18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਗੁਰਦੁਆਰਾ ਪਾਤਿਸ਼ਾਹੀ ਛੇਵੀਂ ਸ਼ਹਿਣਾ ਦੀ ਪ੍ਰਬੰਧਕੀ ਕਮੇਟੀ ਵਲੋਂ ਦਾਨੀ ਸੱਜਣਾਂ ਨੂੰ ਸਿਰੋਪਾਓ ਭੇਟ ਕੀਤੇ

ਸ਼ਹਿਣਾ, 17 ਅਗਸਤ (ਸੁਰੇਸ਼ ਗੋਗੀ)-ਗੁਰਦੁਆਰਾ ਪਾਤਿਸ਼ਾਹੀ ਛੇਵੀਂ ਸ਼ਹਿਣਾ ਦੀ ਪ੍ਰਬੰਧਕੀ ਕਮੇਟੀ ਵਲੋਂ ਦਾਨੀ ਸੱਜਣਾਂ ਨੂੰ ਸਿਰੋਪਾਉ ਭੇਟ ਕੀਤੇ ਗਏ। ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਗਿੱਲ ਨੇ ਦੱਸਿਆ ਕਿ ਦਰਬਾਰ ਹਾਲ ਵਿਚ ਵੱਡੀਆਂ ਏਅਰ ਕੰਡੀਸ਼ਨ ਮਸ਼ੀਨਾਂ ਲਾਏ ਜਾਣ ਲਈ 9 ਲੱਖ ਰੁਪਏ ਤੋਂ ਵੱਧ ਰਾਸ਼ੀ ਖ਼ਰਚ ਕੀਤੀ ਜਾਣੀ ਹੈ।

Ad Position 21
No active advertisement
ਅਜੀਤ ਡੈਸਕ 18-08-2026
ਸ਼ਹਿਣਾ, 17 ਅਗਸਤ (ਸੁਰੇਸ਼ ਗੋਗੀ)-ਗੁਰਦੁਆਰਾ ਪਾਤਿਸ਼ਾਹੀ ਛੇਵੀਂ ਸ਼ਹਿਣਾ ਦੀ ਪ੍ਰਬੰਧਕੀ ਕਮੇਟੀ ਵਲੋਂ ਦਾਨੀ ਸੱਜਣਾਂ ਨੂੰ ਸਿਰੋਪਾਉ ਭੇਟ ਕੀਤੇ ਗਏ। ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਗਿੱਲ ਨੇ ਦੱਸਿਆ ਕਿ ਦਰਬਾਰ ਹਾਲ ਵਿਚ ਵੱਡੀਆਂ ਏਅਰ ਕੰਡੀਸ਼ਨ ਮਸ਼ੀਨਾਂ ਲਾਏ ਜਾਣ ਲਈ 9 ਲੱਖ ਰੁਪਏ ਤੋਂ ਵੱਧ ਰਾਸ਼ੀ ਖ਼ਰਚ ਕੀਤੀ ਜਾਣੀ ਹੈ। ਜਿਸ ਲਈ ਪਿੰਡ ਦੇ ਦਾਨੀ ਸੱਜਣਾਂ ਨੇ ਵੱਧ ਚੜ੍ਹ ਕੇ ਸਹਿਯੋਗ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਮੌਕੇ ਗੁਰਨਾਮ ਸਿੰਘ ਸਿੱਧੂ, ਸੁਖਵਿੰਦਰ ਸਿੰਘ ਲੱਡੂ ਪੈਂਚ, ਬੂਟਾ ਸਿੰਘ ਢਿੱਲੋਂ, ਜਥੇਦਾਰ ਗੋਪਾਲ ਸਿੰਘ ਗਿੱਲ, ਮਨਪ੍ਰੀਤ ਸਿੰਘ ਨੰਬਰਦਾਰ ਯੂ.ਐਸ.