ਟਰੱਕ ਤੇ ਥਾਰ ਗੱਡੀ ’ਚ ਭਿਆਨਕ ਟੱਕਰ
ਲਾਂਬੜਾ, 11 ਨਵੰਬਰ (ਗੁਰਮੇਲ ਸਿੰਘ)- ਅੱਜ ਤਕਰੀਬਨ 5 ਵਜੇ ਦੇ ਕਰੀਬ ਇੱਕ ਤੇਜ਼ ਰਫਤਾਰ ਟਰੱਕ ਜੋ ਕਿ ਨਕੋਦਰ ਸਾਈਡ ਤੋਂ ਆ ਰਿਹਾ ਸੀ, ਨੇ ਇੱਕ ਜਮਸ਼ੇਰ ਵਲੋਂ ਆ ਰਹੀ ਥਾਰ ਗੱਡੀ ਨੂੰ ਭਿਆਨਕ ਟੱਕਰ ਮਾਰੀ। ਇਹ ਹਾਦਸਾ ਪ੍ਰਤਾਪਪੁਰ ਏਕਲਵੀਆ ਸਕੂਲ ਦੇ ਲਾਗੇ ਵਾਪਰਿਆ।
ਅਜੀਤ ਡੈਸਕ
12-11-2026