12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਜੰਮੂ-ਕਸ਼ਮੀਰ : ਸਾਂਝੇ ਆਪ੍ਰੇਸ਼ਨ ਦੌਰਾਨ ਇਕ ਸ਼ੱਕੀ ਕਾਬੂ, 2 ਹੈਂਡ ਗ੍ਰਨੇਡ ਬਰਾਮਦ

ਸ੍ਰੀਨਗਰ, 12 ਨਵੰਬਰ - ਨਵੀਂ ਦਿੱਲੀ, 12 ਨਵੰਬਰ - ਬਾਰਾਮੂਲਾ ਪੁਲਿਸ ਨੇ CICT Ftr BSF (112/06 ਬਟਾਲੀਅਨ), 2RR ਅਤੇ CRPF 176 ਬਟਾਲੀਅਨ ਦੇ ਨਾਲ...

Ad Position 21
No active advertisement
ਅਜੀਤ ਡੈਸਕ 12-11-2026

ਸ੍ਰੀਨਗਰ, 12 ਨਵੰਬਰ - ਨਵੀਂ ਦਿੱਲੀ, 12 ਨਵੰਬਰ - ਬਾਰਾਮੂਲਾ ਪੁਲਿਸ ਨੇ CICT Ftr BSF (112/06 ਬਟਾਲੀਅਨ), 2RR ਅਤੇ CRPF 176 ਬਟਾਲੀਅਨ ਦੇ ਨਾਲ ਇਕ ਸਾਂਝੇ ਆਪ੍ਰੇਸ਼ਨ ਦੌਰਾਨ, ਟੰਗਮਾਰਗ ਦੇ ਬਦਰਕੋਟ ਜੰਗਲੀ ਖੇਤਰ ਵਿਚੋਂ ਇਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਹੈ। ਇਸ ਵਿਅਕਤੀ ਦੀ ਪਛਾਣ ਬਦਰਕੋਟ, ਟੰਗਮਾਰਗ ਦੇ ਰਹਿਣ ਵਾਲੇ ਗੁਲਾਮ ਜੀਲਾਨੀ ਰੇਸ਼ੀ ਵਜੋਂ ਹੋਈ ਹੈ। ਉਸ ਕੋਲੋਂ ਇਕ ਹੈਂਡ ਗ੍ਰਨੇਡ ਬਰਾਮਦ ਕੀਤਾ ਗਿਆ ਅਤੇ ਉਸ ਵਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ 'ਤੇ, ਜੰਗਲ ਵਿਚੋਂ ਇਕ ਹੋਰ ਲੁਕਾ ਕੇ ਰੱਖਿਆ ਗਿਆ ਗ੍ਰਨੇਡ ਵੀ ਬਰਾਮਦ ਕੀਤਾ ਗਿਆ। ਮਾਮਲੇ ਦੀ ਅਗਲੇਰੀ ਜਾਂਚ ਚੱਲ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਜੰਮੂ-ਕਸ਼ਮੀਰ ਵਿਚ ਲਾਪਤਾ ਹੋਏ 2 ਵਿਸ਼ੇਸ਼ ਪੁਲਿਸ ਅਧਿਕਾਰੀਆਂ ਦੀਆਂ ਮਿਲੀਆਂ ਲਾਸ਼ਾਂ ਅਗਲੀ ਖ਼ਬਰ ਦਿੱਲੀ ਚ ਅੱਜ ਸ਼ਾਮ 'ਆਪ' ਪੀ.ਏ.ਸੀ. ਦੀ ਅਹਿਮ ਮੀਟਿੰਗ, ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਹੋਣ ਦੀ ਸੰਭਾਵਨਾ
Ad Position 24