18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਇਨਰਵੀਲ੍ਹ ਕਲੱਬ ਨੇ ਹਸਪਤਾਲ ਨੂੰ ਦੋ ਵੀਲ੍ਹ ਚੇਅਰ ਕੀਤੀਆਂ ਭੇਟ

ਕਪੂਰਥਲਾ, 18 ਅਗਸਤ (ਸਡਾਨਾ)- ਇਨਰਵੀਲ ਕਲੱਬ ਵਲੋਂ ਪ੍ਰਧਾਨ ਡਾ. ਮੀਨਾ ਸੇਠੀ ਦੀ ਅਗਵਾਈ ਹੇਠ ਸਿਵਲ ਹਸਪਤਾਲ ਵਿਖੇ ਬਰੈੱਸਟ ਫੀਡਿੰਗ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਇਨਰਵੀਲ੍ਹ ਕਲੱਬ ਨੇ ਜਿੱਥੇ ਔਰਤਾਂ ਨੂੰ ਬਰੈੱਸਟ ਫੀਡਿੰਗ ਸਬੰਧੀ ਜਾਗਰੂਕ ਕੀਤਾ, ਉੱਥੇ ਨਾਲ ਹੀ ਲੋੜਵੰਦ ਮਰੀਜ਼ਾਂ ਲਈ ਸੀਨੀਅਰ ਮੈਡੀਕਲ ਅਫ਼ਸਰ ਡਾ.

Ad Position 21
No active advertisement
ਅਜੀਤ ਡੈਸਕ 19-08-2026
ਕਪੂਰਥਲਾ, 18 ਅਗਸਤ (ਸਡਾਨਾ)- ਇਨਰਵੀਲ ਕਲੱਬ ਵਲੋਂ ਪ੍ਰਧਾਨ ਡਾ. ਮੀਨਾ ਸੇਠੀ ਦੀ ਅਗਵਾਈ ਹੇਠ ਸਿਵਲ ਹਸਪਤਾਲ ਵਿਖੇ ਬਰੈੱਸਟ ਫੀਡਿੰਗ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਇਨਰਵੀਲ੍ਹ ਕਲੱਬ ਨੇ ਜਿੱਥੇ ਔਰਤਾਂ ਨੂੰ ਬਰੈੱਸਟ ਫੀਡਿੰਗ ਸਬੰਧੀ ਜਾਗਰੂਕ ਕੀਤਾ, ਉੱਥੇ ਨਾਲ ਹੀ ਲੋੜਵੰਦ ਮਰੀਜ਼ਾਂ ਲਈ ਸੀਨੀਅਰ ਮੈਡੀਕਲ ਅਫ਼ਸਰ ਡਾ. ਪਰਮਿੰਦਰ ਕੌਰ ਤੇ ਉਨ੍ਹਾਂ ਦੇ ਸਟਾਫ਼ ਨੂੰ ਦੋ ਵੀਲ੍ਹ ਚੇਅਰ ਵੀ ਭੇਟ ਕੀਤੀਆਂ ਗਈਆਂ| ਡਾ. ਪਰਮਿੰਦਰ ਕੌਰ ਤੇ ਡਾ. ਸਿੰਮੀ ਧਵਨ ਵਲੋਂ ਦਿੱਤੇ ਸਹਿਯੋਗ ਸਦਕਾ ਇਨਰਵੀਲ੍ਹ ਕਲੱਬ ਵਲੋਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਇਨਰਵੀਲ੍ਹ ਕਲੰਬ ਦੇ ਸਾਬਕਾ ਇੰਟਰਨੈਸ਼ਨਲ ਡਾਇਰੈਕਟਰ ਡਾ. ਸੁਰਜੀਤ ਕੌਰ ਨੇ ਦੱਸਿਆ ਕਿ ਮਾਂ ਦਾ ਦੁੱਧ ਨਵਜੰਮੇ ਬੱਚੇ ਲਈ ਬਹੁਤ ਜ਼ਰੂਰੀ ਹੈ, ਜਿਸ ਨਾਲ ਬੱਚੇ ਨੂੰ ਪੂਰੇ ਪੌਸ਼ਟਿਕ ਤੱਤ ਮਿਲਦੇ ਹਨ | ਉਨ੍ਹਾਂ ਦੱਸਿਆ ਕਿ ਗਰਭਵਤੀ ਔਰਤਾਂ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਣ | ਇਸ ਮੌਕੇ ਨਵਦੀਪ ਕੌਰ, ਸੁਖਦੇਵ ਮੋਮੀ, ਡਾ. ਗੁਰਦੇਵ ਭੱਟੀ, ਡਾ. ਹਰਪ੍ਰੀਤ ਮੋਮੀ, ਡਾ. ਅਰਪਿਤਾ , ਡਾ. ਮਨਪ੍ਰੀਤ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡਾ. ਬਰਜਿੰਦਰ ਸਿੰਘ ਹਮਦਰਦ ਦੇ ਜਨਮ ਦਿਨ ਦੀ ਖ਼ੁਸ਼ੀ ’ਚ ਕਪੂਰਥਲਾ ਵਿਚ ਜ਼ਿਲ੍ਹਾ ਪੱਧਰੀ ਖ਼ੂਨਦਾਨ ਕੈਂਪ ਭਲਕੇ ਵੱਖ-ਵੱਖ... ਅਗਲੀ ਖ਼ਬਰ ਹਰ ਤਰ੍ਹਾਂ ਦੀ ਗੁਲਾਮੀ ਮਨੁੱਖੀ ਸਭਿਅਤਾ ਲਈ ਸ਼ਰਾਪ-ਮਾ. ਸੁਖਜਿੰਦਰ ਸਿੰਘ
Ad Position 24