08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਪਿੰਡ ਬੀਹਲਾ ਦੇ ਕਿਸਾਨ ਮਨਵੀਰ ਸਿੰਘ ਦੀ ਮੱਕੀ ਦੀ ਫ਼ਸਲ ਜੰਗਲੀ ਸੂਰਾਂ ਤੇ ਨੀਲਗਾਵਾਂ ਨੇ ਕੀਤੀ ਬਰਬਾਦ

ਤਪਾ ਮੰਡੀ, 7 ਅਗਸਤ (ਪ੍ਰਵੀਨ ਗਰਗ)-ਆੜ੍ਹਤੀਆ ਐਸੋਸੀਏਸ਼ਨ ਤਪਾ ਦੇ ਪ੍ਰਧਾਨ ਸੁਰੇਸ਼ ਕੁਮਾਰ ਕਾਲਾ ਤਾਜੋ ਵਲੋਂ ਐਸੋਸੀਏਸ਼ਨ ਦਾ ਵਿਸਥਾਰ ਕਰਦਿਆਂ ਅਹੁਦੇਦਾਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਜਿਸ ਤਹਿਤ ਨਵੀਂ ਕਾਰਜਕਾਰਨੀ ਵਿਚ ਸੁਰੇਸ਼ ਕੁਮਾਰ (ਕਾਲਾ) ਪ੍ਰਧਾਨ ਨੇ ਆਪਣੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰ ਕੇ ਸੁਸ਼ੀਲ ਕੁਮਾਰ (ਸੰਤਾ) ਨੂੰ ਮੁੱਖ ਸਰਪ੍ਰਸਤ, ਰਾਕੇਸ਼ ਕੁਮਾਰ ਗੋਇਲ ਨੂੰ ਸਰਪ੍ਰਸਤ ਅਤੇ ਅਸ਼ੋਕ ਕੁਮਾਰ ਮੌੜ ਮੋਲ੍ਹਾ ਨੂੰ ਚੇਅਰਮੈਨ ਦੀ ਜ਼ਿੰਮੇਵਾਰੀ ਸੌਂਪੀ ਹੈ।

Ad Position 21
No active advertisement
ਪਿੰਡ ਬੀਹਲਾ ਵਿਖੇ ਕਿਸਾਨ ਮਨਵੀਰ ਸਿੰਘ ਜੰਗਲੀ ਸੂਰਾਂ ਅਤੇ ਰੋਜਾਂ ਵਲੋਂ ਉਜਾੜੀ ਮੱਕੀ ਦੀ ਫ਼ਸਲ ਬਾਰੇ ਜਾਣਕਾਰੀ ਦੇਣ ਸਮੇਂ। ਤਸਵੀਰ : ਸੋਨੀ ਚੀਮਾ ਆੜ੍ਹਤੀਆ ਐਸੋਸੀਏਸ਼ਨ ਨੇ ਅਹੁਦੇਦਾਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ 08-08-2026
ਤਪਾ ਮੰਡੀ, 7 ਅਗਸਤ (ਪ੍ਰਵੀਨ ਗਰਗ)-ਆੜ੍ਹਤੀਆ ਐਸੋਸੀਏਸ਼ਨ ਤਪਾ ਦੇ ਪ੍ਰਧਾਨ ਸੁਰੇਸ਼ ਕੁਮਾਰ ਕਾਲਾ ਤਾਜੋ ਵਲੋਂ ਐਸੋਸੀਏਸ਼ਨ ਦਾ ਵਿਸਥਾਰ ਕਰਦਿਆਂ ਅਹੁਦੇਦਾਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਜਿਸ ਤਹਿਤ ਨਵੀਂ ਕਾਰਜਕਾਰਨੀ ਵਿਚ ਸੁਰੇਸ਼ ਕੁਮਾਰ (ਕਾਲਾ) ਪ੍ਰਧਾਨ ਨੇ ਆਪਣੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰ ਕੇ ਸੁਸ਼ੀਲ ਕੁਮਾਰ (ਸੰਤਾ) ਨੂੰ ਮੁੱਖ ਸਰਪ੍ਰਸਤ, ਰਾਕੇਸ਼ ਕੁਮਾਰ ਗੋਇਲ ਨੂੰ ਸਰਪ੍ਰਸਤ ਅਤੇ ਅਸ਼ੋਕ ਕੁਮਾਰ ਮੌੜ ਮੋਲ੍ਹਾ ਨੂੰ ਚੇਅਰਮੈਨ ਦੀ ਜ਼ਿੰਮੇਵਾਰੀ ਸੌਂਪੀ ਹੈ। ਇਸ ਤੋਂ ਇਲਾਵਾ ਬੁੱਧ ਰਾਮ ਢਿਲਵਾਂ (ਸਾਬਕਾ ਐਮ.ਸੀ.) ਨੂੰ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਐਸੋਸੀਏਸ਼ਨ ਦੀ ਨਵੀਂ ਟੀਮ ਵਿਚ ਮਨੀਸ਼ ਕੁਮਾਰ ਨੂੰ ਮੀਤ ਪ੍ਰਧਾਨ, ਵੇਦ ਪ੍ਰਕਾਸ਼ (ਬੱਬੂ) ਨੂੰ ਜਨਰਲ ਸਕੱਤਰ ਅਤੇ ਖੇਮ ਚੰਦ ਢੀਂਗਰਾ ਨੂੰ ਕੈਸ਼ੀਅਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।ਕਾਰਜਕਾਰਨੀ ਮੈਂਬਰਾਂ ਵਜੋਂ ਜਵਾਹਰ ਲਾਲ (ਨਹਿਰੂ), ਭਵਨੀਤ ਬਾਂਸਲ (ਲੱਕੀ ਭੱਠਾ), ਪਰਦੀਪ ਕੁਮਾਰ, ਰੌਬਿਨ ਕੁਮਾਰ (ਰੂਬੀ), ਹਰਜੀਤ ਸਿੰਘ ਧੂਰਕੋਟ, ਰਾਜ ਕੁਮਾਰ (ਰਾਜੂ ਪੂਹਲੀ), ਭੂਸ਼ਣ ਕੁਮਾਰ (ਵਿੱਕੀ ਤਾਜੋ), ਪੰਕਜ ਬਾਂਸਲ, ਸ਼ਾਮ ਲਾਲ (ਤਾਜੋ ਵਾਲਾ) ਅਤੇ ਰਾਕੇਸ਼ ਕੁਮਾਰ (ਡਿੰਪੀ) ਨੂੰ ਸ਼ਾਮਿਲ ਕੀਤਾ ਗਿਆ ਹੈ। ਐਸੋਸੀਏਸ਼ਨ ਦੇ ਨਵੇਂ ਅਹੁਦੇਦਾਰਾਂ ਨੇ ਕਿਹਾ ਕਿ ਆੜ੍ਹਤੀਆਂ ਦੀਆਂ ਸਮੱਸਿਆਵਾਂ ਨੂੰ ਸਾਂਝੇ ਤੌਰ ’ਤੇ ਉਠਾਉਣਾ ਅਤੇ ਉਨ੍ਹਾਂ ਦੇ ਹਿਤਾਂ ਦੀ ਰਾਖੀ ਕਰਨਾ ਉਨ੍ਹਾਂ ਦੀ ਪਹਿਲੀ ਤਰਜੀਹ ਰਹੇਗੀ।
Ad Position 22
No active advertisement
ਪਿਛਲੀ ਖ਼ਬਰ ਥਾਣੇਦਾਰ ਕਰਮਜੀਤ ਸਿੰਘ ਨੇ ਪੱਖੋ ਕੈਂਚੀਆਂ ਚੌਕੀ ਦਾ ਚਾਰਜ ਸੰਭਾਲਿਆ ਅਗਲੀ ਖ਼ਬਰ ਸੂਬੇ ਵਿਚ ਅਗਲੀ ਸਰਕਾਰ ਕਾਂਗਰਸ ਪਾਰਟੀ ਦੀ ਬਣੇਗੀ-ਜਸਮੇਲ ਸਿੰਘ ਡੇਅਰੀਵਾਲਾ
Ad Position 24