ਮੁੰਬਈ ਵਿਖੇ ‘ਦਿਵਿਆਜ ਫਾਊਂਡੇਸ਼ਨ’ ਵੱਲੋਂ ਮੁੰਬਈ ਦੇ ‘ਗੇਟਵੇਅ ਆਫ਼ ਇੰਡੀਆ’ ਵਿਖੇ ਕਰਵਾਏ ‘ਗਲੋਬਲ ਪੀਸ ਆਨਰਜ਼ 2026’ ਦੌਰਾਨ
ਮੁੰਬਈ ਵਿਖੇ ‘ਦਿਵਿਆਜ ਫਾਊਂਡੇਸ਼ਨ’ ਵੱਲੋਂ ਮੁੰਬਈ ਦੇ ‘ਗੇਟਵੇਅ ਆਫ਼ ਇੰਡੀਆ’ ਵਿਖੇ ਕਰਵਾਏ ‘ਗਲੋਬਲ ਪੀਸ ਆਨਰਜ਼ 2026’ ਦੌਰਾਨ ਕੇਂਦਰੀ ਮੰਤਰੀ ਪੀਯੂਸ਼ ਗੋਇਲ, ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਉਨ੍ਹਾਂ ਦੀ ਪਤਨੀ ਅੰਮ੍ਰਿਤਾ ਫੜਨਵੀਸ, ਰਾਜ ਦੇ ਉਪ ਮੁੱਖ ਮੰਤਰੀ ਸੁਨੇਤਰਾ ਪਵਾਰ ਅਤੇ ਏਕਨਾਥ ਸ਼ਿੰਦੇ, ਰਿਲਾਇੰਸ ਰਿਟੇਲ ਦੇ ਡਾਇਰੈਕਟਰ ਅਨੰਤ ਅੰਬਾਨੀ, ਅਧਿਆਤਮਿਕ ਆਗੂ ਸਦਗੁਰੂ ਜੱਗੀ ਵਾਸੂਦੇਵ, ਕ੍ਰਿਕਟਰ ਸਚਿਨ ਤੇਂਦੁਲਕਰ, ਬਾਲੀਵੁੱਡ ਅਦਾਕਾਰ ਬੋਮਨ ਈਰਾਨੀ, ਸ਼ਾਹਰੁਖ ਖਾਨ, ਰਣਵੀਰ ਸਿੰਘ ਅਤੇ ਵਿਕ੍ਰਾਂਤ ਮੈਸੀ ਸਮੇਤ ਹੋਰ ਸ਼ਖਸੀਅਤਾਂ।
ਅਜੀਤ ਡੈਸਕ
23-11-2026