11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਸਰਕਾਰੀ ਸਕੂਲ ਚਕੋਹੀ ਦੇ ਵਿਦਿਆਰਥੀਆਂ ਦੇ ਬੈਠਣ ਲਈ ਮੈਟ ਦਾਨ

ਈਸੜੂ, 11 ਅਕਤੂਬਰ (ਬਲਵਿੰਦਰ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਕੋਹੀ ਵਿਖੇ ਪ੍ਰਵਾਸੀ ਜਗਦੇਵ ਸਿੰਘ ਬੈਨੀਪਾਲ ਤੇ ਉਨਾਂ ਦੇ ਪਰਿਵਾਰ ਵਲੋਂ ਛੋਟੇ ਬੱਚਿਆਂ ਦੇ ਬੈਠਣ ਲਈ ਮੈਟ ਦਾਨ ਵਜੋਂ ਦਿੱਤੇ ਗਏ। ਇਸ ਉਪਰਾਲੇ ਦਾ ਬਲਾਕ ਅਫਸਰ ਰਣਜੋਧ ਸਿੰਘ ਖੰਗੂੜਾ ਨੇ ਬੈਨੀਪਾਲ ਪਰਿਵਾਰ ਦਾ ਧੰਨਵਾਦ ਕੀਤਾ।

Ad Position 21
No active advertisement
ਅਜੀਤ ਡੈਸਕ 12-10-2026
ਈਸੜੂ, 11 ਅਕਤੂਬਰ (ਬਲਵਿੰਦਰ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਕੋਹੀ ਵਿਖੇ ਪ੍ਰਵਾਸੀ ਜਗਦੇਵ ਸਿੰਘ ਬੈਨੀਪਾਲ ਤੇ ਉਨਾਂ ਦੇ ਪਰਿਵਾਰ ਵਲੋਂ ਛੋਟੇ ਬੱਚਿਆਂ ਦੇ ਬੈਠਣ ਲਈ ਮੈਟ ਦਾਨ ਵਜੋਂ ਦਿੱਤੇ ਗਏ। ਇਸ ਉਪਰਾਲੇ ਦਾ ਬਲਾਕ ਅਫਸਰ ਰਣਜੋਧ ਸਿੰਘ ਖੰਗੂੜਾ ਨੇ ਬੈਨੀਪਾਲ ਪਰਿਵਾਰ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਸਟਾਫ ਦੇ ਮੈਂਬਰ ਅਮਨ ਸ਼ਰਮਾਂ, ਜਗਪਿੰਦਰ ਸਿੰਘ ਇਕੋਲਾਹੀ, ਹਰਮੀਤ ਰਾਣੀ, ਰਸ਼ਪਿੰਦਰ ਕੌਰ, ਪਰਦੀਪ ਕੌਰ ਆਦਿ ਹਾਜ਼ਰ ਸਨ। ਅੰਤ ’ਚ ਜਗਪਿੰਦਰ ਸਿੰਘ ਨੇ ਦਾਨੀ ਪਰਿਵਾਰ ਦਾ ਧੰਨਵਾਦ ਕਰਦਿਆਂ ਅੱਗੋਂ ਵੀ ਆਸ ਪ੍ਰਗਟਾਈ ਕਿ ਬੈਨੀਪਾਲ ਪਰਿਵਾਰ ਬੱਚਿਆਂ ਲਈ ਅਜਿਹੇ ਉਪਰਾਲੇ ਜਾਰੀ ਰੱਖੇਗਾ ਤਾਂ ਜੋ ਬੱਚਿਆਂ ਲਈ ਹੋਰ ਜਰੂਰੀ ਸਹੂਲਤਾਂ ਮੁਹੱਈਆਂ ਕਰਵਾਈਆਂ ਜਾ ਸਕਣ।
Ad Position 22
No active advertisement
ਪਿਛਲੀ ਖ਼ਬਰ ਅਮਨਦੀਪ ਖੰਗੂੜਾ ਨੇ ‘ਲੋੜਵੰਦ ਧੀਆਂ ਦੀ ਪੜ੍ਹਾਈ ਦਾ ਖ਼ਰਚਾ ਚੁੱਕਣ ਦੀ’ ਮੁਹਿੰਮ ਦੀ ਕੀਤੀ ਸ਼ੁਰੂਆਤ ਅਗਲੀ ਖ਼ਬਰ ਦਲਿਤ ਮਜ਼ਦੂਰ ਚਿੰਤਕ ਭੰਵਰ ਮੇਘਵੰਸ਼ੀ ਨੇ ਤਰਸੇਮ ਬਾਹੀਆ ਸਾਲਾਨਾ ਯਾਦਗਾਰੀ ਭਾਸ਼ਨ ਦਿੱਤਾ
Ad Position 24