ਹਰਸ਼ ਵਿਹਾਰ ਦੇ ਜ਼ਿਲ੍ਹਾ ਪਾਰਕ ਦੇ ਰਸਤੇ ਦੀ ਹਾਲਤ ਚਿੰਤਾਜਨਕ
ਨਵੀਂ ਦਿੱਲੀ, 18 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਹਰਸ਼ ਵਿਹਾਰ ਦੇ ਜ਼ਿਲ੍ਹਾ ਪਾਰਕ ਪੀਤਮਪੁਰਾ ਦੇ ਗੇਟ ਤੋਂ ਅੰਦਰ ਜਾਣ ਵਾਲਾ ਰਸਤਾ ਇੰਨਾ ਖਰਾਬ ਹੈ ਅਤੇ ਰਸਤੇ ਦੇ ਵਿਚਕਾਰ ਅਤੇ ਆਸ-ਪਾਸ ਚਿੱਕੜ ਹੀ ਚਿੱਕੜ ਫੈਲਿਆ ਹੋਇਆ ਹੈ ਜਿਸ ਕਰਕੇ ਲੋਕਾਂ ਦਾ ਆਉਣਾ-ਜਾਣਾ ਬਹੁਤ ਮੁਸ਼ਕਿਲ ਹੋ ਗਿਆ ਹੈ।
ਹਰਸ਼ ਵਿਹਾਰ ਦੇ ਜ਼ਿਲ੍ਹਾ ਪਾਰਕ ਦੇ ਗੇਟ ਦੇ ਨਜ਼ਦੀਕੀ ਖੇਤਰ ਦਾ ਦ੍ਰਿਸ਼।
19-10-2026