕ ਦਿੰਦਿਆਂ ਲਿਖਿਆ

Ad Position 21
repet_subhas-goyals [Copy P29]
ਅਜੀਤ ਡੈਸਕ 07-09-2026

ਚੰਡੀਗੜ੍ਹ, 7 ਸਤੰਬਰ- ਸੀਐੱਮ ਭਗਵੰਤ ਸਿੰਘ ਮਾਨ ਨੇ ਆਪਣੇ ਐਕਸ ਹੈਂਡਲ ’ਤੇ ਨਾਰਥ ਜ਼ੋਨ ਬੈਡਮਿੰਟਨ ਚੈਂਪੀਅਨਸ਼ਿਪ ’ਚ 10 ਤਗ਼ਮੇ (4 ਗੋਲਡ, 3 ਸਿਲਵਰ, 3 ਬ੍ਰੌਂਜ਼) ਜਿੱਤ ਕੇ ਇਤਿਹਾਸ ਰਚਣ ਵਾਲੇ ਪੰਜਾਬ ਦੇ ਹੋਣਹਾਰ ਖਿਡਾਰੀਆਂ ਨੂੰ ਮੁਬਾਰਕ ਦਿੰਦਿਆਂ ਲਿਖਿਆ, ਪੰਜਾਬ ਨੂੰ ਖੇਡਾਂ ਵਿਚ ਮੁੜ ਨੰਬਰ ਵਨ ਬਣਾਉਣ ਦਾ ਸਾਡਾ ਸੁਪਨਾ ਹੁਣ ਸਾਕਾਰ ਹੋ ਰਿਹਾ ਹੈ। 'ਖੇਡਾਂ ਵਤਨ ਪੰਜਾਬ ਦੀਆਂ' ਅਤੇ ਸਾਡੀ ਨਵੀਂ ਖੇਡ ਨੀਤੀ ਸਦਕਾ ਅੱਜ ਸਾਡੇ ਨੌਜਵਾਨ ਹਰ ਮੈਦਾਨ ਵਿਚ ਪੰਜਾਬ ਦਾ ਝੰਡਾ ਬੁਲੰਦ ਕਰ ਰਹੇ ਹਨ। 

ਸਾਰੇ ਖਿਡਾਰੀਆਂ ਨੂੰ 'ਨੈਸ਼ਨਲ ਚੈਂਪੀਅਨਸ਼ਿਪ' ਦੀ ਸਿੱਧੀ ਐਂਟਰੀ ਲਈ ਸ਼ੁਭਕਾਮਨਾਵਾਂ। ਸਾਡੀ ਸਰਕਾਰ ਤੁਹਾਡੀ ਤਰੱਕੀ ਲਈ ਹਰ ਕਦਮ 'ਤੇ ਤੁਹਾਡੇ ਨਾਲ ਖੜ੍ਹੀ ਹੈ..ਇਨਕਲਾਬ ਜ਼ਿੰਦਾਬਾਦ !

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਵੱਲੋਂ ਭੇਜੇ ਸਹਿਮਤੀ ਪੱਤਰ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਸੋਧਾਂ ਤੋਂ ਬਾਅਦ ਦਿੱਤੀ ਪ੍ਰਵਾਨਗੀ ਅਗਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਗੁਰਦਾਸਪੁਰ ਪੁਲਿਸ ਦੀ 15 ਦਿਨਾਂ ਵਿਚ ਛੇਵੀਂ ਵੱਡੀ ਕਾਮਯਾਬੀ
Ad Position 24