04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਦੋ ਵਿਅਕਤੀਆਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕੀਤਾ ਜ਼ਖ਼ਮੀ

ਕਪੂਰਥਲਾ, 3 ਨਵੰਬਰ (ਅਮਨਜੋਤ ਸਿੰਘ ਵਾਲੀਆ)-ਨਵੀਆਂ ਕਚਹਿਰੀਆਂ ਨੇਡ਼ੇ ਡਿਪਸ ਕਲੋਨੀ ਵਿਖੇ ਸਕਿਊਰਟੀਗਾਰਡ ਦਾ ਕੰਮ ਕਰਦੇ ਇਕ ਵਿਅਕਤੀ ਨੂੰ ਦੋ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ। ਜੇਰੇ ਇਲਾਜ ਸੰਤੋਖ ਪੁੱਤਰ ਕਰਨੈਲ ਵਾਸੀ ਨੂਰਪੁਰ ਦੋਨਾ ਨੇ ਦੱਸਿਆ ਕਿ ਉਹ ਡਿਪਸ ਕਲੋਨੀ ਵਿਚ ਸਕਿਉਰਿਟੀ ਗਾਰਡ ਦਾ ਕੰਮ ਕਰਦਾ ਹੈ ਤੇ ਅੱਜ ਉਸਦੀ ਕਲੋਨੀ ’ਚ ਨੂਰਪੁਰ ਦੋਨਾ ਦੇ ਹੀ ਕੁੱਝ ਵਿਅਕਤੀ ਪਸ਼ੂ ਚਰਾਉਣ ਵਾਸਤੇ ਲੈ ਕੇ ਆਏ ਸਨ।

Ad Position 21
No active advertisement
ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਜ਼ਖ਼ਮੀ ਵਿਅਕਤੀ। ਤਸਵੀਰ: ਤਿਲਕਰਾਜ 04-11-2026
ਕਪੂਰਥਲਾ, 3 ਨਵੰਬਰ (ਅਮਨਜੋਤ ਸਿੰਘ ਵਾਲੀਆ)-ਨਵੀਆਂ ਕਚਹਿਰੀਆਂ ਨੇਡ਼ੇ ਡਿਪਸ ਕਲੋਨੀ ਵਿਖੇ ਸਕਿਊਰਟੀਗਾਰਡ ਦਾ ਕੰਮ ਕਰਦੇ ਇਕ ਵਿਅਕਤੀ ਨੂੰ ਦੋ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ। ਜੇਰੇ ਇਲਾਜ ਸੰਤੋਖ ਪੁੱਤਰ ਕਰਨੈਲ ਵਾਸੀ ਨੂਰਪੁਰ ਦੋਨਾ ਨੇ ਦੱਸਿਆ ਕਿ ਉਹ ਡਿਪਸ ਕਲੋਨੀ ਵਿਚ ਸਕਿਉਰਿਟੀ ਗਾਰਡ ਦਾ ਕੰਮ ਕਰਦਾ ਹੈ ਤੇ ਅੱਜ ਉਸਦੀ ਕਲੋਨੀ ’ਚ ਨੂਰਪੁਰ ਦੋਨਾ ਦੇ ਹੀ ਕੁੱਝ ਵਿਅਕਤੀ ਪਸ਼ੂ ਚਰਾਉਣ ਵਾਸਤੇ ਲੈ ਕੇ ਆਏ ਸਨ। ਜਦੋਂ ਉਸਨੇ ਉਨ੍ਹਾਂ ਨੂੰ ਮਨਾ ਕੀਤਾ ਤਾਂ ਉਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸਨੂੰ ਜ਼ਖ਼ਮੀ ਕਰ ਦਿੱਤਾ। ਜਿਸਦਾ ਇਲਾਜ ਡਿਊਟੀ ਡਾ. ਨਵਜੋਤ ਸਿੰਘ ਵਲੋਂ ਕੀਤਾ ਜਾ ਰਿਹਾ ਹੈ। ਇਸ ਸਬੰਧੀ ਸਬੰਧਿਤ ਥਾਣੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਆਰ.ਸੀ.ਐਫ. ਵਿਖੇ ਚੱਲ ਰਹੇ ਦੀਵਾਲੀ ਮੇਲੇ ਦੌਰਾਨ ਗਾਇਕ ਹਰਿੰਦਰ ਸੰਧੂ ਨੇ ਦਰਸ਼ਕਾਂ ਨੂੰ ਝੂਮਣ ਲਾਇਆ ਅਗਲੀ ਖ਼ਬਰ ਗਾਂਜੇ ਸਮੇਤ ਨੌਜਵਾਨ ਕਾਬੂ
Ad Position 24