04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਸਵੱਛਤਾ ਪਖਵਾੜੇ ਦੀ ਸ਼ੁਰੂਆਤ ਕੀਤੀ

ਫਿਰੋਜ਼ਪੁਰ, 3 ਅਕਤੂਬਰ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਮੰਡਲ ਵਿਚ 17 ਸਤੰਬਰ ਤੋਂ 2 ਅਕਤੂਬਰ 2026 ਤੱਕ ‘‘ਸਵੱਛਤਾ ਹੀ ਸੇਵਾ’’ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਸਵੱਛਤਾ ਪਖਵਾੜੇ 2026 ਦੀ ਸ਼ੁਰੂਆਤ ਮਿਤੀ 1 ਅਕਤੂਬਰ 2026 ਤੋਂ ਕੀਤੀ ਗਈ ਜੋ 31 ਅਕਤੂਬਰ ਤੱਕ ਜਾਰੀ ਰਹੇਗੀ। ਇਸੇ ਲੜੀ ਵਿਚ ਮਿਤੀ 1 ਅਕਤੂਬਰ 2026 ਨੂੰ ‘‘ਇਕ ਦਿਨ, ਇਕ ਘੰਟਾ, ਇਕ ਨਾਲ’’ ਪ੍ਰੋਗਰਾਮ ਦੇ ਤਹਿਤ ਸਵੇਰੇ 8 ਵਜੇ ਫ਼ਿਰੋਜ਼ਪੁਰ ਮੰਡਲ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ, ਯਾਰਡਾਂ, ਰੇਲਵੇ ਕਾਲੋਨੀਆਂ, ਆਰ.

Ad Position 21
No active advertisement
ਅਜੀਤ ਡੈਸਕ 04-10-2026
ਫਿਰੋਜ਼ਪੁਰ, 3 ਅਕਤੂਬਰ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਮੰਡਲ ਵਿਚ 17 ਸਤੰਬਰ ਤੋਂ 2 ਅਕਤੂਬਰ 2026 ਤੱਕ ‘‘ਸਵੱਛਤਾ ਹੀ ਸੇਵਾ’’ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਸਵੱਛਤਾ ਪਖਵਾੜੇ 2026 ਦੀ ਸ਼ੁਰੂਆਤ ਮਿਤੀ 1 ਅਕਤੂਬਰ 2026 ਤੋਂ ਕੀਤੀ ਗਈ ਜੋ 31 ਅਕਤੂਬਰ ਤੱਕ ਜਾਰੀ ਰਹੇਗੀ। ਇਸੇ ਲੜੀ ਵਿਚ ਮਿਤੀ 1 ਅਕਤੂਬਰ 2026 ਨੂੰ ‘‘ਇਕ ਦਿਨ, ਇਕ ਘੰਟਾ, ਇਕ ਨਾਲ’’ ਪ੍ਰੋਗਰਾਮ ਦੇ ਤਹਿਤ ਸਵੇਰੇ 8 ਵਜੇ ਫ਼ਿਰੋਜ਼ਪੁਰ ਮੰਡਲ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ, ਯਾਰਡਾਂ, ਰੇਲਵੇ ਕਾਲੋਨੀਆਂ, ਆਰ.ਪੀ.ਐੱਫ. ਬੈਰਕਾਂ ਤੇ ਰੇਲਵੇ ਟਰੈਕ ਦੇ ਆਸ-ਪਾਸ ਦੀਆਂ ਥਾਵਾਂ ’ਤੇ ਸਾਂਝਾ ਸ਼੍ਰਮਦਾਨ ਕੀਤਾ ਗਿਆ। ਮੰਡਲ ਦੇ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਹੇਠ ਸਾਂਝੀਆਂ ਸ਼੍ਰਮਦਾਨ ਗਤੀਵਿਧੀਆਂ ਕਰਵਾਈਆਂ ਗਈਆਂ। ਰੇਲ ਯਾਤਰੀਆਂ ਨੂੰ ‘‘ਮੇਰੀ ਸੀਟ ਮੇਰਾ ਡੱਬਾ’’ ਥੀਮ ਦੇ ਤਹਿਤ ਸਫ਼ਾਈ ਪ੍ਰਤੀ ਜਾਗਰੂਕ ਕੀਤਾ ਗਿਆ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੀ ਅਗਵਾਈ ਹੇਠ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਸਰਕੂਲੇਟਿੰਗ ਏਰੀਆ ਵਿਚ 100 ਤੋਂ ਵੱਧ ਅਧਿਕਾਰੀਆਂ, ਕਰਮਚਾਰੀਆਂ ਤੇ ਸਕਾਊਟਸ ਅਤੇ ਗਾਈਡਾਂ ਨੇ ਸਾਂਝੇ ਸ਼੍ਰਮਦਾਨ ਵਿਚ ਹਿੱਸਾ ਲਿਆ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਆਪਣੇ ਬਲਬੂਤੇ ’ਤੇ ਲੜੇਗੀ- ਆਸ਼ੂ ਬੰਗੜ ਅਗਲੀ ਖ਼ਬਰ ਪਰਗਟ ਸਿੰਘ ਦੀ ਅਗਵਾਈ ’ਚ ਪੰਜਾਬ ਕਾਂਗਰਸ ਨੂੰ ਮਿਲੇਗੀ ਨਵੀਂ ਦਿਸ਼ਾ - ਆਸ਼ੂ ਬੰਗੜ, ਬਲਜੀਤ ਕੌਰ ਬੰਗੜ
Ad Position 24