31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਸ਼ੈਲੀ ਖੰਨਾ ਦੇ ਯਤਨਾਂ ਸਦਕਾ 30 ਤੋਂ ਵੱਧ ਔਰਤਾਂ ਮਹਿਲਾ ਮੋਰਚੇ ’ਚ ਸ਼ਾਮਿਲ

ਜਲੰਧਰ, 30 ਅਕਤੂਬਰ (ਸ਼ਿਵ)- ਜਲੰਧਰ ਵਿਚ ਭਾਜਪਾ ਮਹਿਲਾ ਮੋਰਚੇ ਦਾ ਵਿਸਥਾਰ ਕਰਨ ਅਤੇ ਔਰਤਾਂ ਦੀ ਸੰਗਠਨਾਤਮਕ ਭਾਗੀਦਾਰੀ ਵਧਾਉਣ ਵੱਲ ਇੱਕ ਮਹੱਤਵਪੂਰਨ ਪਹਿਲਕਦਮੀ ਕੀਤੀ ਗਈ ਹੈ। ਜ਼ਿਲ੍ਹਾ ਭਾਜਪਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਅਗਵਾਈ ਅਤੇ ਸਮਰਥਨ ਅਤੇ ਜ਼ਿਲ੍ਹਾ ਭਾਜਪਾ ਪ੍ਰਧਾਨ ਸ਼ੈਲੀ ਖੰਨਾ ਦੇ ਯਤਨਾਂ ਹੇਠ, ਵੱਖ-ਵੱਖ ਸਮਾਜਿਕ ਅਤੇ ਵਪਾਰਕ ਸੰਗਠਨਾਂ ਦੀਆਂ 30 ਤੋਂ ਵੱਧ ਔਰਤਾਂ ਨੇ ਭਾਜਪਾ ਮਹਿਲਾ ਮੋਰਚੇ ’ਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ।

Ad Position 21
No active advertisement
ਅਜੀਤ ਡੈਸਕ 31-10-2026
ਜਲੰਧਰ, 30 ਅਕਤੂਬਰ (ਸ਼ਿਵ)- ਜਲੰਧਰ ਵਿਚ ਭਾਜਪਾ ਮਹਿਲਾ ਮੋਰਚੇ ਦਾ ਵਿਸਥਾਰ ਕਰਨ ਅਤੇ ਔਰਤਾਂ ਦੀ ਸੰਗਠਨਾਤਮਕ ਭਾਗੀਦਾਰੀ ਵਧਾਉਣ ਵੱਲ ਇੱਕ ਮਹੱਤਵਪੂਰਨ ਪਹਿਲਕਦਮੀ ਕੀਤੀ ਗਈ ਹੈ। ਜ਼ਿਲ੍ਹਾ ਭਾਜਪਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਅਗਵਾਈ ਅਤੇ ਸਮਰਥਨ ਅਤੇ ਜ਼ਿਲ੍ਹਾ ਭਾਜਪਾ ਪ੍ਰਧਾਨ ਸ਼ੈਲੀ ਖੰਨਾ ਦੇ ਯਤਨਾਂ ਹੇਠ, ਵੱਖ-ਵੱਖ ਸਮਾਜਿਕ ਅਤੇ ਵਪਾਰਕ ਸੰਗਠਨਾਂ ਦੀਆਂ 30 ਤੋਂ ਵੱਧ ਔਰਤਾਂ ਨੇ ਭਾਜਪਾ ਮਹਿਲਾ ਮੋਰਚੇ ’ਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਜ਼ਿਲ੍ਹਾ ਜਨਰਲ ਸਕੱਤਰ ਦਵਿੰਦਰ ਭਾਰਦਵਾਜ, ਯੋਗੇਸ਼ ਧੀਰ, ਦੀਪਕ ਤੇਲੂ, ਉਪ ਪ੍ਰਧਾਨ ਮੀਨੂੰ ਸ਼ਰਮਾ ਅਤੇ ਸਕੱਤਰ ਸ਼ਾਲੂ ਇਸ ਮੌਕੇ ਮੌਜੂਦ ਸਨ। ਅਸ਼ੋਕ ਸਰੀਨ ਹਿੱਕੀ ਦੀ ਅਗਵਾਈ, ਸ਼ੈਲੀ ਖੰਨਾ ਦੀ ਸੰਗਠਨਾਤਮਕ ਪਹਿਲਕਦਮੀ ਜ਼ਿਲ੍ਹਾ ਭਾਜਪਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਨੇ ਸੰਗਠਨ ਦੇ ਵਿਸਥਾਰ ਲਈ ਨਿਰੰਤਰ ਸਮਰਥਨ ਅਤੇ ਮਾਰਗਦਰਸ਼ਨ ਪ੍ਰਦਾਨ ਕੀਤਾ। ਉਨ੍ਹਾਂ ਕਿਹਾ, “ਮਹਿਲਾ ਸ਼ਕਤੀ ਭਾਜਪਾ ਦੀ ਇੱਕ ਮਹੱਤਵਪੂਰਨ ਤਾਕਤ ਹੈ। ਇਸ ਮੌਕੇ ਸੰਗਠਨ ਵਿਚ ਸ਼ਾਮਲ ਹੋਣ ਵਾਲੀਆਂ ਔਰਤਾਂ ਵਿਚ ਜੋਤਸ਼ੀ ਰਿਤਿਕਾ, ਅੰਕਿਤਾ ਮਨਵਾਨੀ, ਮਮਤਾ, ਰਾਧਾ ਅਗਰਵਾਲ (ਹਿੰਦੂ ਤਖ਼ਤ), ਰਜਨੀ ਬਾਲਾ, ਮਾਨਵੀ, ਐਡਵੋਕੇਟ ਸੋਨਲ, ਐਡਵੋਕੇਟ ਅਮੀਨਾ, ਸੁਭਾਨੀ ਅਗਰਵਾਲ, ਡਾ. ਸਰੋਜ ਬਜਾਜ, ਨੀਰੂ ਸ਼ਰਮਾ, ਪਰਵੀਨ, ਹਰਲੀਨ, ਆਂਚਲ, ਨੇਹਾ ਚੋਪੜਾ, ਸਪਨਾ ਚੋਪੜਾ, ਨੀਲਮ, ਰੇਣੂ, ਊਸ਼ਾ, ਅਪਰਨਾ, ਰਿਚਾ ਯਾਦਵ, ਵਿਪਨ, ਸਪਨਾ, ਆਸ਼ਾ ਮਰਵਾਹਾ ਅਤੇ ਉਰਮਿਲ ਸ਼ਰਮਾ ਸ਼ਾਮਲ ਹਨ।
Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਗਟ ਦਿਵਸ ਨੂੰ ਸਮਰਪਿਤ ਭਲਕੇ ਹੋਵੇਗਾ ਵਿਸ਼ੇਸ਼ ਡਰੋਨ ਸ਼ੋਅ-ਦੀਪਕ ਬਾਲੀ ਅਗਲੀ ਖ਼ਬਰ ਦਰਬਾਰ ਬਾਬਾ ਬੋਹੜ ਸ਼ਾਹ ਵਿਖੇ ਜੋੜ ਮੇਲਾ 19 ਨੂੰ-ਬਾਬਾ ਗੁਰਦੀਪ ਸਿੰਘ
Ad Position 24