ਏ, ਗੁਲਾਬ ਸਿੰਘ ਮਿਰਕਣੀਆ, ਜੋਗਿੰਦਰ ਸਿੰਘ ਬਾਡੀਆ ਵਾਲੇ, ਬਚਨ ਸਿੰਘ ਮੌੜ ਦਾ ਪਰਿਵਾਰ, ਰਾਮ ਸਿੰਘ ਢੀਂਡਸਾ ਯੂ.ਐਸ.ਏ, ਭੋਲਾ ਸਿੰਘ ਸੇਖੋਂ, ਜਸਵੰਤ ਸਿੰਘ ਝੱਲੀ, ਨਾਹਰ ਸਿੰਘ ਢੀਂਡਸਾ, ਮਨਦੀਪ ਸਿੰਘ ਸਰੰਦੀ, ਕੁਲਦੀਪ ਸਿੰਘ ਬੁੱਗਰ, ਲਖਵੀਰ ਸਿੰਘ ਲੱਖੀ, ਮਿ: ਗੁਰਮੀਤ ਸਿੰਘ, ਡਾ: ਅਨੁਰਾਜਾ, ਜਸਵੀਰ ਸਿੰਘ ਅਤੇ ਸੁਰਜੀਤ ਸਿੰਘ ਜੰਡੂ ਆਦਿ ਨੂੰ ਭਾਦੋਂ ਦੀ ਸੰਗਰਾਂਦ ਦੇ ਦਿਹਾੜੇ ਮੌਕੇ ਗੁਰਦੁਆਰਾ ਕਮੇਟੀ ਨੂੰ ਵੱਡਾ ਸਹਿਯੋਗ ਦੇਣ ਲਈ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਬਾਬਾ ਨਗਿੰਦਰ ਸਿੰਘ, ਸੁਖਦੇਵ ਸਿੰਘ ਝੋਰੜ, ਦਰਸ਼ਨ ਸਿੰਘ ਸਿੱਧੂ, ਮਹਿੰਦਰ ਸਿੰਘ, ਗੁਰਜੀਤ ਸਿੰਘ ਜੰਡੂ, ਪਿਆਰਾ ਸਿੰਘ ਡੇਅਰੀ ਵਾਲਾ, ਗੁਰਤੇਜ ਸਿੰਘ ਨਾਈਵਾਲਾ, ਸੇਵਕ ਸਿੰਘ ਸਿੱਧੂ, ਜਸਵਿੰਦਰ ਸਿੰਘ, ਰੂਪ ਸਿੰਘ, ਗੁਰਦਾਸ ਸਿੰਘ, ਹਰਪਾਲ ਸਿੰਘ ਪ੍ਰਧਾਨ, ਭੋਲਾ ਸਿੰਘ ਨੰਬਰਦਾਰ, ਅਮਨਾ ਸਿੰਘ ਨੰਬਰਦਾਰ, ਸੁਖਦਰਸ਼ਨ ਸਿੰਘ ਸੇਖੋ, ਸਵਰਨ ਸਿੰਘ ਗਿੱਲ, ਮੰਦਰ ਸਿੰਘ ਮੱਲੀ, ਨਛੱਤਰ ਸਿੰਘ ਨੰਬਰਦਾਰ, ਪ੍ਰੀਤਮ ਸਿੰਘ ਗਿੱਲ, ਹੈਡ ਗ੍ਰੰਥੀ ਸਤਪਾਲ ਸਿੰਘ, ਰਾਗੀ ਭਾਈ ਧਿਆਨ ਸਿੰਘ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਹਿਲ ਕਲਾਂ ਚੋਪੜਾ ਪੱਤੀ ਵਿਖੇ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ’ਤੇ ਲੈਂਟਰ ਪਾਉਣ ਦਾ ਕਾਰਜ ਸੰਪੂਰਨ ਅਗਲੀ ਖ਼ਬਰ ਪਿੰਡ ਸੱਦੋਵਾਲ ਵਿਖੇ ਨੌਜਵਾਨ ਦੇ ਖ਼ੁਦਕੁਸ਼ੀ ਮਾਮਲੇ ਵਿਚ 5 ਖ਼ਿਲਾਫ਼ ਪਰਚਾ ਦਰਜ
Ad Position 24