18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਪੰਜਾਬ ਦਿਵਸ ਨੂੰ ਸਮਰਪਿਤ ਮੇਲਾ 22 ਨੂੰ

ਟੋਰਾਂਟੋ, 18 ਅਗਸਤ (ਹਰਜੀਤ ਸਿੰਘ ਬਾਜਵਾ)-ਪੰਜਾਬ ਦਿਵਸ ਨੂੰ ਸਮਰਪਿਤ ਸਲਾਨਾਂ 36ਵਾਂ ‘ਪੰਜਾਬ ਡੇਅ ਮੇਲਾ’ 22 ਅਗਸਤ ਸ਼ਨੀਵਾਰ ਨੂੰ ਮਿਸੀਸਾਗਾ ਦੇ 50 ਮੈਥੇਸਨ ਬੁਲ੍ਹੇਵਰਡ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਬਾਰੇ ਜਾਣਕਾਰੀ ਦਿੰਦਿਆਂ ਜਸਵਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਦੋਵਾਂ ਪੰਜਾਬਾਂ(ਭਾਰਤ/ਪਾਕਿ)ਦੀ ਗੱਲ ਕਰਦਾ ਇਹ ਮੇਲਾ ਹਰ ਸਾਲ ਪੰਜਾਬ ਦਿਵਸ ਨੂੰ ਸਮਰਪਿਤ ਹੁੰਦਾ ਹੈ ਇਸ ਮੌਕੇ ਜਿੱਥੇ ਚੋਟੀ ਦੇ ਗਾਇਕ ਆਪੋ ਆਪਣੀ ਹਾਜ਼ਰੀ ਲਵਾਣਗੇ ਉੱਥੇ ਹੀ ਸਾਂਝੇ ਪੰਜਾਬ ਅਤੇ ਹੁਣ ਦੇ ਪੰਜਾਬਾਂ ਦੀ ਗੱਲ ਹੋਵੇਗੀ, ਸੀਪ ਅਤੇ ਤਾਸ਼ ਦੀਆਂ ਬਾਜ਼ੀਆਂ ਲੱਗਣਗੀਆਂ, ਵੱਡਿਆਂ ਅਤੇ ਨੌਜਵਾਨਾਂ ਦੀਆਂ ਖੇਡਾਂ ਵੀ ਹੋਣਗੀਆਂ। jaswinder Singh Khosa ਜਸਵਿੰਦਰ ਸਿੰਘ ਖੋਸਾ

Ad Position 21
No active advertisement
ਅਜੀਤ ਡੈਸਕ 19-08-2026

Ad Position 22
No active advertisement
ਪਿਛਲੀ ਖ਼ਬਰ ਫੇਆਰਫੀਲਡ ’ਚ ਗੀਤ ਸੰਗੀਤ ਤੇ ਗਿੱਧੇ ਦੀ ਧਮਕ ਨਾਲ ਪੰਜਾਬਣਾਂ ਨੇ ਪਾਈ ਤੀਆਂ ਦੀ ਧਮਾਲ — ਮਿਸ ਪੂਜਾ ਦੀ ਗਾਇਕੀ ਨਾਲ ਉੱਠਦ... ਅਗਲੀ ਖ਼ਬਰ ਪਰਵਾਸ ਵਿਰੋਧੀ ਗਰੁੱਪ ਤੋਂ ਮਿਲਿਆ ਦਾਨ ਲੈਣ ਤੋਂ ਗਲਾਸਗੋ ਦੀ ਚੈਰਿਟੀ ਵੱਲੋਂ ਨਾਂਹ
Ad Position 24