15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਵਿਸ਼ਵ ਕੱਪ ਵਾਲੇ ‘ ਫੁੱਟਬਾਲ ’ ਤੋਂ ਹੁਣ ਤਿਆਰ ਹੋਣਗੇ ਥੈਲੇ ਤੇ ਛੱਤਰੀਆਂ

ਵੈਨਕੂਵਰ, 15 ਸਤੰਬਰ (ਮਲਕੀਤ ਸਿੰਘ)-ਫੀਫਾ ਵਿਸ਼ਵ ਕੱਪ 2026 ਦੌਰਾਨ ਵੈਨਕੂਵਰ ਦੇ ਸਾਇੰਸ ਵਰਲਡ ਦੇ ਮਸ਼ਹੂਰ ਗੁੰਬਦ ਨੂੰ ਵਿਸ਼ਾਲ ਫੁੱਟਬਾਲ ਵਾਲੀ ਵੱਡ ਅਕਾਰੀ ਅਕਿਰਤੀ ਦਾ ਰੂਪ ਦੇਣ ਲਈ ਵਰਤੇ ਗਏ ਪਰਦਿਆਂ ਨੂੰ ਹੁਣ ਸੁੱਟਣ ਦੀ ਬਜਾਏ ਯਾਦਗਾਰੀ ਵਸਤਾਂ ਵਿਚ ਬਦਲ ਦੇਣ ਦਾ ਫੈਸਲਾ ਲਿਆ ਗਿਆ ਹੈ। ਵਿਸ਼ਾਲ ‘ਫੁੱਟਬਾਲ’ ਦੇ ਪਰਦਿਆਂ ਤੋਂ ਥੈਲੇ ਅਤੇ ਛੱਤਰੀਆਂ ਸਮੇਤ ਕਈ ਵਸਤਾਂ ਤਿਆਰ ਕੀਤੀਆਂ ਜਾ ਰਹੀਆਂ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 16-09-2026

ਵੈਨਕੂਵਰ, 15 ਸਤੰਬਰ (ਮਲਕੀਤ ਸਿੰਘ)-ਫੀਫਾ ਵਿਸ਼ਵ ਕੱਪ 2026 ਦੌਰਾਨ ਵੈਨਕੂਵਰ ਦੇ ਸਾਇੰਸ ਵਰਲਡ ਦੇ ਮਸ਼ਹੂਰ ਗੁੰਬਦ ਨੂੰ ਵਿਸ਼ਾਲ ਫੁੱਟਬਾਲ ਵਾਲੀ ਵੱਡ ਅਕਾਰੀ ਅਕਿਰਤੀ ਦਾ ਰੂਪ ਦੇਣ ਲਈ ਵਰਤੇ ਗਏ ਪਰਦਿਆਂ ਨੂੰ ਹੁਣ ਸੁੱਟਣ ਦੀ ਬਜਾਏ ਯਾਦਗਾਰੀ ਵਸਤਾਂ ਵਿਚ ਬਦਲ ਦੇਣ ਦਾ ਫੈਸਲਾ ਲਿਆ ਗਿਆ ਹੈ। ਵਿਸ਼ਾਲ ‘ਫੁੱਟਬਾਲ’ ਦੇ ਪਰਦਿਆਂ ਤੋਂ ਥੈਲੇ ਅਤੇ ਛੱਤਰੀਆਂ ਸਮੇਤ ਕਈ ਵਸਤਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਦੀ ਮੰਗ ਇੰਨੀ ਵੱਧ ਰਹੀ ਹੈ ਕਿ ਜ਼ਿਆਦਾਤਰ ਵਸਤਾਂ ਪਹਿਲਾਂ ਹੀ ਵਿਕ ਚੁੱਕੀਆਂ ਹਨ। ਵਰਣਨਯੋਗ ਹੈ ਕਿ ਵਿਸ਼ਵ ਕੱਪ ਸਮੇਂ ਫਾਲਸ ਕ੍ਰੀਕ ਕੰਢੇ ਸਥਿਤ ਸਾਇੰਸ ਵਰਲਡ ਦਾ ਗੋਲਾਕਾਰ ਗੁੰਬਦ ਇੱਕ ਵਿਸ਼ਾਲ ਫੁੱਟਬਾਲ ਵਰਗਾ ਸਜਾਇਆ ਗਿਆ ਸੀ ਅਤੇ ਇਹ ਵੈਨਕੂਵਰ ਵਿੱਚ ਵਿਸ਼ਵ ਕੱਪ ਦੀਆਂ ਸਭ ਤੋਂ ਵੱਧ ਤਸਵੀਰਾਂ ਖਿੱਚੀਆਂ ਜਾਣ ਵਾਲੀਆਂ ਨਿਸ਼ਾਨੀਆਂ ਵਿਚੋਂ ਇੱਕ ਬਣ ਗਿਆ ਸੀ।

Ad Position 22
No active advertisement
ਪਿਛਲੀ ਖ਼ਬਰ ਪੀ . ਏ . ਯੂ . ਫੈਮਿਲੀ ਐਸੋਸੀਏਸ਼ਨ ਵਲੋਂ 11 ਵਾਂ ਮੇਲਾ ਅਗਲੀ ਖ਼ਬਰ ਕੈਲੀਫੋਰਨੀਆਂ ‘ ਚ ਅੰਤਰ - ਰਾਸ਼ਟਰੀ ਪੰਜਾਬੀ ਕਾਨਫਰੰਸ 27 ਨੂੰ - ਡਾਓ ਨਬੀਲਾ ਰਹਿਮਾਨ ਤੇ ਡਾਓ ਆਤਮ ਰੰਧਾਵਾ ਪੁੱਜਣਗੇ
Ad Position 24