12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਐੱਨ.ਜੀ.ਓ. ‘ਦਿਵਯ ਦ੍ਰਿਸ਼ਟੀ’ ਨੇ ਜ਼ਰੂਰਤਮੰਦਾਂ ਨਾਲ ਮਨਾਇਆ ਦੀਵਾਲੀ ਦਾ ਤਿਉਹਾਰ

ਜਲੰਧਰ, 11 ਨਵੰਬਰ (ਐੱਮ. ਐੱਸ.

Ad Position 21
No active advertisement
ਅਜੀਤ ਡੈਸਕ 12-11-2026
ਜਲੰਧਰ, 11 ਨਵੰਬਰ (ਐੱਮ. ਐੱਸ. ਲੋਹੀਆ)-ਸਮਾਜ ਭਲਾਈ ਦੇ ਕਾਰਜਾਂ ਲਈ ਬੀਤੇ 25 ਸਾਲ ਤੋਂ ਸਰਗਰਮ ਐੱਨ.ਜੀ.ਓ. ‘ਦਿਵਯ ਦ੍ਰਿਸ਼ਟੀ’ ਨੇ ਤਲ੍ਹਣ ਰੋਡ ’ਤੇ ਰਹਿੰਦੇ ਜ਼ਰੂਰਤਮੰਦ ਵਿਅਕਤੀਆਂ ਤੇ ਬੱਚਿਆਂ ਨਾਲ ਦਿਵਾਲੀ ਦਾ ਤਿਉਹਾਰ ਮਨਾਇਆ। ਸੰਸਥਾ ਦੇ ਪ੍ਰਧਾਨ ਸ੍ਰੀਮਤੀ ਪ੍ਰਵੀਨ ਅਬਰੋਲ ਤੇ ਸਕੱਤਰ ਰਵੀਸ਼ ਅਬਰੋਲ ਦੀ ਅਗਵਾਈ ’ਚ ਮੈਂਬਰਾਂ ਨੇ ਔਰਤਾਂ ਨੂੰ ਸ਼ਾਲ, ਮਰਦਾਂ ਨੂੰ ਕੁੜਤੇ-ਪਜਾਮੇ ਤੇ ਬੱਚਿਆਂ ਨੂੰ ਤੋਹਫ਼ੇ ਦੇ ਕੇ ਦੀਵਾਲੀ ਦੀ ਵਧਾਈ ਦਿੱਤੀ। ਸੰਸਥਾ ਵਲੋਂ ਜ਼ਰੂਰਤਮੰਦਾਂ ਨੂੰ ਖਾਣ-ਪੀਣ ਦਾ ਸਮਾਨ ਤੇ ਵਿਆਹ ਯੋਗ ਮੁਟਿਆਰਾਂ ਨੂੰ ਉਨ੍ਹਾਂ ਦੀ ਜ਼ਰੂਰਤ ਦਾ ਸਮਾਨ ਦਿੱਤਾ। ਸੰਸਥਾ ਦੇ ਅਹੁਦੇਦਾਰਾਂ ਨੇ ਕਿਹਾ ਕਿ ਉਨ੍ਹਾਂ ਵਲੋਂ ਆਉਣ ਵਾਲੇ ਸਮੇਂ ’ਚ ਵੀ ਸਮਾਜ ਭਲਾਈ ਦੇ ਕਾਰਜ ਜਾਰੀ ਰੱਖੇ ਜਾਣਗੇ।
Ad Position 22
No active advertisement
ਪਿਛਲੀ ਖ਼ਬਰ ਡੇਰਾ ਸੱਚਖੰਡ ਬੱਲਾਂ ਦੀਆਂ ਸਮੁੱਚੀਆਂ ਸੰਗਤਾਂ ਝੂਠੀਆਂ ਅਫਵਾਹਾਂ ਤੇ ਭੜਕਾਊ ਬਿਆਨਾਂ ਤੋਂ ਦੂਰ ਰਹਿੰਦਿਆਂ ਡੇਰੇ ਦੀ ਮਾਣ-ਮ... ਅਗਲੀ ਖ਼ਬਰ ਹਾਦਸਿਆਂ ਤੋਂ ਬਚਾਅ ਲਈ ਮੀਰੀ ਪੀਰੀ ਚੌਕ ਜੰਡੂਸਿੰਘਾ ਵਿਖੇ ਲਗਾਈਆਂ ਜਾਣ ਲਾਈਟਾਂ ਪੁਲਿਸ ਵੀ ਹੋਵੇ ਤਾਇਨਾਤ
Ad Position 24