17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਛਿੰਝ ਤੇ ਕਬੱਡੀ ਟੂਰਨਾਮੈਂਟ 20 ਨੂੰ

ਲੋਹੀਆਂ ਖਾਸ, 17 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਪਿੰਡ ਨਵਾਂ ਪਿੰਡ ਖਾਲੇਵਾਲ ’ਚ ਸਲਾਨਾ ਕੱਬਡੀ ਟੂਰਨਾਮੈਂਟ ਤੇ ਛਿੰਝ ਮੇਲਾ 20 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ| ਇਸ ਮੌਕੇ ਸਰਪੰਚ ਤਰਲੋਚਨ ਸਿੰਘ, ਖੇਡ ਪ੍ਰਮੋਟਰ ਮਾ. ਰਣਜੀਤ ਸਿੰਘ ਰਾਣਾ ਅਤੇ ਮੀਡੀਆ ਇੰਚਾਰਜ ਤਜਿੰਦਰਪਾਲ ਸਿੰਘ ਸੰਧਾ ਨੇ ਦੱਸਿਆ ਕਿ ਖੇਡ ਮੇਲੇ ਦੌਰਾਨ ਪਿੰਡ ਦੇ ਪ੍ਰਵਾਸੀ ਭਾਰਤੀ ਗੁਲਜ਼ਾਰ ਸਿੰਘ ਯੂ.

Ad Position 21
No active advertisement
ਅਜੀਤ ਡੈਸਕ 18-11-2026
ਲੋਹੀਆਂ ਖਾਸ, 17 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਪਿੰਡ ਨਵਾਂ ਪਿੰਡ ਖਾਲੇਵਾਲ ’ਚ ਸਲਾਨਾ ਕੱਬਡੀ ਟੂਰਨਾਮੈਂਟ ਤੇ ਛਿੰਝ ਮੇਲਾ 20 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ| ਇਸ ਮੌਕੇ ਸਰਪੰਚ ਤਰਲੋਚਨ ਸਿੰਘ, ਖੇਡ ਪ੍ਰਮੋਟਰ ਮਾ. ਰਣਜੀਤ ਸਿੰਘ ਰਾਣਾ ਅਤੇ ਮੀਡੀਆ ਇੰਚਾਰਜ ਤਜਿੰਦਰਪਾਲ ਸਿੰਘ ਸੰਧਾ ਨੇ ਦੱਸਿਆ ਕਿ ਖੇਡ ਮੇਲੇ ਦੌਰਾਨ ਪਿੰਡ ਦੇ ਪ੍ਰਵਾਸੀ ਭਾਰਤੀ ਗੁਲਜ਼ਾਰ ਸਿੰਘ ਯੂ.ਕੇ. ਉਚੇਚੇ ਤੌਰ ’ਤੇ ਪੁੱਜੇ ਹੋਏ ਹਨ ਤੇ ਸੰਤੋਖ ਸਿੰਘ ਸਫ਼ਰੀ ਯੂ.ਕੇ. ਸਮੇਤ ਹੋਰ ਪਤਵੰਤੇ ਵੀ ਵਿਦੇਸ਼ਾਂ ਤੋਂ ਪੁੱਜ ਰਹੇ ਹਨ| ਇਸ ਮੌਕੇ ਸਰਪੰਚ ਤਰਲੋਚਨ ਸਿੰਘ ਚਤਰੱਥ, ਮੁਖਤਿਆਰ ਸਿੰਘ ਟੁਰਨਾ, ਰਿਟਾ. ਸੈਕਟਰੀ ਸਰਵਣ ਸਿੰਘ ਚਤਰੱਥ, ਕੇਵਲ ਸਿੰਘ ਟੁਰਨਾ, ਇੰਜੀ: ਪਰਮਪਾਲ ਸਿੰਘ ਘਟੌੜਾ, ਅਵਤਾਰ ਸਿੰਘ ਪੇਂਟਰ, ਪੰਚ ਅਜੀਤ ਸਿੰਘ, ਜਰਨੈਲ ਸਿੰਘ ਟੁਰਨਾ, ਜਗਤਾਰ ਸਿੰਘ, ਸੰਤੋਖ ਲਾਲ, ਬਲਵਿੰਦਰ ਸਿੰਘ ਸੋਖਲ, ਮਨਮੋਹਨ ਸਿੰਘ ਆਦਿ ਹਾਜਰ ਸਨ|
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਦੀ ‘ ਲੋਕ ਮਿਲਣੀ ’ ਨੂੰ ਲੈ ਕੇ ਸ਼ਾਹਕੋਟ ਹਲਕੇ ਦੇ ‘ ਆਪ ’ ਵਰਕਰਾਂ ’ ਚ ਭਾਰੀ ਉਤਸ਼ਾਹ - ਮਠਾੜੂ ਅਗਲੀ ਖ਼ਬਰ ਸ੍ਰੀ ਨੰਦੀ ਮਹਾਰਾਜ ਜੀ ਦੀ ਮੂਰਤੀ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮਾਂ ਦੇ ਸੰਬੰਧ ’ ਚ ਕੱਢੀ ‘ ਕਲਸ਼ ਯਾਤਰਾ ’ 20 ਨੂੰ ਸਜਾਈ...
Ad Position 24