ਥਾਣੇਦਾਰ ਕਰਮਜੀਤ ਸਿੰਘ ਨੇ ਪੱਖੋ ਕੈਂਚੀਆਂ ਚੌਕੀ ਦਾ ਚਾਰਜ ਸੰਭਾਲਿਆ
ਟੱਲੇਵਾਲ, 7 ਅਗਸਤ (ਸੋਨੀ ਚੀਮਾ)-ਥਾਣੇਦਾਰ ਕਰਮਜੀਤ ਸਿੰਘ ਨੇ ਪੱਖੋ ਕੈਂਚੀਆਂ ਪੁਲਿਸ ਚੌਂਕੀ ਦਾ ਚਾਰਜ ਸੰਭਾਲ ਲਿਆ ਹੈ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਹੀ ਆਏ ਚੌਂਕੀ ਇੰਚਾਰਜ ਦੀ ਬਦਲੀ ਹੋ ਗਈ।
ਥਾਣੇਦਾਰ ਕਰਮਜੀਤ ਸਿੰਘ ਪੱਖੋ ਕੈਂਚੀਆਂ ਚੌਂਕੀ ਦਾ ਚਾਰਜ ਸੰਭਾਲਣ ਉਪਰੰਤ। ਤਸਵੀਰ : ਸੋਨੀ ਚੀਮਾ
08-08-2026