28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

28 ਤੋਂ 30 ਅਗਸਤ ਤੱਕ ਵੈਨਕੂਵਰ ’ਚ ਲੱਗਣਗੀਆਂ ਸੰਗੀਤਮਈ ਰੌਣਕਾਂ

ਵੈਨਕੂਵਰ, 27 ਅਗਸਤ (ਮਲਕੀਤ ਸਿੰਘ)- 28 ਤੋਂ 30 ਅਗਸਤ ਤੱਕ ਵੈਨਕੂਵਰ ਸ਼ਹਿਰ ਅਤੇ ਆਲੇ-ਦੁਆਲੇ ਵੱਖ-ਵੱਖ ਕਿਸਮ ਦੇ 15 ਮਨੋਰੰਜਕ ਪ੍ਰੋਗਰਾਮ ਅਤੇ ਸਰਗਰਮੀਆਂ ਹੋਣ ਜਾ ਰਹੀਆਂ ਹਨ ਜਿਸ ਕਾਰਨ ਸੰਗੀਤਮਈ ਰੌਣਕਾਂ ਲੱਗੀਆਂ ਨਜ਼ਰ ਆਉਣਗੀਆਂ ਜਾਣਕਾਰੀ ਅਨੁਸਾਰ ਇਨ੍ਹਾਂ 15 ਪ੍ਰਮੁੱਖ ਸਰਗਰਮੀਆਂ ਵਿੱਚ ਮਸ਼ਹੂਰ ਸੰਗੀਤਕ ਸਮੂਹ ਗਨਜ਼ ਐਨ’ ਰੋਜ਼ਿਜ਼ ਨਾਲ ਸਬੰਧਤ ਪ੍ਰੋਗਰਾਮ ਤੋਂ ਲੈ ਕੇ ਗ੍ਰੇਟ ਆਊਟਡੋਰਜ਼ ਕਾਮੇਡੀ ਫੈਸਟੀਵਲ ਤੱਕ ਵੱਖ-ਵੱਖ ਸਮਾਗਮ ਸ਼ਾਮਲ ਹਨ। ਗਰਮੀਆਂ ਦੇ ਆਖ਼ਰੀ ਦਿਨਾਂ ਦਾ ਆਨੰਦ ਮਾਣਨ ਲਈ ਵੈਨਕੂਵਰ ਵਾਸੀਆਂ ਅਤੇ ਇੱਥੇ ਆਉਣ ਵਾਲੇ ਸੈਲਾਨੀਆਂ ਲਈ ਇਹ ਹਫ਼ਤਾ ਖ਼ਾਸ ਰਹਿਣ ਦੀ ਉਮੀਦ ਹੈ।

Ad Position 21
No active advertisement
ਅਜੀਤ ਡੈਸਕ 28-08-2026

Ad Position 22
No active advertisement
ਪਿਛਲੀ ਖ਼ਬਰ ਯੂ.ਕੇ. ਵਿਚ ਪੱਕੀ ਰਿਹਾਇਸ਼ ਤੇ ਨਾਗਰਿਕਤਾ ਪ੍ਰਾਪਤ ਕਰਨ ਦੇ ਮਾਮਲੇ ’ਚ ਭਾਰਤੀ ਸਭ ਤੋਂ ਅੱਗੇ — ਪਿਛਲੇ ਇਕ ਸਾਲ ਵਿਚ 35,... ਅਗਲੀ ਖ਼ਬਰ 28 ਤੋਂ 30 ਅਗਸਤ ਤੱਕ ਵੈਨਕੂਵਰ ’ਚ ਲੱਗਣਗੀਆਂ ਸੰਗੀਤਮਈ ਰੌਣਕਾਂ ਨਿਪਾਲ ਦੇ ਹੜ੍ਹ ਪੀੜਤਾਂ ਲਈ ਬਰਤਾਨੀਆ ਵੱਲੋਂ 50 ਲੱਖ...
Ad Position 24